ਸਮੱਗਰੀ 'ਤੇ ਜਾਓ

ਪੰਨਾ:Mere jharoche ton.pdf/183

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

</poem>}}

ਹੋਣ ਦਾ ਹੰਭਲਾ ਮਾਰ, ਮੁੜਕੇ ਤੇਰਾ ਜਨਮ ਨਹੀਂ ਹੋਣਾ।

   “ਅਗਾਹ ਕੁ ਤਾਂਘ " ਦੇ ਭਾਵ ਬਾਬਤ “ਬਹੁੜ ਨਾ ਹੋਵੀ ਜਨਮੜਾ"ਦੇ ਉਪਦੇਸ਼ ਦੇ ਸਾਹਮਣੇ ਕੋਈ ਟਪਲਾ ਨਹੀਂ ਲਗ ਸਕਦਾ. ਇਸ ਦਾ ਭਾਵ ਇਹੀ ਹੈ - ਬੀਤੇ ਦਾ ਭਰਮ ਨਾ ਕਰ,ਹੱਬਲੀ ਘੜੀ ਨੂੰ ਕਾਮਯਾਬੀ ਲਈ ਵਰਤਦਾ ਹਮੇਸ਼ਾਂ ਅਗਾਂਹ ਤੁਰਿਆ ਚਲ, ਤਾਕਿ ਉਮਰ ਦੇ ਅੰਤ ਤੋਂ ਪਹਿਲਾਂ ਤੂੰ ਕਾਮਯਾਬ ਹੋ ਜਾਏ, ਕਿਉਂਕਿ ਫੇਰ ਤੇਨੂੰ ਜਨਮ ਨਹੀਂ ਮਿਲਣਾ ।

੧੭੯