ਸਮੱਗਰੀ 'ਤੇ ਜਾਓ

ਪੰਨਾ:Johar khalsa.pdf/247

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੨੪੪ ॥ ਜੌਹਰ ਖਾਲਸਾ ੪੩੪੨-੬੩੩੩੩ ਦਿਲੀ ਢਿੱਲੀ ਹੋ ਗਈ ਕਰਤਾਰ ਸਿੰਘ ਬੈਠਾ ਕਾਬਲ ਟੱਕਰਾਂ ਮਾਰ ਭਾਈ ਵਾਕ ਕਵੀ ਨੂੰ ਰਾਜ ਖਾਲਸੇ ਦਾ ਹੋਯਾ ਦੇਸ਼ ਅੰਦਰ ਹਾਕਮ ਛਿਪ ਕੇ ਝੱਟ ਲੰਨ ਲੱਗੇ ਵੀ ਬੈਠੇ ਖਾਨੇ ਅਮੀਰ ਅਧੀਨ ਹੋ ਕੇ ਸਿੰਘ ਦੇਸ ਤੇ ਹੁਕਮ ਚਲਾਨ ਲੱਗ ਨੂੰ ਕਾਜ਼ੀ ਮੱਲਾਂ ਭੀ ਬੈਠ ਗਏ ਕੰਜ ਭੰਬੇ ਠਾਣੇ ਜ਼ਲਮ ਦੇ ਮੰਹ ਛੁਪਾਨ ਲਗ ਕੇ ਜੁਲਮ ਜਬਰੀ ਜਾਬਰ ਕਰਨ ਵਾਲੇ ਆਪ ਡਰ ਕੇ ਝੱਟ ਟਪਾਨ ਲਗੇ ਹੈ ਲੁੱਟਾਂ ਭਾਜੜਾਂ ਦੇਸ ਤੋਂ ਦੂਰ ਹੋਹੀਆ ਸਿੰਘ ਧਰਮ ਦਾ ਰਾਜ ਕਮਾਨ ਲਗ ਨੂੰ ਆਈ ਹੋਸ਼ ਫਿਰ ਹਿੰਦੁਆਂ ਦੁਖੀਆਂ ਨੂੰ ਸੰਖ ਮੰਦਰਾਂ ਵਿਚ ਜਾਨ ਲੱਗ ਬਹੂ ਬੇਟੀਆਂ ਨੂੰ ਕੋਈ ਖੋਹੰਦਾ ਨ ਡਾਕੂ ਚੋਰ ਸਾਰੇ ਗਮ ਖਾਨ ਲਗ - ਲੱਗੇ ਹੋਣ ਬਪਾਰ ਫਿਰ ਦੇਸ ਅੰਦਰ ਵਿਆਹ ਸ਼ਾਦੀਆਂ ਲੋਕ ਰਚਾਨ ਲਗ ਤੇ ਮੁਸਲਮਾਨ ਹਿੰਦੁ ਸਾਰੇ ਸੁਖੀ ਹੋਏ ਰਲ ਮਿਲਕੇ ਕਰਨ ਗੁਜ਼ਰਾਨ ਲਗ ਹੈ ਹੋਯਾ ਅਮਨ ਦੁਝ ਆਣ ਕਰਤਾਰ ਸਿੰਘ ਲੋਕ ਬਾਉਂ ਥਾਂ ਖੁਸ਼ ਮਨਾਨ ਲਗ ਤੇਮੂਰ ਬਾਦਸ਼ਾਹ ਹੈ ਅਬਦਾਲੀ ਬੀਮਾਰ ਹੋ %ਮਰ ਗਿਆ ਛੱਡ ਗਿਆ ਉਹ ਪਏ ਸਾਮਾਨ ਸਾਰ ਹੈ। ਨੂੰ ਦੁਖ ਦੇ ਕੇ ਰਬ ਦਿਆਂ ਬੰਦ ਨੂੰ ਕੱਠੇ ਕੀਤੇ ਖਜ਼ਾਨੇ ਮਹਾਂਨ ਸਾਰ ਵੀ ਜਾਂਦੀ ਵਾਰ ਨ ਕੁਝ ਭੀ ਨਾਲ ਖੜਯਾ ਪਏ ਰਹੇ ਉਹ ਮਾਲ ਪਛਾਨ ਸਾ ਨੂੰ ਪਿਛੇ ਉਸ ਦੇ ਬੇਟਾ ਤੈਮੁਰ ਸਾਹ ਜੋ ਤਖਤ ਮੱਲ ਹੋਯਾ ਹੁਕਮਰਾਨ ਸਾਰ ਨੂੰ ਤਖਤ ਤਾਜ ਉਤੋਂ ਝਗੜੇ ਬਹੁਤ ਪਏ ਆਖਰ ਲਏ ਸਮੇਟ ਸੁਜਾਨ ਸਾਰ ਬਰਸ ਤਿਨ ਬੀਤੇ ਕਰਤਾਰ ਸਿੰਘ ਦਿੱਤਾ ਓਸ ਨੇ ਫੇਰ ਧਿਆਨ ਮਾਰ ਤੈਮੂਰ ਬਾਦਸ਼ਾਹ ਦੀ ਚੜ੍ਹਾਈ ( ਪਹਿਲਾ ਹਮਲਾ) ਨੂੰ ਸਿੰਘਾਂ ਦੇਸ ਪੰਜਾਬ ਦਾ ਮੁੱਲ ਲਿਆ ਜਾ ਹਾਕਮਾਂ ਹਾਲ ਸੁਨਾਇ ਭਾਈ ਵਿਹਲੇ ਹੁੰਦਘਾਂ ਸਾਰ ਹੀ ਝਗੜਯਾਂ ਤੋਂ ਸ਼ਾਹ ਤੈਮੂਰ ਖਯਾਲ ਦੁੜਾਇ ਭਾਈ ਹੈ ਇਹ ਬੜਾ ਦਲੇਰ ਲੜਾਕ ਹੈਸੀ ਫੌਜ ਤੁਰਤ ਤਯਾਰ ਕਰਾਇ ਭਾਈ ਨੂੰ ਲੈ ਕੇ ਲੱਖ ਗਿਲਜਾ ਕਰਤਾਰ ਸਿੰਘਾ ਚ ਵੱਲ ਪੰਜਾਬ ਬੁਲਾਇ ਭਾਈ ਹਾਜੀ ਅਲੀ ਮੁਹੰਮਦ ਦਾ ਕਤਲ ਜੋ ਅਠਾਰਾਂ ਸੌ ਦਾ ਚੌਤੀਆ ਸਾਲ ਹੈਸੀ ਚੜ ਸ਼ਾਹ ਤੈਮੂਰ ਜਦ ਥਾਂਵਦਾ ਹੈ ਇਕ ਲੱਖ ਪੈਦਲ ਅਸਵਾਰ ਲੈ ਕੇ ਡੇਰੇ ਬਾਹਰ ਪਸ਼ੌਰ ਤੋਂ ਲਾਂਵਦਾ ਹੈ dy dy ੧੭੭੩ ਈਸਵੀ ਤਥਾ ੧੮੩੦ ਬਿਕ੍ਰਮੀ ਨੂੰ ਮੁਰਗਾਓ ਸ਼ਹਿਰ ਵਿਚ ।