ਪੰਨਾ:Johar khalsa.pdf/268

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਜੌਹਰ ਖਾਲਸਾ (੨੬੫) ਸਿੰਘਾਂ ਨੇ ਤੇਗ ਦਾ ਹੱਲਾ ਕਰਨਾ SD ਨੂੰ ਜਿੱਥੇ ਜਿੱਥੇ ਖੜੇ ਸਿੰਘ ਲੜਦੇ ਸਨ ਸਤਿ ਸ੍ਰੀ ਅਕਾਲ ਗਜਾ ਪੈ ਗਏ । ਨੂੰ ਗੋਲੀ ਤੀਰ ਦੀ ਛੱਡ ਲੜਾਈ ਦਿੱਤੀ ਇਕੋ ਵਾਰ ਹੀ ਤੱਗਾਂ ਉਠਾ ਪੈ ਗਏ ਹੋਏ ਦੇਂਦੇ ਵਧੇ ਸਰਦਾਰ ਲਲਕਾਰ ਨੂੰ ਬਦੋ ਬਦੀ ਵੈਰੀ ਗਲ ਜਾ ਪੈ ਗਏ ਨੂੰ ਹਨੂੰਮਾਨ ਤੇ ਅੰਗਦ ਹੋ ਕੱਠੇ ਫੌਜ ਰਾਖਸ਼ਾਂ ਦੀ ਉੱਤੇ ਧਾ ਪੈ ਗਏ ਤੇ ਤੋੜ ਦਿਤੀਆਂ ਸਫਾਂ ਸਫਾ ਕਰ ਕੇ ਗਲ ਮਰਨ ਦਾ ਖੌਫ ਗੁਵਾ ਪੈ ਗਏ ਅੱਗੇ ਗਿਲਜੇ ਭੀ ਕਦੋਂ ਘੱਟ ਹੈਸਨ ਉਹ ਭੀ ਥਾਂ ਥਾਂ ਢੋਲ ਵਜਾ ਪੈ ਗਏ ਬੈਂ ਮੱਚੀ ਸਾਰ ਤਲਵਾਰ ਦੀ ਆਣ ਗਾੜੀ ਇੱਕ ਦੂਜੇ ਨੂੰ ਬਾਹਵਾਂ ਫੈਲਾ ਪੈ ਗਏ ਨੂੰ ਕਟਾ ਵੱਢ ਹੋ ਪਈ ਕਰਤਾਰ ਸਿੰਘ ਸੈ ਸੂਰਮੇ ਲੇਖੇ ਮੁਕਾ ਪੈ ਗਏ ( ਤਲਵਾਰ ਦੀ ਮਾਰ ਹੈ ਸਰਫਾ ਮੌਤ ਦਾ ਰਿਹਾ ਨ ਹੂੰਹੀਂ ਤਰਵੀਂ ਵਿਚ ਪਲਾਂ ਦੇ ਆਣ ਸਥਾਰ ਪਏ ਦੇ ਉੱਤੇ ਮੁਰਦਘਾਂ ਦੇ ਮੁਰਦੇ ਚੜ੍ਹ ਗਏ ਕਿਤੇ ਪੈਦਲ ਕਿਤੇ ਅਸਵਾਰ ਪਏ ਮਾਰੋ ਮਾਰ ਦੀ ਆਇ ਆਵਾਜ਼ ਰਹੀ ਕੱਟੇ ਸਮੇਂ ਵਾਂਗ ਜਵਾਰ ਪਏ । ਫਿਰਦੇ ਲਹੂ ਲੁਹਾਨ ਜੁਵਾਨ ਹੋਏ ਲਾਂਹਦੇ ਆਪਣੇ ਸਿਰੋਂ ਹੁਦਾਰ ਪਏ ਮਾਨੋ ਖੇਲਦੇ ਬਾਣੀਏਂ ਹੱਲੀਆਂ ਨੇ ਗਲ ਮਿਲਦੇ ਯਾਰਾਂ ਦੇ ਯਾਰ ਪਏ ਖਟਾ ਖੱਟ ਢਾਲਾਂ ਉਤੇ ਪੈਣ ਤੇਗਾਂ ਘੜਦੇ ਘਾੜਤਾਂ ਮਾਨੋ ਠਠਯਾਰ ਪਏ ਬੰਨ ਟੋਲੀਆਂ ਸਮੇਂ ਲੜ ਰਹੇ ਆਪੋ ਆਪਣੇ ਕਰਦੋ ਵਾਰ ਪਏ ਦੇ ਹੱਥ ਪੈਰ ਕੱਟੇ ਧੜ ਸਿਰ ਕੱਟੇ ਜ਼ਖਮੀ ਤੜਫਦੇ ਮੁੰਹਾਂ ਦੇ ਭਾਰ ਪਏ ਲਹੁ ਮਿੱਝ ਦਾ ਹੋ ਗਿਆ ਘਾਣ ਭਾਰਾ ਮੁਰਦੇ ਦਿੱਸਦੇ ਬੇਸ਼ੁਮਾਰ ਪਏ ਨੂੰ ਘੋੜੇ ਖਸਮਾਂ ਦੇ ਬਿਨਾ ਫਿਰਨ ਦੌੜੇ ਮਰਦਾਂ ਬਿਨਾਂ ਖਾਲੀ ਹੱਥਯਾਰ ਪਏ ਕੀਹ ਲਿਖਾਂ, ਚੱਲੀ ਤੇਗ ਆਣ ਗਾੜੀ ਰੁਲਦੇ ਮੁਰਦੇ ਸਿਪਾਹੀ ਸਰਦਾਰ ਪਏ ਗੁੱਸਾ ਖਾ ਗਿਲਜੇ ਕਰਤਾਰ ਸਿੰਘ ਦੇਇ ਜ਼ੋਰ ਭਾਰਾ ਇੱਕੋ ਵਾਰ ਪਏ 歌歌歌丽德望家落款就 ਕਟਾ ਵੱਢ ਓਧਰ ਗਿਲਜਯਾਂ ਨੇਪਾਯਾ ਜ਼ੋਰ ਭਾਰਾ ਏਧਰ ਸਿੰਘਾਂ ਦੀ ਤੇਜ਼ ਤਲਵਾਰ ਭਾਈ ਦੇ ਗਿਲਜੇ ਆਉਂਦੇ ਘਟਾਂ ਦੇ ਵਾਂਗ ਚਕੇ ਸਿੰਘ ਰੋਕ ਲੈਂਦੇ ਤੱਗਾਂ ਮਾਰ ਭਾਈ ਦੇ ਐਲੀ ਐਲੀ ਪੁਕਾਰਦੇ ਆਉਣ ਗਿਲਜੇ ਸਿੰਘ ਕਰਦੇ ਮਾਰ ਸਥਾਰ ਭਾਈ ਕਈਆਂ ਥਾਵਾਂ ਤੇ ਲੋਥਾਂ ਦੇ ਢੇਰ ਲੱਗੇ ਪਈ ਦਲਾਂ ਦੇ ਵਿਚ ਪੁਕਾਰ ਭਾਈ ॥ ਰੱਸਾ ਖਾ ਕੇ ਫੌਜ ਲੈ ਦਮ ਤਾਜ਼ਾ ਖਾਂ ਦਲੇਲ ਸੀ ਸਿਪਾਹ ਸਾਲਾਰ ਭਾਈ