________________
( ੨੧ਚ ) ਜੌਹਰ ਖਾਲਸਾ ਏ ਨਾਲੇ ਆਪਣਾ ਆਪ ਬਚਾਈ ਜਾਂਦੇ ਵੈਰੀ ਤਈ ਨੁਕਸਾਨ ਪੁਚਾਈ ਜਾਂਦੇ ਨੇ ਸਿੰਘਾਂ ਤਈਂ ਦਲੇਰੀਆਂ ਦੇ ਕਰਕੇ ਡਿੱਗੇ ਹੌਸਲੇ ਫੋਰ ਵਧਾਈ ਜਾਂਦੇ ਨੇ ਜਿੱਧਰ ਪੈਂਦਾ ਲੜਾਈ ਦਾ ਜ਼ੋਰ ਦਿਸੇ ਓਸੇ ਤਰਫ ਨੂੰ ਕਰਕੇ ਧਾਈ ਜਾਂਦੇ ਨੂੰ ਹੋਏ ਛਾਨਣੀ ਜਖਮਾਂ ਨਾਲ ਭਾਵੇਂ ਪਰ ਫੇਰ ਭੀ ਤੇਗ ਖੜਕਾਈ ਜਾਂਦੇ ਨੂੰ ਨੂੰ ਛੇ ਹਿਸੇ ਹੈਸੀ ਫੌਜ ਵੈਰੀਆਂ ਦੀ ਜ਼ੋਰੂ ਤੇਗ ਦੇ ਮਾਰ ਹਟਾਈ ਜਾਂਦੇ ਨੂੰ ਨੂੰ ਖੂਨ ਆਪਣਾ ਛਿੜਕ ਕਰਤਾਰ ਸਿੰਘ ਅੱਗ ਜ਼ੁਲਮ ਦੀ ਦੇਸੋਂ ਬੁਝਾਈ ਜਾਂਦੇ ਨੇ ਵਾਕ ਕਵੀ ਵਿੱਚ ਰਾਹਾਂ ਦੇ ਹੋਵੰਦਾ ਜੰਗ ਗਿਆ ਕਈ ਥਾਵਾਂ ਤੇ ਲੱਥੇ ਸਥਾਰ ਪਏ ਦੇ ਖੇਤਾਂ ਵਿੱਚ ਰੁਲਦੇ ਮੁਰਦੇ ਨਜ਼ਰ ਆਵਨ ਵੱਢੇ ਜਿਸ ਤਰ੍ਹਾਂ ਖੇਤ ਜਵਾਰ ਪਏ ਨੂੰ ਕਿਤੇ ਸਿਰ ਵੱਢ ਕਿਤੇ ਧੜ ਡਿੱਗੇ ਕਿਤੇ ਘੋੜੇ ਕਿਤੇ ਅਸਵਾਰ ਪਏ ਨੇ ਤੇ ਕਿਤੇ ਸਿੰਘ ਪਏ ਵਾਂਗ ਸੱਬਰਾਂ ਦੇ ਕਿਤੇ ਗਿਲਜੇ ਬੇਸੁਮਾਰ ਪਏ ! ਨੂੰ ਕਿਤੇ ਰਹਿ ਗਏ ਜ਼ਖਮੀ ਤੜਫਦੇ ਹੀ ਦੁਖੀ ਹੋ ਕਰਦੇ ਹਾਹਾਕਾਰ ਪਏ ਨੂੰ ਕਾਵਾਂ ਗਿੱਦੜਾਂ ਇੱਲਾਂ ਨੇ ਪਾਇ ਰੌਲੇ ਫੱਟੇ ਸੂਰਮੇ ਪੈਰ ਪਸਾਰ ਪਏ ਨੂੰ ਜਿਹੜੀ ਰਾਹੀਂ ਇਹ ਹੋਵੰਦਾ ਜੰਗ ਗਿਆ ਉਹ ਪਿੰਡਾਂ ਦੇ ਪਿੰਡ ਉਜਾੜ ਪਏ ਨੂੰ ਮੰਦੇ ਦੇਸ ਦੇ ਭਾਗ ਕਰਤਾਰ ਸਿੰਘ ਹਰ ਸਾਲ ਜਿਨੂੰ ਡਾਢੀ ਮਾਰ ਪਈ ਸਿੰਘਾਂ ਨੇ ਹਨੂਰ ਪਹੁੰਚ ਕੇ ਪਾਣੀ ਦੀ ਢਾਬ ਰੋਕ ਲੈਣੀ ਨੂੰ ਸਿੰਘ ਮਾਰਦੇ ਮਰਦੇ ਚਲੇ ਜਾਂਦੇ ਗਈ ਢਾਬ ਹਠਰ ਦੀ ਆਇ ਭਾਈ ਨੂੰ ਹੈ ਜੀਆ ਜੰਤ ਪਾਣੀ ਬਾਝੋ ਤੜਪ ਰਿਹਾ ਲਿਆ ਸਿੰਘਾਂ ਓ ਬੇਘੇਰਾ ਪਾਇ ਭਾਈ ਨੇ ਤੋਂ ਢਾਬ ਰੋਕ ਲਈ ਝੱਟ ਖਾਲਸੇ ਨੇ ਪਾਣੀ ਪੀ ਪਿਆਸ ਗੁਵਾਇ ਭਾਈ ਓਧਰ ਅਹਿਮਦੇ ਦੀ ਫੌਜ ਬਾਝ ਪਾਣੀ ਰਹੀ ਬਰੀ ਹੈਸੀ ਘਬਰਾਇ ਭਾਈ ਦਿਨ ਜੇਠ ਦੇ ਕੜਕਵੀਂ ਧੁੱਪ ਪੈਂਦੀ ਰਹੀ ਜਿਸਮੇਂ ਖੁਨ ਸੁਕਾਇ ਭਾਈ ਨੂੰ ਨੂੰ ਗਿਲਜੇ ਮੁਲਕ ਠੰਢ ਵਿਚ ਰਹਿਣ ਵਾਲੇ ਦੁਖੀ ਹੋਇ ਰਹੇ ਪਛਤਾਇ ਭਾਈ k ਦੇਸ ਮਾਲਵਾ ਪਾਣੀ ਨ ਨਜ਼ਰ ਆਵੇ ਅਹਿਮਦਸ਼ਾਹ ਰਿਹਾ ਜ਼ੋਰ ਲਾਇ ਭਾਈ ਨੂੰ ਪਾਣੀ ਪੀ ਕੇ ਸਿੰਘ ਹੋ ਗਏ ਤਕੜੇ ਅਤੇ ਘੋੜਯਾਂ ਤਈਂ ਪਿਲਾਇ ਭਾਈ ਨੂੰ ਫੌਜ ਅਹਿਮਦ ਸ਼ਾਹ ਦੀ ਮਰ ਰਹੀ, ਰਹੀ ਪਾਣੀ ਤਾਈ ਤਰਸਾਇ ਭਾਈ ਗਈ ਪੋਸ਼ ਨੇ ਕੁਝ ਕਰਤਾਰ ਸਿੰਘ ਢਾਬ ਆਈ ਨ ਹੱਥ ਸੁਣਾਇ ਭਾਈ ਨੂੰ ਅਹਿਮਦਸ਼ਾਹ ਨੇ fਪਛਾਂ ਨੂੰ ਪਰਤਣਾ ਨੂੰ ਫੌਜ ਜਰਜਰੀਸਿੰਘਾਂਨੇ ਮਾਰਕੀਤੀ ਅਹਿਮਦ ਸ਼ਾਹ ਭੀ ਅੰਤ ਘਬ :ਇ ਗਿਆ, ਏ