ਪੰਨਾ:Mere jharoche ton.pdf/7

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



             ਭੂਮਿਕਾ ਦੂਜੀ ਐਡੀਸ਼ਨ
  ਪਹਿਲੀ ਐਡੀਸ਼ਨ ਵਿਚ ਛਪੇ ਲੇਖਾਂ ਵਿਚੋਂ ਕੁਝ ਲੇਖ ਬਿਲਕੁਲ ਵਕਤੀ 
  ਹੋਣ ਕਰਕੇ ਕਢ ਦਿਤੇ ਗਏ ਹਨ, ਤੇ ਉਹਨਾਂ ਦੀ ਥਾਂ ਹੇਠ ਲਿਖੇ 
  ਨਵੇਂ ਲੇਖ ਪਾਏ ਗਏ ਹਨ ।
        ੧. ਆਰਟਿਸਟ ਤੋਂ ਸਾਇੰਟਿਸਟ
        ੨. ਪ੍ਰੇਮ ਪ੍ਰਭੂ ਹੈ
        ੩. ਆਪਣੇ ਜਵਾਨ ਹੁੰਦੇ ਪੁੜ ਨੂੰ
        ੪. ਮਜ਼ਬ ਅਖ਼ਲਾਕ ਤੇ ਮਨੁਖਤਾ
        ਪ, ਕੀ ਇਹ ਦੁਨੀਆਂ ਸੁਪਨਾ ਹੈ
        ੬. ਕੋਈ ਸਮਾਂ ਆਵੇਗਾ 
  ਮੈਂ ਆਸ ਕਰਦਾ ਹਾਂ, ਇਹ ਨਵੇਂ ਲੇਖ “ਮੇਰੇ ਝਰੋਖੇ" ਵਿਚ ਉਹਨਾਂ 
  ਪਾਠਕਾਂ ਦੀ ਦਿਲਚਸਪੀ ਭੀ ਕਾਇਮ ਰਖਣਗੇ ਜਿਹੜੇ ਅਗੇ ