ਪੰਨਾ:Johar khalsa.pdf/264

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਜੌਹਰ ਖਾਲਸਾ (੨੬੧) | ਮ, ਵਾਕ ਕਵੀ : ਦੇ ਆਯਾ ਜਦੋਂ ਤੋਂ ਹੁੰਦੀ ਦੇਸ਼ ਅੰਦਰ ਸੀ ਰਿਆਯਾ ਤੇ ਜ਼ੁਲਮ ਕਮਾਇ ਰਿਹਾ ਬਾਬਾ ਰਾਮ ਸਿੰਘ ਦੋਖ ਤੇ ਸੁਣ ਕਰਕੇ ਹੈ ਸੀ ਬੜਾ ਕੋਧ ਵਧਾਇ ਰਿਹਾ ਹੈ “ਹੋ ਜਾਇਗਾ ਖਾਤਮਾ ਗਿਲਜਯਾ ਦਾ, ਗੁਰੁ ਕਰੇਗਾ ਮੁੰਹੋਂ ਸੁਨਾਇ ਰਿਹਾ ਹੈ ਸਿਰ ਦੋਇਗਾ ਕੋਈ ਮਹਾਤਮਾਂ ਜਾਂ, ਜ਼ੁਲਮ ਦਲੇਗਾ ਹੈਸੀ ਜਤਾਇ ਰਿਹਾ । ਰੋਜ਼ ਸਿੰਘਾਂ ਦੇ ਵਿਚ ਦੀਵਾਨ ਬਹਿ ਕੇ ਬੀਰ ਰਸ ਤੇ ਰੋਹ ਚੜਾਇ ਰਿਹਾ ਹੈ ਅੰਤ ਵੈਰੀ ਦਾ ਹੋਇ ਖਾਲਸਾ ਜੀ ਖੰਡਾ ਖੂਬ ਖੜਕੁ ਜਤਲਾਇ ਰਿਹਾ ਦੇ ਬੂਹੋ ਕਾਬਲੀ ਬੰਦ ਹੋ ਜਾਣ ਅਗੋਂ ਸਮਾ ਪੰਥ ਲਈ ਨੇਕ ਅਇ ਰਿਹਾ ਝੰਡਾ ਪੰਥ ਦਾ ਹੋਇ ਬਲੰਦ ਸਾਰੇ ਸਿਰ ਜ਼ੁਲਮ ਨਿਸ਼ਾਨ ਝੁਕਾਇ ਰਿਹਾ ਏ ਚੱਲੇ ਅੰਮ੍ਰਿਤਸਰ ਤੋਂ ਸਿੰਘ ਜਦੋਂ ਬਾਬਾ ਕੋਟਲੀ ਦੇ ਵਿਚ ਜਾਇ ਰਿਹਾ ਹੈ ਧਰਮ ਯੁੱਧ ਦੇ ਲਈ ਕਰਤਾਰ ਸਿੰਘ ਹੈਸੀ ਸਿੰਘਾ ਦਾ ਕੱਠ ਕਰਾਇ ਰਿਹਾ ਹੈ ਬਾਬੇ ਜੀ ਦੀ ਕੁਯਾਰੀ , ਢੋਲ ਪਿੰਡਾਂ ਦੇ ਵਿਚ ਫਿਰਾਇ ਦਿੱਤੇ ਅਉ ਜਿਨਾਂ ਸ਼ਹੀਦੀਆਂ ਪਾਣੀਆਂ ਨੇ ਆਉ ਘਰਾਂ ਦੇ ਮੋਹ ਮਿਟਾ ਕਰਕੇ ਦੋਹਾਂ ਧਰਮ ਉਤੇ ਜਿਨਾਂ ਲਈਆਂ ਨੇ ਤਨ ਨੂੰ ਅਸੀਂ ਤਯਾਰ ਹੋਏ ਜ ਜ਼ਾਲਮਾਂ ਦੀਆਂ ਪੁਟਵਾਣੀਆਂ ਨੇ ਰੋਜ਼ ਦੇਸ ਦੇ ਸਿਰ ਕਲੇਸ਼ ਰਹਿੰਦਾ ਦੂਰ ਕਰਨੀਆਂ ਇਹ ਕਹਾਣੀਆਂ ਨੇ ਨੂੰ ਸਫਲ ਦੇਹਾਂ ਜੋ ਧਰਮ ਤੇ ਲਗ ਜਾਵਣ ਭਾਵਾਂ ਕੁੱਤਰਾਂ ਨੂੰ ਪਿਛੋਂ ਖਾਣੀਆਂ ਨੇ ਸਮੇਂ ਜਾਵਣੇ ਬੰਤ ਕਰਤਾਰ ਸਿੰਘ ਯਾਦਗਾਰਾਂ ਹੀ ਪਿਛੇ ਰਹਿ ਜਾਣੀਆਂ ਨੇ ਭਬਾ ਇਰਦ ਗਿਰਦ ਦੇ ਸਿੰਘ ਆ ਮਿਲੇ ਸਾਰੇ ਧਰਮ ਯੁੱਧ ਦਾ ਰੱਖ ਕੇ ਚਾ ਆਏ ਜੋਧ ਸਿੰਘ ਦੀਵਾਨ ਸਿੰਘ ਬਾਜਵੇ ਜੋ ਰਲ ਮਿਲ ਕੇ ਸਾਰੇ ਭਰਾ ਆਏ ਕਲਾਸ ਵਾਲੀਏ ਇਹ ਸਰਦਾਰ ਹੈਸਨ ਦਿਲੀ ਜੰਗ ਦਾ ਚਾ ਵਧਾ ਆਏ ਸੀ ਮਨਸ਼ਾ ਸਿੰਘ ਵਡਾਲੀਅਤ ਆਣ ਪਹੁੰਚ : ਬਾਘ ਸਿੰਘ ਹੋਰੀਂ ਧਰਚਾ ਆਏ ਬਾਬੇ ਨਾਲ ਹੋਜ਼ਾ ਕੱਠ ਆਣ ਭਾਰਾ ਸਭ ਘਰਾਂ ਦੇ ਮੋਹ ਮਿਟਾ ਆਏ ਚਲੋ ਸੋਧ ਅਰਦਾਸ ਕਰਤਾਰ ਸਿੰਘ ਮਾਰੂ ਜੰਗ ਦਾ ਅੱਗੇ ਵਚਾ ਆਏ ਮੈ ਬਾਹੁੰਚੀ ਨੇ ਬਾਬਾ ਜੀ ਤੇ ਇਨ੍ਹਾਂ ਦੇ ਸਾਥੀਆਂ ਦੀ ਰੋਕ ਕਰਨੀ । ਸੁਣੀ ਸਾਚੀ ਨੇ ਖਬਰ ਜਿਸ ਵੇਲੇ ਜੱਥਾ ਸਿੰਘਾਂ ਦਾ ਹੋਰ ਇਕ ਆਂਵਦਾ ਏ ਖਾ ਹਮੈਨ ਮੁਰੀਦ ਖਾਂ ਅਬਦੁੱਲਾ ਭੋ ਕਮਾਲ ਦੀ ਨਾਲ ਰਲਾਂਵਦਾ ਏ । ਸਰਦਾਰ ਬਾਘ ਸਿੰਘ ਹੱਲੋਵਾਲ ਵਾਲਾ |