ਪੰਨਾ:Mere jharoche ton.pdf/202

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

</poem>}} ਦੁਆਲੇ ਬਿਨਾ ਡਰ, ਬਿਨਾ ਖੌਫ਼ ਤਕੇਗਾ ਤੇ ਇਕ ਨਵੀਂ ਸੜਕ -ਚੌੜੀ ਤੇ ਸਿਧੀ ਤੇ ਸਭ ਲਈ ਖੁਲੀ- ਉਤਲੇ ਫਾਟਕ ਖੋਲ ਦੇਵੇਗਾ, ਨਵੇਂ ਦਿਨਾਂ ਦਾ ਸੂਰਜ ਚੜ੍ਹੇਗਾ-ਇਹ ਦਿਨ ਸਭ ਲਈ ਰੌਸ਼ਨ ਹੋਣਗੇ । ਨਵਾਂ ਜੀਵਨ ਹੋਵੇਗਾ - ਸਚਾਈ ਦਾ ਜੀਵਨ, ਇਨਸਾਫ਼ ਤੇ ਸਭ ਲਈ ਚੰਗਿਆਈ ਦਾ ਜੀਵਨ ਹੋਵੇਗਾ !" </poem>

੧੯੮