ਪੰਨਾ:Johar khalsa.pdf/235

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(੨੩੨ ) ਜੌਹਰ ਖਾਲਸਾ - ਅਠਾਰਾਂ ਸੌ ਦਾ ਇਕੀਆਂ ਸਾਲ ਹੈਸੀ ਅਹਿਮਦ ਸ਼ਾਹ ਬਹੁ ਰੋਸ ਵਧਾ ਆਯਾ ਹੈ ਨੂੰ ਫੌਜ ਲੈ ਪੰਜਾਹ ਹਜ਼ਾਰ ਜੰਗੀ ਸਿੱਧਾ ਵੱਲ ਲਾਹੌਰ ਦੇ ਧਾ ਆਯਾ ? ਨੂੰ ਆਇ ਗਿਲਜੇ ਦੇਸ ਬਰਬਾਦ ਕਰਦੇ ਬੁਰਾ ਸਮਾਂ ਪੰਜਾਬ ਦੇ ਭਾ ਆਯਾ ਨੂੰ ਸਿੰਘ ਸੁਣਦਿਆਂ ਸਾਰ ਹੋ ਗਏ ਲਾਂਭੇ ਹੈਸੀ ਖਾਲਸੇ ਨੂੰ ਚੰਗਾ ਦਾ ਆਯਾ ਬਾਦਸ਼ਾਹ ਲਾਹੌਰ ਦੇ ਵਿਚ ਪਹੁੰਚਾ ਅਦਬ ਕਾਬਲੀ ਮੱਲ ਬਜਾ ਆਯਾ ਹੈ ਉਏ ਖਫਾ ਬਾਦਸ਼ਾਹ ਹੋਯਾ ਕਰਤਾਰ ਸਿੰਘ ਗੁੱਸਾ ਕਾਬਲੋਂ ਹੈ ਚੜਾ ਯਾ ਤਥਾ ਨੂੰ ਸਿੰਘ ਏਸ ਹਨੇਰੀ ਤੋਂ ਹੋਏ ਲਭੇ ਬਾਦਸ਼ਾਹ ਨੇ ਰੋਹ ਵਧਾਈ ਕੀਤੀ ਮਾਰੋ ਮਾਰ ਕਰ ਪਾਰ ਸਤਿਲੁਜ ਹੋਯਾ ਢਾਹ ਸਿੰਘਾਂ ਦੇ ਘਰ ਤਬਾਹੀ ਕੀਤਾ 3 ਭੇਡ ਬੱਕਰੀ ਗਿਲਜਯਾਂ ਮੰਹ ਪਾਈ ਬਰੀ ਜ਼ਾਲਮਾਂ ਹੱਥ ਉਠਾਈ ਕੀਤੀ ਤੇ ਬੱਚੇ ਬੱਚੀਆਂ ਸਿੰਘਾਂ ਦੇ ਕਤਲ ਕੀਤੇ ਮੰਦਰ ਗੁਰਦਾਰੇ ਢਾਹ ਸਫਾਈ ਕੀਤੀ ਹੈ ਤੇ ਫਸਲ ਬਾੜਕੇ ਪਿੰਡ ਉਜਾੜ ਦਿਤੇ ਬਾਦਸ਼ਾਹ ਨੇ ਬੁਰੀ ਅਨਿਆਈ ਕੀਤਾ ਥੱਕ ਟੁੱਟ ਦੋ ਮਾਹ ਕਰਤਾਰ ਸਿੰਘ ਅੰਤ ਪਿਛਾਂ ਨੂੰ ਵਾਗ ਭਵਾਈ ਕੀਤੀ ਸ ਲ = *ਅਹਿਮਦ ਸ਼ਾਹ ਦੀ ਵਾਪਸੀ ਗੁੱਸੇ ਕਾਬੁਲੀ ਮੁੱਲ ਤੇ ਹੋ ਕਰਕੇ ਸੂਬੇਦਾਰੀ ਤੋਂ ਉਹਨੂੰ ਹਟਾ ਦਿਤਾ ਦਾਵਰ ਖਾਂ ਹੈ ਓਸਦੀ ਥਾਂ ਕੀਤਾ ਨਾਇਬ ਕਾਬਲੀ ਮੱਲ ਬਣਾ ਦਿੱਤਾ ਹੈ ਜੋ ਖਾਂ ਜਹਾਨ ਦੇ ਦਸ ਹਜ਼ਾਰ ਗਿਲਜਾ ਤਾਬੇ ਕਰਕੇ ਹੁਕਮ ਸੁਣਾ ਤੋਂ ਤੂੰ ਸਿੰਘਾਂ ਨੂੰ ਕੱਢ ਪੰਜਾਬ ਵਿਚੋਂ ਪਿਛੇ ਖਾਲਸੇ ਦੇ ਉਹਨੂੰ ਲਦ ਆਪ ਗਿਆ ਪਿਛਾਂਹ ਨੂੰ ਪਰਤ ਜਲਦੀ ਕਿਸੇ ਭੈੜਾ ਸੁਨੇਹਾ ਸੀ ਆ ਤੋਂ ਘੱਟ ਰਿਹਾ ਇਕਬਾਲ ਕਰਤਾਰ ਸਿੰਘ ਪਾਸਾ ਦਿਨਾਂ ਨੇ ਆਨ ਪਲਟਾ ਦਿੱਤਾ ਦਾਵਰ ਖਾਂ ਦਾ ਕੈਦ ਹੋਣਾ ਤੇ ਜਹਾਨ ਖਾਂ ਦੀ ਕਾਬਲ ਨੂੰ ਵਾਪਸੀ ਦੀ ਸੁਬੇਦਾਰੀਓ ਕਾਬਲੀ ਮੱਲ ਹਟਿਆ ਉਹ ਹੋਰ ਹੀ ਫੈਧ ਚਲਾਂਵਦਾ ਹੈ ਦੇ ਨਾਲ ਸਿੰਘਾਂ ਦੇ ਉਸ ਨੇ ਮੇਲ ਕੀਤਾ ਦਾਵਰ ਖਾਂ ਦੇ ਤਹੀਂ ਦਬਾਂਵਦਾ ਉਹਨੂੰ ਕੈਦ ਕਰ ਜੇਹਲ ਦੇ ਵਿਚ ਪਾਯਾ ਖਾਂ ਜਹਾਨ ਪਿਛੇ ਸਿੰਘ ਲਾਂਵਦਾ ਹੈ ਨੇ ਸਿੰਘਾਂ ਕੱਢਿਆ ਧੱਕ ਜਹਾਨ ਖਾਂ ਨੂੰ ਉਹ ਵੱਲ ਸਲਕੋਟ ਦੇ ਧਾਂਵਦਾ ) xiv d) 0 ਲੈਫਟੀਨੈਂਟ ਜਨਰਲ ਸਟੇਨਬੈਚ ਦਾ ਇਹ ਲਿਖਣਾ ਠੀਕ ਨਹੀਂ ਕਿ ੧੭ ਈਸਵੀ ਤੋਂ ਉਪਰੰਤ ਅਹਿਮਦ ਸ਼ਾਹ ਫੇਰ ਆਯਾ ਹੀ ਨਹੀਂ। ਦੇਖ ਕੇ ਨੰਘਮ ਅਤੇ ਸ ਮੁਹੰਮਦ ਲਤੀਫ ਦੀਆਂ ਬਣਾਈਆਂ 3 ਵਾਰੀਖ । ( ਲਤੀਫ ਸਫਾ ੨੬੬)