ਪੰਨਾ:Johar khalsa.pdf/226

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਜੌਹਰ ਖਾਲਸਾ ( ੨੨੩ ) ਸਰਹੰਦ ਨੂੰ ਛੱਡਕੇ ਲੋਕਾਂ ਨੇ ਨੱਠ ਜਾਣਾ ਡੰਡੀ ਫਿਰੀ ਜਦੋਂ ਸਾਰੇ ਸ਼ਹਿਰ ਸੁਣੀ ਲੈਕੇ ਬਾਲ ਬੱਚੇ ਲੋਕੀ ਧਾ ਚੱਲੇ ਸ਼ਾਹੂਕਾਰ ਕੰਗਾਲ ਸਭ ਜਾਣ ਭੱਜੇ ਜੋ ਕੁਝ ਬਚਿਆ ਲੈ ਉਠਾ ਚੱਲੇ ਨੇ | ਮਹਿਲ ਮਾੜੀਆਂ ਰੰਗ ਮਹੱਲ ਸੋਹਣੇ ਮਾਰੇ ਖੌਫ ਦੇ ਛੱਡ ਛਡਾ ਚੱਲੇ ਨੇ ਨੂੰ ਮਾਲ ਦੱਬੇ ਦਬਾਇ ਨਾ ਕੱਢ ਸੱਕੇ ਨਾਲ ਹਾਉਕਯੋਂ ਜਿੰਦਾਂ : ਕੁਝ ਸਿੰਘਾਂ ਨੇ ਝਾੜ ਕੇ ਸਾਫ ਕੀਤੇ ਕੁਝ ਲੁਟੇਰੇ ਭੀ ਆ ਹੱਥ ਲਾ ਚੱਲੇ ਨੂੰ ਮਾਵਾਂ ਛੱਡਕੇ ਪੁੱਤਾਂ ਨੂੰ ਨੱਠ ਗਈਆਂ ਪਿਉ ਪੁੱਤਰਾਂ ਤਾਈਂ ਭੁਲਾ ਚੱਲੇ ਦੇ , ਯਾਰ ਯਾਰਾਂ ਨੂੰ ਛੱਡਕੇ ਹੋਇ ਵਿਦਯਾ ਸਾਕ ਸਾਕਾਂ ਤੋਂ ਮੂੰਹ ਛੁਪਾ ਚੱਲੇ ਪੁੱਪ ਜੇਠ ਦੀ ਕੜਕਦੀ ਸਿਰ ਉਤੇ ਭੱਜੇ ਨੰਗੇ ਪੈਰੀਂ ਵਾਹੁ ਵਾਹ ਚੱਲੇ ਤੋਂ ਜਾਣ ਬੇਗਮਾਂ ਨੰਆਂ ਸਿਰੋਂ ਪੈਰੋਂ ਨੌਕਰ ਚਾਕਰ ਆ ਪਿੱਛਾ ਦਿਖਾ ਚੱਲੇ ਪਿੱਛੇ ਡਰ ਤੇ ਅੱਗੇ ਨਾ ਥਾਂ ਕੋਈ ਲੋਕ ਦੁਖੀ ਹੋ ਬੇ ਬਹਾ ਚੱਲੇ ਨੂੰ ਬੱਚੇ ਬੱਚੀਆਂ ਖਾਨਾਂ ਦੇ ਰੁਲਨ ਪਏ ਆਕੜ ਖਾਨੀਆਂ ਸਭ ਗਵਾ ਚੱਲੇ ਤੋਂ ਜੋ ਸਾਰੀਆਂ ਸ਼ੇਖੀਆਂ ਭੁੱਲ ਗਈਆਂ ਜੋ ਪੱਲੇ ਸੀ ਸਭ ਖਹਾਨ ਚੱਲੇ ਹੋ ਨੂੰ 'ਜਪੁਰ ਮੰਹ ਹੋਯਾ ਲੋਕ ਜਾਣ ਭੱਜੇ ਰੋਂਦੇ ਜਾਂਵਦੇ ਪੇਸ਼ ਨਾ ਕਾ ਚੱਲੇ ਭੇਟ ਹ ਦੇਂਵਦੇ ਖਾਂ ਵਜ਼ੀਦ ਤਾਈਂ ਹੰਝੂ ਦੁਖਾਂ ਦੇ ਲੋਕ ਵਗ ਚੱਲੇ ਬੱਲੀ ਸ਼ਹਿਰ ਹੋਯਾ ਵਲੋਂ ਦੁਰ ਹੋਈ ਲੋਕ ਸਦਾ ਦੇ ਲਈ ਕੁਲਾ ਚੱਲੇ ਨੂੰ ਥਾਂ ਵਜ਼ੀਦ ਦੇ ਪਾਪ ਕਰਤਾਰ ਸਿੰਘ ਲੋਕ ਯਾਦ ਕਰਦੇ ਪਛੁਤਾ ਚੱਲੇ ਸਿੰਘਾਂ ਨੇ ਸਰਹੰਦ ਨੂੰ ਬਰਬਾਦ ਕਰਨਾ ਦੇਖੋ ਸਿੰਘਾਂ ਦੀ ਛਾਤੀ ਤੇ ਰੜਕਦਾ ਸੀ ਘੜੀ ਭਲੀ ਸਤਿਗੁਰੂ ਲਿਆ ਦਿੱਤੀ ਬਿਨਾਂ ਜੱਧ ਤੋਂ ਹੱਥ ਸਰੰਦ ਆਈ ਗੁਰੂ ਪੂਰੀ ਮੁਰਾਦ ਕਰਾ ਦਿੱਤੀ ਦੋ ਤਿੰਨ ਵਾਰੀ ਅਗੇ ਬੱਚ ਗਈ ਏਸ ਵਾਰ ਤਾਂ ਫੇਰ ਹਵਾ ਦਿੱਤੀ 'ਚ ਫਿਰ ਕੇ ਗਲੀ ਮੁਹੱਲਿਆਂ ਨੂੰ ਥਾਂ ਥਾਂ ਉਤੇ ਅੱਗ ਲਾ ਦਿੱਤੀ ਕੋਲ ਕੋਟਾਂ ਦੇ ਹੇਠਾਂ ਬਾਰਦ ਬਰਕੇ ਇੱਕ ਇੱਕ ਕਰਕੇ ਨੀਂਹ ਉਡਾ ਦਿੱਤੀ ਗੁਰਾਂ ਦਾ ਸਫਲਾ ਵਾਕ ਕੀਤਾ ਇੱਟ ਇੱਟ ਕਰਕੇ ਖੜਕਾ ਦਿੱਤੀ ਕਾਨਦਾਰ ਮਹੱਲ ਜੋ ਬਾਦਸ਼ਾਹੀ ਮਿੱਟੀ ਹੇਠਲੀ ਉੱਤੇ ਚੜ੍ਹਾ ਦਿੱਤੀ ਹੈ b ਇਕ ਵਾਰੀ ਬੰਦੇ ਬਹਾਦਰ ਦੇ ਵੇਲੇ ਤੇ ਇਕ ਵਾਰੀ ਓਸਦੇ ਪਿਛੋਂ ਸਿੰਘਾਂ ਦੇ ਕਬਜ਼ੇ ਨੂੰ 9 ਅ ਚੁਕਾ ਸੀ, ਪਰ ਕਈਆਂ ਕਾਰਨਾਂ ਕਰਕੇ ਸਿੰਘ ਬਰਬਾਦਕਰ ਸਕੇ, ਏਸ ਵਾਰ ਤਾਂ ਨੇ ਅਜਿਹਾ ਹਥ ਫੇਰ ਜਿਸਦਾ ਪੂਰਾ ਪੂਰਾ ਨਕਸ਼ਾ ਕੋਹਾਂ ਵਿਚ ਪਏ ਖੰਡਰਾਤ ਜ਼ਾਹ ॥ 4 ਖੋਹ ਰਹੇ ਹਨ ।

2