________________
. ਜੌਹਰ ਖਾਲਸਾ (੨੨੭) ਸ਼ਹਿਰ ਬੜੇ ਬੜੇ ਬਰਬਾਦ ਕੀਤੇ ਪਰ ਮਜ਼ਬ ਉਤੇ ਹੱਥ ਪਾਯਾ ਕੋਈ ਨ । ਨੂੰ ਕਿਸੇ ਪੀਰ ਫਕੀਰ ਦੀ ਖਾਨਕਾਹ ਤੇ ਵੇਖ ਮਕਬਰਾ ਕਿਧਰੇ ਢਾਹਯਾ ਕੋਈ ਨ ਢਾਹ ਸ਼ਹਿਰ ਸਰੰਦ ਬਰਬਾਦ ਕੀਤਾ ਹੱਥ ਮਸਜਦਾਂ ਉਤੇ ਉਠਾਯਾ ਕੋਈ ਨ ਨੂੰ ਦੇਖੋ ਹੁਣ ਤੋੜੀ ਖੜੀਆਂ ਓਸੇ ਤਰਾਂ ਢਾਹ ਇਕ ਨਿਸ਼ਾਨ ਗਵਾਯਾ ਕੋਈ ਨ ਰਾਖੇ ਧਰਮ ਦੇ ਸਿੰਘ ਕਰਤਾਰ ਸਿੰਘ ਧੱਬਾ ਪੰਥ ਨੂੰ ਬੁਰਾ ਲਵਾਯਾ ਕੋਈ ਨ : ਅਹਿਮਦ ਸ਼ਾਹ ਨੇ ਅੰਮ੍ਰਿਤ ਸ਼੍ਰੋਵਰ ਵਿਚ ਮਿੱਟੀ ਭਰਵਾਣ ਦਾ ਹੁਕਮ ਦੇਣਾ ਜ਼ਖਮੀ ਬਾਦਸ਼ਾਹ ਹੋਇਕੇ ਚਲਾ ਗਿਆਕਾਰਦਾਰ ਪਿਛੇ ਰਖਵਾਇ ਗਿਆ ਹੈ ਮਿੱਟੀ ਭਰਕੇ ਤਾਲ ਨੂੰ ਸਾਫ ਕਰਨਾ ਖੇਤੀ ਬੀਜਣੀ ਹੁਕਮ ਚੜਾਇ ਗਿਆ ਹੈ ਪਿਛੋਂ ਖਾਨ ਜ਼ਹਾਨ ਨੇ ਓਵੇਂ ਕੀਤਾ ਜਿਵੇਂ ਸ਼ਾਹ ਹੈ ਫੁਰਮਾਇ ਗਿਆ । ਤਾਲ ਪੂਰ ਦਿੱਤਾ ਕਰਤਾਰ ਸਿੰਘ ਸਾਰਾ ਨਾਮ ਨਿਸ਼ਾਨ ਮਿਟਾਇ ਗਿਆ ਹੈ ਸਿੰਘਾਂ ਨੇ ਦੇਸ਼ ਵੱਲ ਮੁੜਨਾ ' ਘੱਲੂਘਾਰੇ ਦੇ ਵਿਚ ਨੁਕਸਾਨ ਭਾਰਾ ਹੋਇਆ ਪੰਥ ਦਾ ਕਰੋ ਵਿਚਾਰ ਭਾਈ ਨੂੰ % ਸਿੰਘ ਸੈਂਕੜੇ ਜ਼ਖਮੀ ਹੋ ਗਏ ਸਨ ਹੋ ਸ਼ਹੀਦ ਗਏ ਤੇਰਾਂ ਹਜ਼ਾਰ ਭਾਈ à ਜੋ ਪੰਥ ਜਰਜਰਾ ਹੋ ਗਿਆ ਬਹੁਤ ਹੈਸੀ ਹੋ ਗਏ ਸਨ ਬਹੁਤ ਬੀਮਾਰ ਭਾਈ ਤੇ ਕੀਤੀ ਮਾਲਵੇ ਵਾਲਿਆਂ ਬਹੁਤ ਸੇਵਾ ਦੂਰ ਹੋ ਗਏ ਦੁਖ ਆਜ਼ਾਰ ਭਾਈ ॥ ਵਿਚਦਿਨਾਂ ਕਮਜ਼ੋਰੀਆਂ ਦੂਰ ਹੋਈਆਂ ਹੋਇਆਪੰਬ ਤਯਾਰ ਬਰਤਯਾਰ ਭਾਈ ਜੋ ਨੂੰ ਗੁਰੂ ਘਰ ਦੀ ਸੁਣੀ ਬੇਅਦਬੀ ਜਾਂ ਖੂਨ ਫੇਰ ਉੱਠੇ ਜੋਸ਼ ਮਾਰ ਭਾਈ ਚੋਣ ਚਲੋ ਖਾਲਸਾ ਜੀ ਮੁੜੋ ਦੇਸ ਵਲੇ ਗੁਰਦਾਰਿਆਂ ਦੀ ਲਵੋ ਸਾਰ ਭਾਈ ॥ 3 ਮੜੇ ਪਿਡਾਂ ਨੂੰ ਸਿੰਘ ਕਰਤਾਰ ਸਿੰਘ ਕਰ ਮਾਝੇ ਦੇ ਵੱਲ ਮੁਹਾਰੇ ਭਾਈ ਭੇਜ ਜੋ ਹਾਕਮਾਂ ਦੇ ਧੱਕੇ ਨੂੰ ਸਿੰਘ ਜੰਗ ਅੰਦਰ ਕਮਜ਼ੋਰ ਹੋ ਗਏ ਹਾਕਿਮ ਵੇਖ ਖਰੂਦ ਮਚਾਨ ਲੱਗੇ ਜ਼ੋਰੀ ਹੁੰਦਆਂ ਨੂੰ ਮੁਸਲਮਾਨ ਕਰਕੇ ਮਾਰ ਪਰਜਾ ਤਾਈਂ ਸਤਾਨ ਲੱਗ 5 ਜ਼ੋਰ ਪੈ ਗਿਆ ਕਾਜ਼ੀ ਮਲਾਣਿਆਂ ਦਾ ਦੁੱਖ ਹਿੰਦੁਆਂ ਤਾਈਂ ਪੁਚਾਨ ਲੱਗੇ ਨੂੰ * ਰੋਲਾ ਦੀਨ ਦਾ ਪੈ ਗਿਆ ਦੋਸ ਅੰਦਰ ਦੁਖੀ ਲੋਕ ਹਿੰਦੂ ਕੁਰਲਾਨੇ ਲੱਗੇ ਨੂੰ ਦੁਖੀ ਲੋਕਾਂ ਦੀ ਸੁਣੀ ਪਕਾਰ ਸਿੰਘਾਂ ਚੜ ਹਾਕਮਾਂ ਤਾਈਂ ਸੁਧਾਨ ਲੱਗੇ ਵਿਕy. 57 at ਕਲੰਦਰ ਖਾਂ ਦੁਰਾਨੀ ਨੂੰ ਕਤਲ ਕਰਕੇ ਸੂਟ ( ਮੈਲਕਮ ਵੀ ਇਸ
- ਰਸਟਰ ਇਕ ਅੰਗੋਜ਼ ਲਿਖਾਰੀ ਭੀਲਿਖਦਾ ਹੈ ਕਿ ਅੰਮ੍ਰਿਤ ਸੋਵਰ ਵਿਚ ਗਊਆਂ ਨੂੰ ਕਰਕੇ ਸੁਟੀਆਂ ਗਈਆਂ ਅਤੇ ਹਜ਼ਾਰਾਂ ਨਿੱਖਾਂ ਦੇ ਸਿਰ ਵੱਢ ਕੇ ਵਿਚ ਸਟੇ ਸਨ | 1 ੨ਮ ਵੀ ਇਸ ਗਲ ਦੀ ਤਸਦੀਕ ਕਰਦਾ ਹੈ ।)