ਪੰਨਾ:Johar khalsa.pdf/250

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਜੌਹਰ ਖਾਲਸਾ (੨੪੭ ) KEEPRESER除 ਦੇ ਕਿਲੇ ਵੀਹ ਬਣਵਾਇ ਸਰਹਦ ਉੱਤੇ ਬੜੇ ਕਰੜੇ ਪੈਰ ਜਮਾਇ ਰਿਹਾ ਹੈ - ਅੱਠ ਮਾਹ ਲਾਹੌਰ ਗੁਜ਼ਾਰ ਕਰਕੇ ਆਪ ਕਾਬਲ ਦੇ ਵਿਚ ਜਾਇ ਰਿਹਾ ਹੈ ਦੇ ਜੰਗੀ ਖਾਂ ਸਣੇ ਫਤਹ ਖਾਂ ਪਿਛੇ ਹੁਕਮ ਵਿੱਚ ਪੰਜਾਬ ਕਮਾਇ ਰਿਹਾ ਹੈ ਮੰਦੇ ਦੇਸ ਦੇ ਭਾਗ ਕਰਤਾਰ ਸਿੰਘ ਕਾਲ ਖਾਣ ਨੂੰ ਮੂੰਹ ਫੈਲਾਇ ਰਿਹਾ ਸਿੰਘਾਂ ਦਾ ਜ਼ੋਰ ਨੂੰ ਚਲਾ ਗਿਆ ਤੈਮੂਰ ਪੰਜਾਬ ਵਿਚੋਂ ਸਿੰਘ ਜੰਗਲਾਂ ਤੋਂ ਨਿਕਲ ਆਇ ਮੁੜ ਕੇ ਨੂੰ ਥਾਂ ਥਾਂ ਤੇ ਕਬਜ਼ੇ ਜਾਇ ਕੀਤੇ ਸੂਬੇ ਕਾਬਲੀ ਮਾਰ ਭਜਾਇ ਮੁੜ ਕੇ ਤੇ ਨੂੰ ਝੰਡਾ ਸਿੰਘ ਨੇ ਜਾ ਮੁਲਤਾਨ ਮਾਰੀ fਖਾਂ ਸੁਜਾਹ ਨੂੰ ਕੱਢਯਾ ਜਾਇ ਮੁੜ ਕੇ ਨੂੰ ਫਤਹ ਖਾਂ ਤੇ ਜੰਗੀ ਖਾਂ ਤੰਗ ਪੈ ਕੇ ਗਏ ਕਾਬਲ ਵਾਗ ਉਠਾਇ ਮੁੜ ਕੇ ਨੂੰ ਜ਼ੋਰ ਖਾਲਸੇ ਦਾ ਆਣ ਪਿਆ ਸਾਰੇ ਠਾਣੇ ਆਪਣੇ ਸਿੰਘਾਂ ਬੈਠਾਇ ਮੁੜ ਕੇ ਮੈਂ ਗੁਸਾ ਖਾ ਤੈਮੂਰ ਕਰਤਾਰ ਸਿੰਘ ਚਯਾ ਵਾਰ ਦੂਜੀ ਰੋਹ ਵਧਾਇ ਮੁੜ ਕੇ ਚੇਤ ਅਠਾਰਾਂ ਸੌ ਚੌਤੀ (੧੮੩੪) ਨੂੰ ਤੈਮੂਰ ਨੇ ਫੇਰ ਹਮਲਾ ਕਰਨਾ ਅਠਾਰਾਂ ਸੌ ਦਾ ਚੌਤੀਆਂ ਸਾਲ ਹੈਸੀ ਭਾਰੀ ਫੌਜ ਤੈਮੂਰ ਲੈ ਨਾਲ ਆਯਾ ਲੰਘ ਦਰੇ ਬੋਲਾਨ ਤੋਂ ਸਿੰਧ ਰਸਤੇ ਮਾਰੋ ਮਾਰ ਕਰਦਾ ਤਿੱਖੀ ਚਾਲ ਆਯਾ ਸਿੰਘ ਛੱਡ ਮੁਲਤਾਨ ਨੂੰ ਨੱਠ ਆਏ ਭਾ ਦੇਸ਼ ਦੇ ਕਾਬਲੋਂ ਕਾਲ ਆਯਾ ਖਾਂ ਸ਼ੁਜਾਹ ਨੂੰ ਕਰ ਕੇ ਫੇਰ ਸੂਬਾ ਤੇ ਬਹਾਵਲ ਪੁਰ ਉਤਾਲ ਆਯਾ * ਈਨ ਖਾਨ ਦੇ ਤਈਂ ਮਨਾ ਕਰ ਕੇ ਕਦਮ ਵਲ ਲਾਹੌਰ ਉਠਾਲ ਆਯਾ ਹੈ ਨੂੰ ਸਿੰਘ ਛੱਡ ਲਾਹੌਰ ਨੂੰ ਹੋਏ ਲਾਂਭੇ ਚੰਗਾ ਢੱਬ ਸੀ ਹੱਬ ਸੁਖਾਲ ਆਯਾ ਨੂੰ ਕਰ ਸੁਬਾਲਾਹੌਰ ਕਿਰਾਨ ਸ਼ਾਹ ਨੂੰ ਪਿਛਾਂ ਮੁੜਨ ਦਾ ਸ਼ਾਹ ਨੂੰ ਖਯਾਲ ਆਯਾ ਗਿਆ ਵਲ ਰੁਤਾਸ ਕਰਤਾਰ ਸਿੰਘ ਪਿੱਛੋਂ ਦੇਸ ਦਾ ਵਿਚ ਭੁਚਾਲ ਆਯਾ ਜਹਾਨ ਖਾਂ ਫੌਜਦਾਰ ਦੀ ਸਿਆਲ ਕੋਟ ਤੇ ਚੜਾਈ ਖਾਂ ਜਹਾਨ ਨੂੰਸਿਪਾਹਸਾਲਾਰ ਕਰਕੇ ਸ਼ਾਹਤੈਮੂਰ ਇਹ ਹੁਕਮ ਸੁਨਾਇ ਗਿਆ

