________________
(੨੬੨) ਜੌਹਰ ਖਾਲਸਾ ਦੇ ਦਿੱਤਾ ਹੁਕਮ ਅਗੇ ਜਾ ਕੇ ਰੋਕ ਲਵੋ ਦਸਤਾ ਫੌਜ ਦਾ ਨਾਲ ਕਰਾਂਵਦਾ ਏ । ਮਾਰੋ ਮਾਰ ਕਰਦੋ ਗਿਲਜੋ ਆਇ ਏਧਰ ਰਾਮ ਸਿੰਘ ਅਰ ਪੈਰ ਜਮਾਂਵਦਾ ਏ । ਦੇ ਭੇੜ ਮੱਚਯਾ ਪਾਸ ਪੜੋਪੀਆਂ ਦੇ ਤੁਰਤ ਟਾਕਰਾ ਸਖਤ ਹੋ ਜਾਂਦਾ ਏ ਨੂੰ ਤੇ ਉਤਰੇ ਆਣ ਜੁਆਨ ਸਾਰੇ ਬਾਬਾ ਹੋ ਮੋਹਰੇ ਜੰਗ ਪਾਂਵਦਾ ਏ ਖੰਡਾ ਫੇਰਦਾ ਭੀਮ ਦੇ ਵਾਂਗ ਫਿਰਦਾ ਮਾਰ ਵੈਰੀਆਂ ਤਈਂ ਮੁਕਾਂਵਦਾ ਏ ਨੂੰ ਸੁਣੀ ਸਿੰਘਾਂ ਨੇ ਖਬਰ ਕਰਤਾਰ ਸਿੰਘ ਜੋਸ਼ ਹਿੱਤਾਂ ਦੇ ਵਿਚ ਸਮਾਂਵਦਾ ਏ ਭਾਰੀ ਘਮਸਾਨ ਸੁਣੀ ਖਬਰ ਸਰਦਾਰਾਂ ਨੇ ਜਿਸ ਵੇਲੇ ਢੰਗ ਜੰਗ ਦਾ ਤੁਰਤ ਪਲਟਾ ਦਿੱਤਾ ਹੈ ਨੂੰ ਇਕ ਥਾਂ ਕੱਠੇ ਸਾਰੇ ਹੋ ਜਾਈਏ ਵਿਚ ਦਲਾਂ ਦੇ ਸਾਰੇ ਸੁਣਾ ਦਿੱਤਾ ਸਿੰਘ ਲੜਦੇ ਫੜਦੇ ਢਾਲ ਆਉਂਦੇ ਜ਼ੋਰ ਵੈਰੀਆਂ ਦੇ ਉੱਤੇ ਪਾ ਦਿੱਤਾ ਦੇ ਘੇਰਾ ਦੇ ਕੇ ਵੈਰੀ ਦੇ ਲਸ਼ਕਰਾਂ ਤੋਂ ਪਾਸਾ ਹੌਲੀ ਹੌਲੀ ਬਦਲਾ ਦਿੱਤਾ ਹੈ ਆਪੋ ਵਿਚ ਗਿਆ ਮੇਲ ਹੋ ਜਦੋਂ ਸਤਿ ਸ੍ਰੀ ਅਕਾਲ ਗਜਾ ਦਿੱਤਾ ਤੋਂ ਪਰੇ ਕੋਹਾਂ ਤੋੜੀ ਬੱਝੇ ਦਲਾਂ ਦੇ ਆ ਜੰਗ ਖਾਲਸੇ ਗਾੜਾ ਮਚਾ ਦਿੱਤਾ ਨੂੰ ਓਧਰ ਸਾਹੌਰੀ ਬੜਾ ਮੱਕਾਰ ਹੈਸੀ ਲਸ਼ਕਰ ਦੇ ਕੇ ਜ਼ੋਰ ਝੁਕਾ ਦਿੱਤਾ ਤੋਪਖਾਨਘਾਂ ਦੀ ਅੱਗ ਵਰਨ ਲੱਗੀ ਆਣ ਖਾਲਸੇ ਨੂੰ ਘਬਰਾ ਦਿੱਤਾ ਏਧਰ ਸਿੰਘ ਸਰਦਾਰਾਂ ਦੁੜਾ ਘੋੜੇ ਭੰਵੇਂ ਲਸ਼ਕਰਾਂ ਤਾਈਂ ਲਿਟਾ ਦਿੱਤਾ ਦੇ ਤੀਰਾਂ ਗੋਲੀਆਂ ਦਾ ਪਹਿਲਾ ਜੰਗ ਪਿਆ ਜਿੰਨਾ ਜ਼ੋਰ ਹੈਸੀ ਸਾਹਸੀਲਾ ਦਿੱਤਾ ਨੂੰ ਸਿੰਘ ਰਹੇ ਅਡੋਲ ਨ ਪੈਰ ਛੱਡੇ ਧੂੜਾਂ ਉੱਡ ਅਸਮਾਨ ਛਪਾ ਦਿੱਤਾ ਨੂੰ ਹੱਲਾ ਹੋਯਾ ਨ ਕੋਈ ਕਰਤਾਰ ਸਿੰਘ ਸਾਰਾ ਦਿਨ ਹੀ ਪੂਰਾ ਲੰਘਾ ਦਿਤਾ ਦੂਸਰਾ ਦਿਨ ਦਿਨ ਦੂਸਰੇ ਜੁੱਟੀਆਂ ਫੇਰ ਫੌਜਾਂ ਵਧੇ ਵਿਚ ਮੈਦਾਨ ਸਰਦਾਰ ਅੱਗੇ ਨੂੰ ਨੱਥਾ ਸਿੰਘ ਤੇ ਚੜਤਸਿੰਘ ਤਾਰਾ ਸਿੰਘ ਜੀਹੋਇ ਕਰਦੇ ਇਹ ਮਾਰੋ ਮਾਰ ਅਰੀ ਜੋ ਝੰਡਾ ਸਿੰਘ ਖੁਸ਼ਹਾਲ ਸਿੰਘ ਜੋਧ ਸਿੰਘ ਨੇ ਡਾਹੇ ਸੂਰਮੇ ਹੋ ਲਲਕਾਰ ਅੱਗ ਏਸੇ ਤਰਾਂ ਸਰਦਾਰਾਂ ਨੇ ਬਾਉਂ ਬਾਈਂ ਰੱਕੇ ਮੋਰਚੇ ਹੋ ਹੁਸ਼ਯਾਰ ਅਰੀ ਦੂਜੇ ਪਾਸਯੋਂ ਗਿਲਜਯਾ ਜ਼ੋਰ ਪਾਯਾ ਵਧ ਆਏ ਉਹ ਭੀ ਢੋਲ ਮਾਰ ਅਗੇ ਦੇ ਜੈਨ ਖਾਂ ਮੁਰੀਦ ਵਜ਼ੀਰ ਖਾਂ ਨੇ ਝੰਡੇ ਆਣ ਗੱਡੇ ਇਕੋ ਵਾਰ ਅਰਾਂ ਨੂੰ ਹੈ ਖਾਂ ਜਲਾਲ ਨਜ਼ਾਮ ਦੀ ਵੱਧ ਆਏ ਅਤਾਉੱਲਾ ਆਯਾ ਮੁੱਛਾਂ ਤਾੜ ਅਰਾਂ ਨੂੰ ਖਾਂ ਨਿਵਾਜ਼ ਤੇ ਅਲ ਹਸੈਨ ਸੱਯਦ ਤੇ ਦਲੇਲ ਖਾਂ, ਸੀ ਫੌਜਦਾਰ ਅਰਾ ਖ ੬੫੪੫ ਤੇ