ਪੰਨਾ:Mere jharoche ton.pdf/54

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

If 5 ਦੀ ਨਸ ਕਿ ਲ ਓ | ਖ਼ੁਸ਼ੀ ਦੀ ਘਾਟ · · ਪਾਠਕਾਂ ਦੇ ਖ਼ਤ, ਦਰਸ਼ਕਾਂ ਦੇ ਸਵਾਲ ਤੋਂ ਦੁਖੀ ਭੈਣਾਂ ਭਰਾਵਾਂ ' ਦੇ ਵਿਸ਼ਵਾਸ ਵਿਚ ਦਸੇ ਭਤ ਮੈਨੂੰ ਉਸ ਬੀਬੀ ਦੀ ਯਾਦ ਦੁਆਂਦੇ ਹਨ, ਜਿਸ ਨੇ ਆਚਾਨਕ ਇਕ ਦਿਨ ਦਿਲ ਦੀ ਧੜਕਣ ਤੇਜ਼ ਹੋ - ਜਾਣ ਕਰਕੇ ਮੈਨੂੰ ਬੁਲਾਇਆ ਸੀ । ਮੇਰੇ ਤੋਂ ਪਹਿਲਾਂ ਇਕ ਸਿਆਣੇ ਡਾਕਟਰ ਉਹਨਾਂ ਨੂੰ ਵੇਖ ਕੇ ਦੁਆਈ ਦੇ ਗਏ ਸਨ। ( ਡਾਕਟਰ ਸਾਹਿਬ ਕਹਿ ਗਏ ਹਨ, ਕਿ ਅਠ ਦਿਨੇ ਪੂਰਾ ਆਰਾਮ ਕਰਾਂ = ਮੰਜੇ ਤੋਂ ਬਿਲਕੁਲ ਨਾ ਹਿਲਾਂ ਪਰ ਮੈਨੂੰ ਡਰ ਹੈ - ਇਸ ਤਰ੍ਹਾਂ ਮੇਰੀ ਤਕਲੀਫ਼ ਵਧ ਜਾਏਗੀ, ਬੀਬੀ ਨੇ ਬੇਬਸ ਜਿਹੀ ਮੁਸਕਾਨ ਨਾਲ ਆਖਿਆ। ਮੈਂ ਉਹਨਾਂ ਦੀ ਬਾਂਹ ਨਬਜ਼ ਵੇਖਣ ਲਈ ਫੜੀ, ਠੰਡੇ ਹਥ ਗਰਮਾਣ ਲਈ ਤਲੀਆਂ ਝੂਸੀਆਂ, ਮਥੇ ਤੋਂ ਪਸੀਨਾ ਪੂੰਝਦਿਆਂ ਉਡਦਾ ਕੁੰਡਲ ਸਿੱਧਾ ਕੀਤਾ | ਕੋਲ ਖਲੋਤੀ ਧੀ ਨੂੰ ਉਹਨਾਂ ਪਾਣੀ ਲੈਣ ਲਈ ਅੰਦਰ ਘਲੇ ਦਿਤਾ, ਤੇ ਮੈਨੂੰ ਆਖਿਆ : “ਮੈਂ ਏਡੀ ਬੀਮਾਰ ਨਹੀਂ ਜੇਡੀ ਡਾਕਟਰ ਹੋਰਾਂ ਸਮਝਿਆ ਹੈ - ਕਲ ਪਰਸੋਂ ਦਾ ਦਿਲ ਕਝ ਲਗਦਾ ਜਿਹਾ ਨਹੀਂ ਸੀ - ਅਜ ਪੇਟ ੪੮