ਪੰਨਾ:Johar khalsa.pdf/263

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(੨੬o ) ਜੌਹਰ ਖਾਲਸਾ ਨੂੰ ਹੋਯਾ ਟਾਕਰਾ ਡਸਕੋ ਵਲ ਚ ਦੋਹਾਂ ਪਾਸਿਆਂ ਤੋਂ ਆਣ ਵਾਰ ਚੱਲੇ , ਹੋ ਚੁੱਟੇ ਗਿਲਜੇ ਤੇ ਸਿੰਘ ਜੋਸ਼ ਖਾ ਕੇ ਦੋਹਾਂ ਵਿਚ ਪਈ ਤੇਜ਼ ਤਲਵਾਰ ਚੱਲੇ ਮਾਰੋ ਮਾਰ ਹੁੰਦੀ ਵਧੇ ਜੋਸ਼ ਭਾਰੇ ਲਹਿ ਵਿਚ ਮੈਦਾਨ ਸੱਥਾਰ ਚੱਲੇ ਮੈਂ ਕਿਤੇਲਜਯਾਂ ਦਾ ਪਿਆ ਜ਼ੋਰ ਭਾਰਾ ਕਿਤੇ ਸਿੰਘਾਂ ਪਾਸੋਂ ਗਿਲਜੇ ਹਾਰ ਚੱਲੇ ਨੂੰ ਡੇਢ ਲੱਖ ਜਵਾਨ ਕਰਤਾਰ ਸਿੰਘ ਗੋਲੀ ਤੀਰ ਤੇ ਤੋਪ ਅਪਾਰ ਚੱਲੇ ਗੁਜਰਾਤ ਵਾਲੇ ਸਿੰਘ : ਖਬਰ ਸੁਣੀ ਗੁਜਰਾਤ ਦੇ ਵਿਚ ਸਿੰਘਾਂ ਕੂਚ ਕਰ ਓਥੋਂ ਗੁੱਸਾ ਖਾ ਆਉਂਦੇ ਵੀਹ ਪੰਝੀ ਹਜ਼ਾਰ ਦਾ ਕੱਠ ਹੈਸੀ ਤੇ ਭਰਾਵਾਂ ਦੀ ਮਦਦ ਭਰਾ ਆਉਂਦੇ । ਲੰਮਾ ਕੂਚ ਕਰਕੇ ਦਿਲੀ ਜੋਸ਼ ਧਰ ਕੇ ਝਟਾ ਪੱਟ ਕਰ ਪੰਧ ਮੁਕਾ ਆਉਂਦੇ ਨੇ ਮੱਚੇ ਜੰਗ ਦੇ ਵਿਚ ਕਰਤਾਰ ਸਿੰਘ ਇਕ ਪਾਸਯੋਂ ਹੋ ਤੱਤੇ ਤਾ ਆਉਂਦੇ Pਨ ਬੇਦੀ ਰਾਮ ਸਿੰਘ ਜੀ ਇਕ ਪਿੰਡ ਹੈ ਕੋਟਲੀ ਨਾਮ ਕਰਕੇ ਸਲਕੋਟ ਦੇ ਜ਼ਿਲੇ ਵਿਚਾਰ ਭਾਈ ਨੂੰ ਬਾਬਾ ਹੋਯਾ ਫਕੀਰ ਚੰਦ ਓਸ ਥਾਂ ਦਾ ਹਠੀ ਤਪੀ ਭਾਰਾ ਸ਼ਾਨਦਾਰ ਭਾਈ ਨੂੰ ਬੇਟਾ ਓਸਦਾ ਹੋਯਾ ਪ੍ਰਤਾਪ ਵਾਲਾ ਬੜਾ ਸੁਰਮਾ ਧਨੀ ਤਲਵਾਰ ਭਾਈ ਦੇ ਨੂੰ ਨਾਮ ਓਸਦਾ ਸੀ ਰਾਮ ਸਿੰਘ ਸੋਹਣਾ ਖੱਬੇ ਜੋਤ ਦਾ ਸੀ ਚਮਕਾਰ ਭਾਈ ਵਿਚ ਪੰਥ ਦੇ ਬਣੀ ਸੀ ਬੜੀ ਇੱਜ਼ਤ ਆਦਰ ਕਰਨ ਸਾਰੇ ਨਰ ਨਾਰ ਭਾਈ ਤੇ ਇਰਦ ਗਿਰਦ ਸਾਰੇ ਕਰਤਾਰ ਸਿੰਘ ਲੋਕ ਮੰਨਦੇ ਸਨ ਅਵਤਾਰ ਭਾਈ ਤਥਾ ਅਠਾਰਾਂ ਸੌ ਪੂਰੇ ਸੰਮਤ ਬਿਕ੍ਰਮੀ ਨੂੰ ਮਾਤਾ ਰਾਜਾਂ ਦੀ ਕੁੱਖ ਤੋਂ ਜਾਯਾ ਸੀ ਜੋ ਮੱਥਾ ਨੂਰ ਭਰਯਾ ਚਿਹਰਾ ਚਮਕਵਾਲਾ ਮਸਤਕ ਅਚਕਰਤਾਰ ਬਣਾਯਾ ਸੀ ਤੇ ਅੱਖਾਂ ਮੋਟੀਆਂ, ਦੋਇੰ ਭਰਵੱਟੇ ਚਿੱਟੇ ਅਲੰਕਾਰ ਇਹ ਕਵੀ ਸੁਨਾਯਾ = ਦੋ ਦੁਤੀਆਂ ਦੇ ਚੰਦ ਵਿੱਚ ਮੱਥੇ ਮਾਨੋ ਸ਼ਿਵ ਕੈਲਾਸ਼ ਤੋਂ ਆਯਾ ਨੂੰ ਜਦ ਜਵਾਨ ਹੋਯਾ ਇਰਦ ਗਿਰਦ ਸਾਰੇ ਰੋਅਬ ਪੰਥ ਅੰਦਰ ਵੱਡਾਢਾਯਾ ਨੂੰ ਤਰਨੇ ਦਲ ਅੰਦਰ ਬੜਾ ਮੁਖੀ ਯੋਧਾ ਸਿੰਘ ਅਦਬ ਅਦਾਬ ਵਧਾਯਾ ਤੇ ਗੁਰੂ ਅੰਸ ਤੇ ਚੋਣਵਾਂ ਸੁਰਮਾਂ ਏਹ ਮੋਹਰੀ ਦਲਾਂ ਦਾ ਹੋ ਯੁੱਸ ਪਾਯਾ ਨੂੰ ਸਿਹਰਾ ਥੱਸ ਦਾ ਏਸੇ ਦੇ ਸਿਰ ਆਯਾ ਭਾਂਬੜ ਜ਼ੁਲਮ ਦਾ ਏਸ ਬੁਝਾਯਾ ਸੀ ਕਿ ਖੂਨ ਆਪਣਾ ਡੋਲ ਕੇ ਦੋਸ ਖਾਤਰ ਦੀਵਾ ਕਾਬਲੀ ਗੁੱਲ ਕਰਾਯਾ ਸੀ ਬਲੀ ਆਪਨੀ ਦੇਇ ਕਰਤਾਰ ਸਿੰਘ ਤੇਜ ਪੰਥ ਦੇ ਭਈਂ ਚਮਕਾਯਾ ਸੀ , 고 고 고 고 고그 고 고 고

ਤਪੁ943981