  • (2) ਸੁਲਤਾਨ ਪੁਰ ਗੱਖੜਾਂ ਦੇ । (੨) ਰੁਤਾਸ । (੩) ਪੱਧਰੀ ਰਾਜਪੂਤਾਂ ਦੀ ((੪) ਤੋਂ ਹੋ ਫਿਲ ਗਹੌੜੇ ਦੀ ਗੜੀ । (੫) ਬਾਗ ਪਿੰਡ ! (੬) ਗੜ੍ਹ ਮੁਖਯਾਲਾ । (੭) ਕੁਸ਼ਕ । (੮) ਦੇ ਖੜੇ ਪੇ ਦੇ ਦਰ ਉਤੇ । ਕਹਿਣ ਮੇਦਨ ਸ਼ਾਹ ਦੇ ਚਹੇ ਪਾਸ । (੧੦) ਕਹੁਣ ਦੇ ਪਰਗਣੇ

ਵਿਚ ਪਖੱਲ ਘਾਟੀ ਉੱਤੇ ॥ (੧੧) ਮਕੜਾਢ । (੧੨) ਜੱਬੀ ਦੇ ਪਹਾੜ ਉਤੇ । (੧੩) ਦੀ ਲਾਵ ਦਾ | (੧੪) ਲੰਮਣ ਦਾ । (੧੫) ਮਸਾਣ ਦੇ ਦਰ ਤੋਂ। (੧੬) ਮਾਤ ਦੇ ਦਰ ਤੇ । (੧੭) ਕੱਛੀ ਦਾ । (੧੮) ਦਾਊਦ ਖੇਤ । (੧੯) ਰੋਖੜੀ । (੨੦) ਮੁਲਤਾਨ । ਇਹ ਸ਼ਜਾਹ ਖi ਸੂਬੇ ਮੁਜ਼ੱਫਰ ਖਾਂ ਦਾ ਬਾਪ ਸੀ ਜਿਸ ਮੁਜੱਫਰ ਖਾਂ ਨੇ ਮਹਾਰਾਜੇ ਦੀ ਰਣਜੀਤ ਸਿੰਘ ਨਾਲ ਬੜੇ ਜੰਗ ਕੀਤੇ ਸਨ। ਇਲ |