ਸਮੱਗਰੀ 'ਤੇ ਜਾਓ

ਪੰਨਾ:Johar khalsa.pdf/261

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੨੫੮ ਜੌਹਰ ਖਾਲਸਾ dy ) ਗੁਜਰਾਤ ਵਿਚ ਖਾਲਸੇ ਦਾ ਇਕੱਠ ਨੂੰ ਸਾਹਿਬ ਸਿੰਘ ਹਾਕਮ ਗੁਜਰਾਤ ਅੰਦਰ ਸਿੰਘ ਓਸ ਨੇ ਸਾਰੇ ਬੁਲਾਇ ਲਏ ਨੂੰ ਪੰਥ ਚਯਾ ਵੈਰੀ ਦੇ ਟਾਕਰੇ ਲਈ ਬਹੁਤ ਗੋਲੀ ਬਾਰੂਦ ਵੰਡਾਇ ਲਏ 5 ਸਿੰਘਾਂ ਨਿਕਲ ਕੇ ਬਾਹਰ ਗੁਜਰਾਤ ਵਿਚੋਂ ਪਕੇ ਮੋਰਚੇ ਖੁਬ ਜਮਾਇ ਲਏ ਨੂੰ ਉਤੇ ਆਵਿਆਂ ਦੇ ਚਾੜੇ ਤੋਪਖਾਨੇ ਥਾਂ ਮਾਰਾਂ ਦੇ ਚੰਗੇ ਤਕਾਇ ਲਏ ਨੂੰ ਪਿਛੇ ਵੈਰੀ ਲੱਗੇ ਚਲੇ ਆਇ ਰਹੇ ਜਮਾ ਸਾਜ਼ ਸਾਮਾਨ ਕਰਾਇ ਲਏ ਦੇ ਜੰਗ ਮਰੇਗਾ ਖੂਬ ਕਰਤਾਰ ਸਿੰਘ ਹੱਬ ਕਾਲ ਨੇ ਲੰਮੇ ਫੈਲਾਇ ਲਏ ਗਿਲਜਯਾਂ ਦੀ ਫੌਜ ਦੇ ਹੋਏ ਵਿਚ ਗੁਜਰਾਤ ਜਾਂ ਸਿੰਘ ਕੱਠੇ ਸਾਹੁੰਚੀ ਓਧਰੇ ਫੌਜ ਚੜ੍ਹਾਂਵਦਾ ਏ ਤੋਂ ਦਾਦ ਖਾਂ ਤਾਈਂ ਬਖਸ਼ੀ ਫੌਜ ਦਾ ਕਰ ਅੱਲਾ ਯਾਰ ਖਾਂ ਨਾਲ ਰਲਾਂਵਦਾ ਨੂੰ ਖਾ ਨਿਵਾਜ਼ਸ਼ ਤੇ ਰੋਸ਼ਨ ਖਾਂ ਤਾਈਂ ਪਿਛੇ ਖਾਲਸੇ ਦੇ ਛੇਤੀ ਲਾਂਵਦਾ ਈ 3 ਅਯਾ ਦਾਦ ਖਾਂ ਚ ਕਰਤਾਰ ਸਿੰਘ ਫੌਜ ਵੱਲ ਗੁਜਰਾਤ ਝੁਕਾਂਵਦਾ ਏ ਦਾ ਦੋਹਾਂ ਦਲਾਂ ਦਾ ਮੁਕਾਬਲਾ ਤੇ ਮਾਰੋ ਮਾਰ ਕਰਦੋ ਗਿਲਜੇ ਚਲੇ ਆਉਂਦੇ ਤੋੜੇ ਸਿੰਘਾਂ ਨੇ ਤੁਰਤ ਧੁਖਾ ਦਿੱਤੇ = ਕਾਲੀ ਕੜਕ ਪਈ ਉਤੇ ਆਵਿਆਂ ਦੇ ਮਾਰ ਗਿਲਜੇ ਸੌ ਉਡਾ ਦਿੱਤੇ ਬੀਤੇ ਤੋਪਖਾਨੇ ਦਾਦ ਖਾਂ ਨੇ ਭੀ ਕਰ ਵੈਰੀ ਦੇ ਸਾਹਮਣੇ ਡਾਹ ਦਿਤੇ ਦੋਹਾਂ ਪਾਸਿਆਂ ਤੋਂ ਅੱਗ ਰਹੀ ਵਰਦੀ # ਮਾਵਾਂ ਦੇ ਪੁੱਤ ਖਪਾ ਦਿੱਤੇ ਨੂੰ ਅੱਗ ਮਿਟੀ ਦੀ ਹੋਈ ਲੜਾਈ ਬਹੁਤੀ ਆਪੋ ਆਪਣੇ ਜੌਹਰ ਦਿਖਾ ਦਿੱਤੇ ਤੇਗੀ ਉਤਰੇ ਅੰਤ ਕਰਤਾਰ ਸਿੰਘ ਝੱਟ ਫੈਸਲੇ ਕਰ ਇਕ ਦਾ ਦਿੱਤੇ ਨੇ ਤੇਗ ਦੀ ਲੜਾਈ ਨੂੰ ਕਾਹਲੇ ਸੂਰਮੇ ਪਏ ਦੋਹਾਂ ਪਾਸਿਆਂ ਦੇ ਤੇਗਾਂ ਸੂਤ ਕੇ ਵਿਚ ਮੈਦਾਨ ਲੱਗੇ । ਨੂੰ ਐਲੀ ਐਲੀ ਅਕਾਲ ਅਕਾਲ ਕਹਿ ਕੇ ਇਕ ਦੂਸਰੇ ਤਈਂ ਮਕਾਨ ਲੱਥੇ । ਨੂੰ ਭੜਥੂ ਮੱਰਿਆ ਵਿਚ ਮੈਦਾਨ ਦੇ ਆ ਵਿੱਚ ਪਲਾਂ ਦੇ ਆਨ ਕੇ ਘਾਨ ਲਈ ਨੂੰ ਅੱਲਾਯਾਰ ਖਾਂ ਤੇ ਰੋਸ਼ਨ ਖਾਨ ਦੋਵੇਂ ਹੋ ਸ਼ਹੀਦ ਮੈਦਾਨ ਜੁਵਾਨ ਲਬ ਹੈ ਤੇਗ ਗਈ ਨ ਸਿੰਘਾਂ ਦੀ ਮੁਲ ਝੱਲੀ ਚਾਉ ਦਿਲਾਂ ਦੇ ਝਟ ਹੀ ਆਨ ਲਬ ਲੱਗੇ ਪਿਛਾਂ ਨੂੰ ਹਟਨ ਕਰਤਾਰ ਸਿੰਘਾ ਹੋ ਸੂਰਮੇ ਲਹੂ ਲੁਹਾਨ ਲਗ Kਦਾਦ ਖਾਂ ਨੇ ਮੈਦਾਨ ਛੱਡ ਜਾਣਾ ਤੋਂ ਜ਼ੋਰ ਸਿੰਘਾਂ ਦੀ ਤੇਗ ਨੇ ਆਣ ਪਾਯਾ ਦਾਦ ਖਾਂ ਹੋਰੀ ਹੋ ਹੈਰਾਨ ਨo ਨੂੰ ਲਾਲੇ ਮੂਸੇ ਵੱਲ ਰੁਖ ਕਰ ਗਏ ਪਏ ਓਥੇ ਹੀ ਛੱਡ ਸਾਮਾਨ ਨੂੰ