ਸਮੱਗਰੀ 'ਤੇ ਜਾਓ

ਪੰਨਾ:Mere jharoche ton.pdf/46

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਮਨੁੱਖੀ ਅਣਖ ਦਾ ਕਵੀ ਗੁਰੂ ਗੋਬਿੰਦ ਸਿੰਘ .

  • ਇਕ ਬੜੇ ਵਡੇ ਫਿਲਾਸਫਰ ਨੇ ਆਖਿਆ ਹੈ, ਕਿ ਦੁਨੀਆਂ ਦੀ ਹਰ ਚੀਜ਼ ਵਿਚ ਕੋਈ ਖ਼ਾਸ ਸ਼ਕਤੀ ਲੁਕੀ ਆਪਣੇ ਕਵੀ ਤੇ ਪ੍ਰੇਮੀ ਨੂੰ ਉਡੀਕਦੀ ਰਹਿੰਦੀ ਹੈ । ਲੋਹਾ ਮੁਦਤਾਂ ਤੋਂ ਅਨਪਛਾਣਿਆ fਪ ਆ ਰਿਹਾ; ਜਦੋਂ ਲੋਹੇ ਦਾ ਕਵੀ ਪ੍ਰਗਟ ਹੋਇਆ, ਲੋਹਾ ਦੁਨੀਆਂ ਦਾ ਬਾਦਸ਼ਾਹ ਬਣ ਗਿਆ । ਕਪਾਹ ਆਪ ਮੁਹਾਰੀ ਖਿੜ ਖਿੜ ਕੇ ਝੜ ਜਾਂਦੀ ਰਹੀ, ਕਿਸੇ ਨੇ ਕੂਲੇ ਫੰਬੇ ਦੀ ਦੌਲਤ ਨਾ ਜਾਚੀ । ਇਹਦਾ ਕਵੀ ਆਇਆ, ਇਹ ਰਾਣੀਆਂ ਦੁਆਲੇ ਲਿਪਟ ਗਈ । ਕਈ ਲਖਾਂ ਦੀਆਂ ਭਾਫ਼ ਉਡ ਉਡ ਕੇ ਸੈਨੀਆਂ ਮਾਰਦੀ ਰਹੀ, ਲੋਕ ਇਹਨੂੰ ਪੂੰਝ ਕੇ ਛਿਣਕ ਸੁਟਦੇ ਰਹੇ। ਪਰ ਜਦੋਂ ਇਹ ਆਪਣੇ · ਕਵੀ ਦੀਆਂ ਝੂਮਣੀਆਂ ਤੋਂ ਰੁੜੀ, ਇਸ ਨੇ ਸਾਰੀ ਦੁਨੀਆਂ ਨੂੰ ਹਿੱਕ ਤੇ ਚਕ ਲਿਆ - ਇਹ ਰੇਲ ਬਣੀ, ਇਸ ਜਹਾਜ਼ ਚਲਾਏ, ਇਸ ਨੇ ਸਾਰੀ ਦੁਨੀਆਂ ਬਦਲ ਦਿਤੀ।

ਦੁਨੀਆਂ ਦੀ ਹਰ ਸ਼ੈ, ਦਰਿਆ, ਪਹਾੜ, ਸਮੰਦਰ ਹੀ ਨਹੀਂ, ਜੜੀਆ ਬੂਟੀਆਂ, ਫੁਲ ਪੱਤੇ, ਕਿਣਕੇ, ਕਿਰਨਾਂ ਭੀ ਸਭ ਸਾਬਰ ਉਡੀਕਵਨਾ ਵਾਂਗ ਆਪਣੇ ਆਪਣੇ ਕਵੀ ਦਾ ਦਾਹ ਤਕ ਰਹੇ ਹਨ । ਕੌਣ ਕਰੋ ਸਕਦਾ ਹੈ, ਚਮਕਦੇ ਬਦਲਾਂ ਦਾ ਕ ਵੀ ਕਿਸੇ fਨ ਇਸ ਗੰਜਦੇ ੪੦