________________
( ੨੫੪ ) . ਜੌਹਰ ਖਾਲਸਾ ; ਚੜਯਾ ਜ਼ੁਲਮ ਦਾ ਓਹ ਤੁਫਾਨ ਆਉਂਦਾ ਪਈ ਦੇਸ ਦੇ ਵਿਚ ਪੁਕਾਰ ਭਾਈ ਪਿੰਡ ਫੂਕਦੇ ਕਤਲ ਮਰਾਂਦੇ ਆਉਂਦੇ ਭਾਰੀ ਮੱਚ ਰਹੀ ਹਾ ਹਾ ਕਾਰ ਭਾਈ ਮੈ ਬਹੁ ਬੇਟੀਆ ਭੇਟੀਆਂ ਨਾਲ ਜ਼ੋਰਾਂ ਬੁਰੇ ਭਲੇ ਸਭ ਕੀਤੇ ਖੁਆਰ ਭਾਈ ਨੂੰ ਲੋਕ ਪਿੰਡਾਂ ਨੂੰ ਛੱਡ ਕੇ ਨੱਠ ਗਏ ਦੇਸ ਹੋ ਗਿਆ ਸਾਰਾ ਉਜਾੜ ਭਾਈ ਦੇ ਪਿੰਡ ਮਾਰ ਉਜਾੜ ਕੇ ਥੋਹ ਕੀਤੇ ਡਾਢਾ ਵਰਤਯਾ ਕਹਿਰ ਕਹਾਰ ਭਾਈ ਵੈ ਸਿੰਘ ਛੱਡਕੇ ਦੇਸ ਜਾ ਵੜੇ ਬਾਰੀ ਪਰਜਾ ਦੁਖੜੇ ਰਹੀ ਸਹਾਰ ਭਾਈ ॥ ਤੋਂ ਬਾਦਸ਼ਾਹ ਲਾਹੌਰ ਦੇ ਵਿਚ ਆਯਾ ਵਿਹਲੇ ਤਖਤ ਨੂੰ ਲਿਆ ਸੰਭਾਰ ਭਾਈ ਨੂੰ ਰੰਨਾ ਦੇਸ ਪੰਜਾਬ ਕਰਤਾਰ ਸਿੰਘ ਦੁਖੀ ਹੋਇ ਡਾਢੇ ਨਰ ਨਾਰ ਭਾਈ ਵੀ ਸ਼ਾਹ ਜ਼ਮਾਨ ਨੇ ਵਾਪਸ ਜਾਣਾ ਬੀਤੇ ਇਕ ਦੋ ਦਿਨ ਲਾਹੌਰ ਹੈਸਨ ਚੱਲ ਕਾਬਲੋਂ ਕਾਸਦ ਆਇ ਗਿਆ ਹੈ ਤੋਂ ਪਿਛੋਸ਼ਾਹਸੁਜਾਵਲ ਨੇਪਯਾਰੌਲਾ ਸੁਣਦੇਸਾਹੀਂ ਬਾਦਸ਼ਾਹ ਧਾਇ ਗਿਆ । ਫੌਜ ਬੜੀ ਭਾਰੀ ਦੇ ਕੇ ਸਾਹੰਚੀ ਨੂੰ ਬੰਦੋਬਸਤ ਦੇ ਲਈ ਠਹਿਰਾਇ ਗਿਆ ਵੀ ਲੁਟ ਪੁਟ ਪੰਜਾਬ ਕਰਤਾਰ ਸਿੰਘ ਬਰਬਾਦ ਕਰਨਾ ਸਿਖਲਾਇ ਗਿਆ My fਸਾਹੰਚੀ ਦੀਆਂ ਬਰਬਾਦੀਆਂ ਹੈਸੀ ਸਾਹੰਚੀ ਬੜਾ ਬੇ ਤਰਸ ਜ਼ਾਲਮ ਜ਼ੁਲਮ ਵਧ ਕੇ ਇਹ ਕਮਾਉਨ ਲੱਗ ਦੇ ਫੌਜਾਂ ਖੁਲੀਆਂ ਬੇ ਮੁਹਾਰ ਕਰਕੇ ਪਰਜਾ ਕਰਕੇ ਦੁਖੀ ਲੁਟਾਉਨ ਲੱਗ ਤੇ ਫਿਰ ਦੋਸ ਦੇ ਵਿਚ ਹਨੇਰ ਗਿਆ ਜੀ ਜੀ ਦੁਖੀ ਕੁਰਲਾਉਨ ਲਗ ਮਾਰ ਗਿਲਜਯਾਂ ਪਿੰਡ ਬਰਬਾਦ ਕੀਤੇ ਜ਼ੋਰ ਦੌਲਤਾਂ ਸਭ ਕਢਾਉਨ ਲੱਗਾ ਤਵਿਆਂ ਤੱਕ ਭੀ ਛਡੇ ਨ ਚਲਿਆਂ ਤੋਂ ਲੀੜੇ ਕਪੜੇ ਸਭ ਹਾਉਨ ਲੱਗਾ ਤੇ ਆਟਾ ਦਾਣਾ ਨ ਭਾਂਡਯਾਚ ਰਿਹਾਹੰਝਾ ਜ਼ੁਲਮ ਦਾ ਪਾਪੀ ਫਿਰਾਉਨ ਲਗਾ ਟੋਲ ਟੋਲ ਕੇ ਸੋਹਣੀਆਂ ਔਰਤਾਂ ਨੂੰ ਕਰ ਕੈਦਣਾਂ ਪਿਛਾਂ ਚਲਾਉਨ ਲਗਾ 3 ਕੌਣ ਸੁਣੇ ਪੁਕਾਰ ਕਰਤਾਰ ਸਿੰਘ ਜਦ ਕਹਿਰ ਕਰਤਾਰ ਵਰਤਾਉਨ ਲਗ ਹੁੰਚੀ ਦੀ ਵਾਪਸੀ ਦੂਰ ਦੂਰ ਤਕ ਦੇਸ ਪੰਜਾਬ ਤਾਈਂ ਬਰਬਾਦ ਕਰ ਵਾਗ ਭਵਾ ਮੁੜ ਜੋ ਕੁਝ ਲੱਭਾ ਏਸ ਦੇਸ ਵਿਚੋਂ ਡਾਕੂਆਂ ਡਯਾਂ ਤੇ ਲਦਵਾ ਮੁਥਾ ਸਾਹੁੰਚੀ ਦਾ ਅਸਲ ਨਾਮ ਮੀਰ ਅਹਿਮਦ ਖਾਂ ਸੀ, ਪਰ ਆਮ ਦੁਨੀਆਂ ਇਸ ਨੂੰ ਤੋਪਖਾਨਿਆਂ ਦਾ ਅਫਸਰ ਹੋਣ ਦੇ ਕਾਰਨ ਮੀਰ ਆਤਸ਼ੀਅਖਯਾਕਰਦੀ ਸੀ ਅਤੇ ਕਈ ਵਾਰ ਜੀ ਕਰਕੇ ਭੀ ਬੁਲੀ ਦੇ ਸਨ, ਹੌਲੀ ਹੌਲੀ ਸ਼ਾਹ ਜੀ ਤੋਂ ਵਿਗੜਕੇ ਸਾਚੀ ਬਣ ਗਿਆ ' ਲਤੀਫ ਲਿਖਦਾ ਹੈ ਕਿ ਇਸ ਦੇ ਭਰਾ ਮਾਹਦੂਦ ਨੇ ਸ਼ੋਰ ਮਚਾਇਆ ਸੀ । ੭੮
- "