________________
( ੨੪੨) ਜੌਹਰ ਖਾਲਸਾ ਸਰ ਬੁਲੰਦ ਨੂੰ ਬਾਦਸ਼ਾਹ ਛੱਡ ਪਿੱਛੇ ਘੋੜਾ ਕਾਬਲ ਵੱਲ ਚਲਾਇ ਦਿਤਾ ਨੂੰ ਏਸੇ ਆਖਰੀ ਵਾਰ ਕਰਤਾਰ ਸਿੰਘ ਚਾ ਸ਼ਾਹ ਦਾ ਖਾਲਸੇ ਲਾਹਿ ਦਿੱਤਾ : ਵਾਕ ਕਵੀ ਕੋ ਹੱਲਾ ਮਾਰਯਾ ਖਾਲਸੇ ਬੜਾ ਭਾਰੀ ਬਾਦਸ਼ਾਹ ਦੇ ਤਾਈਂ ਭਜਾਯਾ ਸੀ ਦੇ ਲੁੱਟ ਲਿਆ ਸਾਮਾਨ ਹੱਥਯਾਰ ਸਾਰੇ ਜ਼ੋਰ ਤੇਗ ਦਾ ਖੂਬ ਦਿਖਾਯਾ ਸੀ ਨੂੰ ਭਾਵੇਂ ਸਿੰਘ ਭੀ ਬਹੁਤ ਸ਼ਹੀਦ ਹੋ ਗਏ ਬੜਾ ਪਰਉਪਕਾਰ ਕਮਾਯਾ ਹੈ ਬੰਦਾ ਵੀਹ ਹਜ਼ਾਰ ਤੋਂ ਵੱਧ ਹੈਸਨ ਸਿੰਘਾਂ ਜਿਨਾਂ ਦੇ ਤਾਈਂ ਛੁਡਾਯਾ ਡੇਰਾ ਹੱਟ ਕੇ ਖਾਲਸੇ ਲਾਇ ਦਿੱਤਾ ਜੋ ਮਿਲਯਾ ਛੱਕ ਛਕਾਯਾ ਹੈ ਦੂਜੇ ਦਿਨ ਸਿੰਘਾਂ ਓਥੋਂ ਕੂਚ ਕੀਤਾ ਖਰਚ ਕੈਦੀਆਂ ਤਾਈਂ ਦਿਵਯਾ ਦੇ ਜੱਥਾ ਦੇ ਕੇ ਸਿੰਘਾਂ ਦਾ ਨਾਲ ਉਹਨਾਂ ਥਾਓਂ ਥਾਂ ਸਭ ਤਈਂ ਪੁਰਾਯਾ ਸੀ ਨੂੰ ਫਤੇ ਪਾ ਕੇ ਭਾਰੀ ਕਰਤਾਰ ਸਿੰਘਾ ਡੇਰਾ ਅੰਮ੍ਰਿਤਸਰ ਆ ਲਾਯਾ ਸੀ ਤਥਾ e ਹੈ c ਨੂੰ ਨੌ ਵਾਰੀ ਦੁਰਾਨੀ ਨੇ ਕਰੇ ਹੱਲੇ ਗਿਲਜੇ ਦੇਸ ਅੰਦਰ ਲੁੱਟ ਖਾਂਦੇ ਰਹੇ ਮਾਰ ਸਾਰਾ ਪੰਜਾਬ ਬਰਬਾਦ ਕੀਤਾ ਹਿੰਦ ਤ ਭੀ ਚਣੇ ਚਬਾਂਦੇ ਰਹ ਚੜਦੇ ਕਾਬਲੋਂ ਗਿਲਜੋ ਮਾਰ ਪੌਂਸੇ ਸਿੱਧੇ ਮੱਥਰਾ ਦੇ ਤੱਕ ਜਾਂਦੇ ਰਹੇ ਚੈਨੂੰ ਬਾਦਸ਼ਾਹ ਅਮੀਰ ਤੇ ਖਾਨਜ਼ਾਦੇ ਡਰਦੇ ਸਾਰੇ ਹੀ ਸਿਰ ਝੁਕਾਂਦ ਰਹ ਨੂੰ ਹਰ ਵਾਰ ਹੀ ਦੇਸ ਬਰਬਾਦ ਕਰ ਕੇ ਮਾਲ ਕੱਢ ਕੋੜਾਂ ਲੈ ਜਾਂਦੇ ਹਨ ਜੋ ਤਵੇ ਛੱਡੇ ਨਾਂ ਉੱਤੇ ਚੱਲਿਆਂ ਦੇ ਅੱਗੇ ਲੱਟ ਦੁਰਾਨੀ ਮੁਰਾਦ ਹੈ ਧੀਆਂ ਭੈਣਾਂ ਤੇ ਨਾਰਾਂ ਹਜ਼ਾਰਾਂ ਫੜ ਕੇ ਲੈ ਜਾਂਦੇ ਰਹੇ, ਪਤਾਂ ਗੁਵਾਦ ਨੂੰ ਪਰ ਕਦੇ ਨ ਕਿਸੇ ਨੇ ਜਿੰਦ ਖੱਧੀ ਸ਼ਰਮਾਂ ਵੇਚ ਕੇ ਹੰਝੂ ਵਹਾਂਦੇ ਹਨ ਕੇ ਸਾਰੇ ਹਿੰਦ ਵਿੱਚੋਂ ਕੇਵਲ ਸਿੰਘ ਹੀ ਸਨ ਹਰਵਾਰ ਆਢਾ ਪੱਕਾ ਦੇ ਲੱਟ ਦੇਸ ਨੂੰ ਸ਼ਾਹ ਜਾਂ ਪਿਛੋਂ ਮੁੜ ਦਾ ਸਿੰਘ ਓਸ ਤੇ ਲੁੱਟ ਮਚਾਦ ਨੂੰ ਤੇਗਾਂ ਮਾਰਕੇ ਵਿੱਚ ਮੈਦਾਨ ਅੜ ਕੇ ਹਰ ਵਾਰ ਹੀ ਬੰਦਾ ਛੁਡ ਦੀ ਗਿਲਜੇ ਦੇਸ ਦਾ ਸੱਤਯਾ ਨਾਸ ਕਰਦੇ ਪਰ ਸਿੰਘ ਆ ਵਿੱਚ ਬਦ ਦੇ ਰਾਖੇ ਧਰਮ ਤੇ ਦੇਸ ਦੇ ਹੋ ਕਰਕੇ ਸਿੰਘ ਬੀਰਤਾ ਬੜੀ ਦਿਖਾਂਦੇ @ Co) @ ) ਰ c) c)
- ਪੰਥ ਪ੍ਰਕਾਸ਼ ਵਿਚ ਯਾਨੀ ਗਯ'ਨ ਸਿੰਘ ਜੀ ਨੇ ਲਿਖਯਾ ਹੈ ਕਿ ਇਸ ਕੇ ਦੁਨੀਆਂ ਦੀਆਂ ਪੱਕੀਆਂ ਦੇਗਾਂ-ਜਹੜੀਆਂ ਕਿ ਉਹ ਵੱਡ ਕੇ ਨੱਠ ਗਏ ਸਨ-1 । ਭੇਟ ਕਰ ਕੇ ਛਕ ਲਈਆਂ ।
ਹੈ ਕਿ ਸਿੰਘi ਨੂੰ ,