ਪੰਨਾ:Johar khalsa.pdf/221

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

c 'c (C (C (C (੨੧੮ ) ਜੌਹਰ ਖਾਲਸਾ ਨੂੰ ਚੁਣ ਚੁਣ ਕੇ ਲਏ ਕਰਤਾਰ ਸਿੰਘ ਮਜ਼ੇ ਜ਼ੁਲਮ ਦੇ ਖੂਬ ਚਖਾਨੇ ਲਗੇ ਨੇ ਸਿੰਘਾਂ ਨੇ ਹਾਕਮ ਸੋਧਣੇ ਵ ਸਿੰਘ ਮਾਲਵੇ ਦੇ ਵਿੱਚੋਂ ਚੜ ਪਏ ਕੱਟੇ ਹੋ ਕੇ ਜਿੱਥੇ ਚਲਾਂਵਦੇ ਨੇ ਨੂੰ ਸੋਧ ਕਰਦੇ ਜ਼ਾਲਮਾਂ ਜਾਂਬਰਾਂ ਦੀ ਵੱਲ ਦੇਸ਼ ਦੇ ਕਦਮ ਉਠਾਂਵਦੇ ਨੇ ਖਬਰ ਆਣ ਲਈ ਪਹਿਲਾਂ ਕੋਟਲੇ ਦੀ ਭੀਖਨ ਖਾਂ ਤਾਈਂ ਹੱਥ ਲਾਂਵਦੇ ਨੇ *ਰਾਇ ਕੋਟੀਆਂ ਵੀ ਕਰ ਸੋਧ ਚੰਗੀ ਚੜ ਵਲ ਸਰੋਦ ਦੇ ਧਾਂਵਦ ਜੈਨ ਖਾਂ ਦਾ ਲੁੱਟਯਾ ਮੁਲਕ ਸਾਰਾ ਭਾਰੀ ਹਿਲਜੁਲੀ ਚੜ੍ਹ ਮਚਾਂਵਦੇ ਨੇ : ਕੋਟੇ ਕਛੂਏ ਬਾਲੇ ਦੇ ਪਰਗਨੇ ਦੇ ਜ਼ੁਲਮ ਸੁਣ ਕਚੀਚੀਆਂ ਖਾਂਵਦ ਨ ਨੂੰ ਓਥੇ ਪਹੁੰਚ ਨਵਾਬ ਮੁਹੰਮਦ ਖਾਂ ਤੇ ਮੁਹੰਮਦ ਸ਼ਾਹ ਨੂੰ ਮਾਰ ਮੁਕਾਂਵਦੇ ਨੇ ਵੀ ਤੌਂ ਕੇ ਆ ਗਏ ਮੈਨ ਦੁਆਬ ਅੰਦਰ ਹੱਥ ਖਾਨਾਂ ਅਮੀਰਾਂ ਨੂੰ ਲਾਂਵਦਾ ਆਣ ਖੇੜੀ ਦੀ ਜੜ ਉਖੇੜੀ ਮੁੱਢਾਂ ਮਾਰ ਗੰਗੂ ਦੀ ਜੜ੍ਹ ਪੁਟਾਵਦੇ ਫੇਰ ਆਇ ਮੁਰੰਡੇ ਨੂੰ ਚੰਡ ਦਿੱਤਾ ਦੰਡ ਦੇ ਕੇ ਸਾਫ ਕਰਾਂਵਦੇ ਨੇ ਜਾਨ ਮਾਨੀ ਖਾਂ ਦੇ ਖਾਨਦਾਨ ਤਾਈਂ ਬਰੋ ਕੀਤੇ ਦਾ ਮਜ਼ਾ ਚਖਾਂਵਦ ਲੰਘ ਆਇ ਸਤਿਲੁਜ ਤੋਂ ਪਾਰ ਸਾਰੇ ਫਗਵਾੜੇ ਤੇ ਹੱਥ ਫਿਰਾਂਵੰਦ ਲੱਛੀ ਰਾਮ ਦੀ ਪੱਛੀ ਬਨਾ ਕੱਢੀ ਮਾਰ ਕੱਤੇ ਦੀ ਮੌਤ ਮੁਕਾਂਵਦਾ ਨੂੰ ਘੱਲੂ ਘਾਰੇ ਅੰਦਰ ਜਿਨਾਂ ਹਾਕਮਾਂ ਨੇ ਹਿੱਸਾ ਲਿਆ ਸੀ, ਪੁੱਛ ਪੂਛਾਂਵਦਾ ਢੰਡ ਢੰਡ ਕੇ ਉਨਾਂ ਤੋਂ ਲਏ ਬਦਲੇ ਡੱਨ ਚੱਟੀਆਂ ਲਾਇ ਚਾਂਵਦ ਨੂੰ ਜਿੰਨਾ ਹੋਯਾ ਨੁਕਸਾਨ ਸੀ ਜੰਗ ਅੰਦਰ ਦਣਾ ਓਸ ਤੋਂ ਫੋਰ ਬਣਾਂਵਦਾ ਨੂੰ ਘਾਟਾ ਕਰ ਲਿਆ ਪੁਰਾ ਰਾਹ ਵਿੱਚੋਂ ਸਧਾ ਸਰ ਵੱਲੋਂ ਸਿੱਧੇ ਆਂਵਦਾ ਨੂੰ ਹਾਲ ਵੇਖ ਦਰਬਾਰ ਕਰਤਾਰ ਸਿੰਘ ਗੱਸੇ ਚੜਦੇ ਬਹੁਤ ਪਛਤਾਂਵਦ ਵਾਕ ਕਵੀ ਨੂੰ ਪੰਥ ਅੰਮ੍ਰਿਤਸਰ ਆ ਹੋਯਾ ਕੱਠਾ ਹਾਲ ਦੇਖਿਆ ਜਦੋਂ ਦਰਬਾਰ ਦਾ “ ਖੂਨ ਮਾਰਦਾ ਜੋਸ਼ ਜਰਵਾਣਿਆਂ ਦਾ ਨਾ ਬੇਅਦਬੀ ਦਿਲ ਸਹਾਰਦਾ ਕੇ ਬਾਦਸ਼ਾਹ ਚਲਾ ਗਿਆ ਵੱਲ ਕਾਬਲ ਹਰ ਇਕ ਇਹ ਸਿੰਘ ਉਚਾਰਦਾ ਨੇੜੇ ਹੁੰਦਾ ਤੇ ਹੱਥ ਦਿਖਾਲ ਦੇਂਦੇ ਚੱਕੀ ਮਾਸ ਖਾਂਦੇ ਬਦਕਾਰ ਦਾ C (C EC (C (C (C (C (C (C C C ਦ ਦਿ ਇ ਰਾਦ ਅਲਯਾਸ ਦਾ ਮੁਸਾਹਿਬ ਮੌਲਵੀ ਰਹਿਮਤਲਾ ਬੜਾ ਜ਼ਾਲਮ ਸੀ । ਕਛੁਏ ਦੇ ਖਾਨਾਂ ਨੇ ਤਿੰਨ ਸੌ ਹਿੰਦੂ ਫੜ ਕੇ ਦੋ ਸੌ ਮੁਸਲਮਾਨ ਕਰ ਲਿਆ ਤੇ ਸੋ ਨੂੰ ਕਤਲ ਦਿਤਾ, ਕਿਉਂਕਿ ਉਹਨਾਂ ਦੀਨ ਕਬੂਲ ਨਹੀਂ ਸੀ ਕੀਤਾ । ਲਆ। ਤੇ ਇਕ ਨੂੰ