________________
ਜੌਹਰ ਖਾਲਸਾ (੨੩੯) ਦੁਰਾਨੀਆਂ ਨੇ ਦੋਸ਼ ਲੁਟਣਾ ਸਿਆਲਕੋਟ ਦੇ ਪਰਗਣੇ ਬਾਦਸ਼ਾਹ ਨੇ ਵੜ ਕਸਰਾਂ ਸਭ ਕਢਾਈਆਂ ਸਨ । ਲੁੱਟ ਮਾਰ ਦਾ ਫੌਜ ਨੂੰ ਹੁਕਮ ਦਿੱਤਾ ਧੂੜਾਂ ਦੇਸ ਦੇ ਵਿਚ ਧੁਮਾਈਆਂ ਸਨ । ਪਿੰਡ ਗਿਲਆਂ ਮਾਰ ਬਰਬਾਦ ਕੀਤੇ ਵਿਚ ਦੇਸ ਦੇ ਭਾਜੜਾਂ ਪਾਈਆਂ ਸਨ ਕਰਬਲਾਟ ਪਿਆ ਵਿਚ ਨਗਰਾਂ ਦੇ ਦੁਖੀ ਰਈਯਤਾਂ ਹੋ ਕੁਰਲਾਈਆਂ ਸਨ ਦੇ ਪੰਜ ਦਿਨ ਰੱਖੀ ਲੱਟ ਮਾਰ ਭਾਰੀ ਚੱਕਾਂ *ਤੀਹ ਹਜ਼ਾਰ ਚਲਾਈਆਂ ਸਨ ਬੱਚੇ ਬੱਚੀਆਂ ਬੰਨ ਕਰਤਾਰ ਸਿੰਘਾ ਲੈ ਟੁਰੇ ਪੈ ਗਈਆਂ ਦੁਹਾਈਆਂ ਸਨ ਵਾਕ ਕਵੀ ਸਿੰਘ ਵਟ ਕੇ ਦੜ ਜਾ ਦੂਰ ਬੈਠੇ ਧਰਮ ਵਾਸਤੇ ਯੁਧ ਮਚਾਇ ਕਿਹੜਾ ਨੂੰ ਰਾਜਪੂਤ ਹਿੰਦੂ ਮੁਰਦਾ ਹੋਇ ਰਹੇ ਸਨ ਤੇਗ ਵਿਚ ਮੈਦਾਨ ਖੜਕਾਇ ਕਿਹੜਾ ਨੂੰ ਆਨ ਸ਼ਾਨ ਬਿਨਾਂ ਸਾਰਾ ਦੇਸ ਮੁਰਦਾਹੁੱਬਉਲ ਵਤਨੀ ਜੋਸ਼ ਰਖਾਇ ਕਿਹੜਾ ਹਿੰਦ ਕਿੰਦ ਬਿਨਾਂ ਸਾਰੀ ਵਸ ਰਹੀ ਇੱਜ਼ਤ ਆਪਣੀ ਤਾਈਂ ਬਚਾਇ ਕਿਹੜਾ ਹੈ ਛੋਂ ਧੀਆਂ ਭੈਣਾਂ ਤੇ ਔਰਤਾਂ ਬੰਨ ਖੜੀਆਂ ਦਰਦੀ ਬਣਕੇ ਜਾਇਛੁਡਾਇ ਕਿਹੜਾ ਚ ਪਈਆਂ ਦੇਵੀਆਂ ਵੱਸ ਆ ਰਾਖਸ਼ਾਂ ਦੇ ਵੇਖ ਰੋਂਦੀਆਂ ਨੂੰ ਤਰਸ ਖਾਇ ਕਿਹੜਾ ਹੈ ਬੱਚੇ ਮਾਤੋਂਬਿਨਾਂਕਰਲਾਂਵਦੇ ਰਹੇ ਮੋੜ ਮਾਪਿਆਂਤਾਈਮਿਲਾਇ ਕਿਹੜਾ * ਨਾਰਾਂ ਪਤੀਆਂ ਦੇ ਬਿਨਾਂ ਦੁਖੀ ਹੋਵਨ ਮੋੜ ਵਿਚ ਪਰਵਾਰ ਪੁਚਾਇ ਕਿਹੜਾ 1 ਗਿਲਜੇਕਰ ਢੱਕਾਂ ਮੁੜੇਦੋਸਲੇ ਓਹਨਾਂ ਜ਼ਾਲਿਮਾਂਤਾਈਅਟਕਾਇ ਕਿਹੜਾ ਇਕ ਖਾਲਸੇ ਬਿਨਾਂ ਕਰਤਾਰ ਸਿੰਘ ਇਹ ਪਰਉਪਕਾਰ ਕਮਾਇ ਕਿਹੜਾ ਹੈ ਬੰਦਾਂ ਦੀ ਪੁਕਾਰ ਨਾਰਾਂ ਰੋਦੀਆਂ ਜਾਂਦੀਆਂ ਦੁਖੀ ਹੋ ਕੇ ਤਰਸ ਖਾ ਕੇ ਨਾਹਿੰ ਛੁਡਾਇ ਕੋਈ ਲਈ ਜਾਂਵਦੇ ਗਿਲਜੇ ਬੰਨ ਦੇਸੋਂ ਕਿਤੇ ਮਦਦੀ ਨਜ਼ਰ ਨ ਆਇ ਕੋਈ ਵੀ ਹਾੜੇ ਕਰਦੀਆਂ ਖੋਂਹਦੀਆਂ ਵਾਲ ਸਿਰ ਦੇ ਵੈਣ ਪਾ ਕੇ ਪੰਛੀ ਰਵਾਇ ਕੋਈ ਹਾਇ ਵੇ ਰਾਜਪੜੋ ਕਿਥੇ ਮਰ ਗਏ ਓ ਸਾਡੇ ਹਾਲ ਉਤੇ ਤਰਸ ਖਾਇ ਕੋਈ ਵਸਦੇ ਦੇਸ਼ ਵਿਚੋਂ ਸਾਨੂੰ ਲਈ ਜਾਂਦੇ ਰਾਜਾ ਰਾਣਾਨਾ ਹੱਬ ਉਠਾਇ ਕੋਈ 5 ਗਉਆਂ ਵੱਸ ਕਸਾਈਆਂ ਆਣ ਪਈਆਂ ਹਿੰਦੂ ਆਨਾ ਫਾਹੀ ਤੁੜਾਇ ਕੋਈ ਹੈ ਜੋ ਹਿੰਦੁਓ ਕੁਝ ਨਹੀਂ ਕਰਨ ਜੋਗੇ ਖੂਨ ਛਤਰੀ ਨਾਹਿੰ ਰਖਾਇ ਕੋਈ ਸਾਡੇ ਦੁਖਾਂ ਦਾ ਹਾਲ ਕਰਤਾਰ ਸਿੰਘ ਦਾ ਸਿੰਘਾਂ ਦੇ ਤਾਈਂ ਸੁਨਾਇ ਕੋਈ ਦੀਦਾਰ ਸੰਤ
- ਕੁਝ ਪੁਰਬ ਦੇਸ਼ ਤੇ ਕੁਝ ਪੰਜਾਬ ਵਿਚੋਂ