ਸਮੱਗਰੀ 'ਤੇ ਜਾਓ

ਪੰਨਾ:Johar khalsa.pdf/240

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

C ਜੌਹਰ ਖਾਲਸਾ (੨੩੭) ਨੂੰ ਸੁਣਨਾਂ ਰਾਜੇ ਨੇ ਸ਼ਾਹ ਦੀ ਈਨ ਮੰਨੀ ਬੁਰਾ ਸਿੰਘ ਸਰਦਾਰ ਮਨਾਂਵਦੇ ਨੂੰ ਕਹਿੰਦੇ ਤੁਰਕ ਦੇ ਹੋਯਾ ਅਧੀਨ ਰਾਜਾ ਗਿਲਾ ਕਰਕੇ ਬੁਰਾ ਜਤਾਂਦੇ ਨੇ ਜੋ ਗੁਰੁ ਦੇ ਗਾ ਕਰਤਾਰ ਸਿੰਘ ਅਸੀਂ ਲਵਾਂਗੇ ਸਿਦਕ ਰਖਾਂਵਦੇ ਨੇ )

ਸਿੰਘਾਂ ਨੇ ਅਹਿਮਦ ਸ਼ਾਹ ਦੇ ਮਗਰ ਲਗਣਾ ਅਹਿਮਦ ਸ਼ਾਹ ਸਤਲੁਜ ਤੋਂ ਪਾਰ ਹੋਯਾ ਗਿਲਜੇ ਦੇਸ ਬਰਬਾਦ ਕਰਾਨ ਲੱਗੇ ਵਿਚ ਦੇਸ ਦੁਆਬੇ ਦੇ ਗਏ ਖਿੱਲਰ ਉਤੇ ਪਰਜਾ ਦੇ ਜ਼ੁਲਮ ਕਮਾਨ ਲੱਗੇ ਨੂੰ ਜ਼ੋਰ ਜ਼ੇਵਰਾਂ ਨਕਦੀਆਂ ਲਟ ਕਰ ਕੇ ਭਾਂਡੇ ਕਪੜੇ ਖੋਹ ਖਿਝਾਨ ਲੱਗੇ ਕੇ | ਬੱਚੇ ਬੱਚੀਆਂ ਔਰਤਾਂ ਹਿੰਦਨਾਂ ਜੋ ' ਖੋਹ ਕੇਦਣਾਂ ਕਰ ਚਲਾਨ ਲੱਗੇ * ਜਾਂਦੀ ਪੇਸ਼ ਨ ਸੀ ਦੇਸ਼ ਵਾਸੀਆਂ ਦੀ ਦੁਖੀ ਹੋ ਕੇ ਲੋਕ ਕੁਰਲਾਨ ਲੱਗੇ ਨੂੰ ਏਨੇ ਚਿਰ ਨੂੰ ਸਿੰਘ ਭੀ ਆਣ ਪਹੁੰਚੇ ਛਾਪੇ ਮਾਰ ਨੁਕਸਾਨ ਪੁਚਾਨ ਲੱਗੇ | ਸ਼ਾਹੀ ਫੌਜ ਕਮਜ਼ੋਰ ਬੀਮਾਰ ਹੈ ਸੀ ਰਾਤ ਦਿਨੋ ਪੈ ਸਿੰਘ ਦੁਬਾਨ ਲੱਗੇ । | £ ਬਾਦਸ਼ਾਹ ਲਾਹੌਰ ਨੂੰ ਚਲਾ ਗਿਆ ਪਿ ਸਿੰਘ ਆ ਹਿਸੇ ਵੰਡਾਨ ਲੱਗੇ 5 ਜੋ ਮਾਲ ਅਸਬਾਬ ਲੱਦੇ ਛਾਪੇ ਮਾਰ ਕੇ ਖੋਹ ਲੈ ਜਾਨ ਲੱਗ | ਹੱਲੇ ਸਿੰਘਾਂ ਦੇ ਵੇਖ ਕਰਤਾਰ ਸਿੰਘ ਫੌਜਦਾਰ ਡਾਢੇ ਘਬਰਾਨ ਲੱਗੇ । ੪ y 5 ਕੇ ਸਿੰਘਾਂ ਨੇ ਛਾਪੇ ਮਾਰਨੇ ਨੂੰ ਘੇਰੀਫੌਜ ਸੁਲਤਾਨਪੁਰ ਪਾਸਿੰਪਈਆਂਲਸ਼ਕਰਾਂ ਵਿੱਚ ਖੁਆਰੀਆਂ ਸਨ ਤੇ ॥ ਗੋਇੰਦਵਾਲ ਦੋ ਪੱਤਨ ਠਹਿਰ ਕਰਕੇ ਅੱਠ ਦਿਨ ਫਿਰ ਟੱਕਰਾਂ ਮਾਰੀਆਂ ਸਨ । ਮਾਝੇ ਵਿੱਚ ਜਾਂ ਆਣਕੇ ਪੈਰ ਪਾਯਾ ਬਨ ਆਈਆਂ ਮੁਸੀਬਤਾਂ ਭਾਰੀਆਂ ਸਨ ਨੂੰ ਹੋਰ ਲੋਕ ਲੁਟੇਰੇ ਭੀ ਉਠ ਪਏ ਕਈ ਹੋਈਆਂ ਲੜਾਈਆਂ ਭਾਰੀਆਂ ਸਨ । ਨੂੰ ਇਘ ਚਾਰ ਚੁਫੇਰਯੋਂ ਪੈਣ ਲੱਗੇ ਵਾਂਗ ਬਾਜਾਂ ਦੇ ਮਾਰ ਉਡਾਰੀਆਂ ਸਨ । ਬਾਦਰਸ਼ਾਹ ਲਾਹੌਰ ਤੋਂ ਮੁੜ ਆਯਾ ਦਿਲੋਂ ਖਾ ਕਚੀਚੀਆਂ ਭਾਰੀਆਂ ਸਨ ਸ਼ਰਨਦਾਸ ਜੰਡਿਆਲੀਆਆਣਪਹੁੰਚਾ ਬਾਦਸ਼ਾਹਦਲੇਰੀਆ ਧਾਰੀਆਂ ਸਨ ਤਾਂ ਮੁਠ ਭੇੜ ਜੰਡਿਆਲੇ ਦੇ ਪਾਸ ਹੋਈ ਅੜ ਖਾਲਸੇ ਨੇ ਤੇਗਾਂ ਮਾਰੀਆਂ ਸਨ ਦੀ ਗੁਸਾ ਕਢਯਾ ਆ ਘਲੂਘਾਰੇ ਵਾਲਾ ਫੌਜਾਂ ਬਾਦਸ਼ਾਹੀ ਆਣ ਹਾਰੀਆਂ ਸਨ । ਨੂੰ ਖੋਖਸ਼ੀ ਮਾਰਯਾ ਗਿਅ ਰਹੀਮ ਖਾਂ ਸੀ ਦੋ ਹਜ਼ਾਰ ਲੋਥਾਂ ਹੋਰ ਸਾਰੀਆਂ ਸਨ | ਬਾਦਸ਼ਾਹ ਵਟਾਲੇ ਨੂੰ ਕੂਚ ਕੀਤਾ ਲਾਹੀਆਂ ਖਾਲਸੇ ਮਾਰ ਖੁਮਾਰੀਆਂ ਸਨ ਜੋ ਹੋਰ ਮੰਗਵਾਈ ਕਰਤਾਰ ਸਿੰਘ ਸਿੰਘਾਂ ਸ਼ੇਖੀਆਂ ਸਭ ਉਤਾਰੀਆਂ ਸਨ ਤੇ