ਪੰਨਾ:Mere jharoche ton.pdf/61

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਦੀ ਜ਼ਿੰਦਗੀ ਵਿਚ ਘੜੀ ਪਲ ਲਈ ਸ਼ਾਮਲ ਹੋ ਜਾਓ ਤੇ ਜੀਵਨਚੰਗਿਆੜੀ ਨੂੰ ਭਖ਼ਾਏ ਬਿਨਾ ਘਰ ਨਾ ਮੁੜੋ । ਰਾਤੀਂ ਸਵੇਰ ਦੀ ਉਡੀਕ ਹੋਵੇ, ਸ਼ਾਮੀਂ ਰਾਤ ਚੰਗੀ ਲਗੇ, ਸੁਪਨਿਆਂ ਦੀ ਆਸ ਹੋਵੇ, ਮਿਲਣੀ ਦੀ ਧਰਾਸ ਹੋਵੇ, ਤੇ ਦੂਜੇ ਦਿਨ ਦੇ ਕੰਮ ਲਈ ਚਿਤ ਵਿਚ ਚਾਅ ਹੋਵੇ | ਕਿਸੇ ਦੇ ਪੈਰ ਉਤੇ ਪੈਰ ਧਰਨ ਦੀ ਚਿਤ ਵਿਚ ਚੁੱਢੀ ਨਾ ਹੋਵੇ । પપ