ਪੰਨਾ:Johar khalsa.pdf/223

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

21, 2, 3, 2s) al ) , ਅ ( ੨੨ ) ਜੌਹਰ ਖਾਲਸਾ 8 % % ਝ39 *ਨਕਸ਼ਾ ਉਹੋ ਰਹੋ ਜਿਹੜਾ ਸੀ ਪਹਿਲਾਂ ਸਤਿਗੁਰੂ ਜੀ ਗਏ ਬਨਾਇ ਕਰ ਪੱਕੀ ਬਣੇ ਅਮਾਰਤ ਗੱਚ ਦੀ ਇਹ ਲੱਗੋ ਹਰ ਇਕ ਚੀਜ਼ ਸੁਧਾਇ ਕਰ ਕੇ ਚੁੱਗਾਂ ਤੋੜੀਇਹਮੰਦਰਕਾਇਮ ਰਹਿਣਾ ਕਰੋ ਕੰਮ ਸੋਹਣਾ ਦਿਲ ਲਾਇ ਕਰ ਦੇ ਜ਼ਿੰਨਾ ਧਨ ਲੱਗੇ ਪੰਥ ਲਾਇ ਜੀ ਸਫਲ ਹੋ ਜਾਓ ਸੇਵਾ ਕਮਾਇ ਕਰ ਨੂੰ ਤਿੰਨ ਲੱਖ ਪੰਜਾਹ ਹਜ਼ਾਰ ਨਕਦੀ ਦਿੱਤੀ ਪੰਥ ਨੇ ਗਿਣ ਗਿਣਾਇ ਕਰ ਕੇ ॥ ਨੂੰ ਆਵੇ ਚਾੜ ਦਿੱਤੇ ਕਰਤਾਰ ਸਿੰਘਾ ਸਤਿਗੁਰਾਂ ਦੀ ਓਟ ਰਖਾਇ ਕਰ ਕੇ ਪੰਥ ਦੀ ਸੇਵਾ ਆਪੇ ਰਾਜ ਤੇ ਆਪੇ ਮਦੁਰ ਬਣੇ ਆਵੇ ਚਾੜ ਕੇ ਇੱਟਾਂ ਪਕਾਂਵਦੇ ਨੂੰ ਆਪੇ ਰੁੜੀਆਂ ਚੋਂਵਦੇ ਪਿੰਡਾਂ ਵਿੱਚੋਂ ਬਾਲਣ ਜੰਗਲਾਂ ਵਿਚੋਂ ਲਿਆਂਵਦੇ ਨੇ ਨੂੰ ਆਪੇ ਘਾਣੀਆ ਕਰਨ ਤੋਂ ਪਾਉਣ ਇੱਟਾਂ ਨੀਹਾਂ ਖੋਦਦੇ ਮਿੱਟੀ ਕਢਾਂਵਦੇ ਨੇ ਆਪੇ ਲਾਂਗਰੀ ਆਪੇ ਸਰਦਾਰ ਬਣੇ ਜੋ ਲੱਭਦੀ ਸੇਵ ਕਮਾਂਵਦੇ ਨੇ ਗੁਰੂ ਘਰ ਦੀ ਟਹਿਲ ਕਮਾਉਣ ਸਾਰ ਢੋਂਦੇ ਟੋਕਰੀ ਸੀਸ ਉਠਾਵਦੇ ਰਾਤ ਦਿਨੇ ਲੱਗੇ ਕਰਤਾਰ ਸਿੰਘ ਸੇਵਾ ਕਰਦੇ ਬਾਣੀਆਂ ਗਾਂਵਦੇ ਨੇ ਪੰਥ ਦਾ ਦੌਰਾ ਅਠਾਰਾਂ ਸੌ ਦਾ ਬੀਸਵਾਂ ਸਾਲ ਚੜਿਆ ਦੌਰਾ ਕਰਨ ਨੂੰ ਸਿੰਘ ਤਰੈ ਹਰ ਦੇ ਕੁਝ ਰਹੇ ਜੱਥੇ ਅੰਮਿਤਸਰ ਬੇਠੇ ਰਾਖੀ ਤਾਲ ਦੀ ਕਰਨ ਹੁਸ਼ਿਆਰ ਹੋਣ ਬਾਕੀ ਪੰਥ ਚੜਿਆ ਦੇਸ ਸੋਧਣੇ ਨੂੰ ਦੁਆਬਾ ਲੰਘ ਸਤਿਲੁਜ ਤੋਂ ਪਾਰ ਹੋ ਤੋਂ ਫੜ ਫੋੜ ਅਮੀਰ ਤੇ ਖਾਨਜ਼ਾਦੇ ਲਈਆਂ ਨਜਰਾਂ ਤੇ ਮਾਲਦਾਰ ਹੋ ਸਿੰਘ ਰਾਏ ਸਰਹੰਦ ਦੇ ਜਦੋਂ ਨੇੜੇ ਲੋਕ ਹੋਰ ਕੱਠੇ ਬੇਸ਼ੁਮਾਰ ਹੈ? ਭਾਰਾ ਦਲ ਹੋ ਗਿਆ ਕਰਤਾਰ ਸਿੰਘ ਸਾਰੇ ਸਿੰਘ ਸਨ ਤੀਹ ਹਜ਼ਾਰ

  1. ਦਸੰਬਰ ੧੭:੩ ਈ ਨੂੰ ਸਿੰਘਾਂ ਨੇ ਸਰਹਿੰਦ ਤੇ ਧਾਵਾ ਕਰਨਾ ਤੋਂ ਅਠਾਰਾਂ ਸੌ ਦਾ ਬੀਸਵਾਂ ਸਾਲ ਹੈਸੀ ਤੇਰਾਂ ਮੱਘਰ ਦਾ ਦਿਨ ਵਿਚਾਰ ਤੀਹ ਚਾਲੀ ਹਜ਼ਾਰ ਦਾ ਕੱਠ ਕਰ ਕੇ ਸਿੰਘ ਜਾ ਪਏ ਤੇ ਉਚਾਰੇ ਭਾ

ਦਿਨ ਦੀਵੀਂ ਖੁੱਲੀ ਬੁਹੀਂ ਵੜੇ ਜਾ ਕੇ ਸੁਬਾ ਗਿਆ ਹੈ ਸੀ ਕਿਤੇ ਬਾਹਰ ਡਾ ਤੋਂ ਨਾਇਬ ਵਿਚ ਕਿਲੇ ਬੰਦ ਹੋ ਬੈਠਾ ਸਿੰਘ ਫਿਰਦੇ ਗਲੀ ਬਾਜ਼ਾਰ ਭਾਰ ਐ, , , e te e , , , , ਕੋ) \ ਮੰਦਰ ਭਾਵੇਂ ਬਾਰੂਦ ਨੇ ਉਡਾ ਦਿੱਤਾ ਸੀ ਪਰ ਬਹੁਤ ਥਾਂ ਰਹਿ ਗਏ ਸਨ ਜੋ ਦੇ ਨਕਸ਼ੇ ਨੂੰ ਸਾਫ ਜ਼ਾਹਿਰ ਕਰਦੇ ਸਨ । ਹਿੰਗਨ ਖਾਂ ਮਲੇਰ ਕੋਟਲੀਏ ਨੂੰ ਕਤਲ ਕਰ ਦਿੱਤਾ ਗਿਆ ਸੀ । +ਹ ਰੂ ਗੁ ਮਈ ੧੭੬੨ ਲਿਖਦਾ ਹੈ । ਆਦਿ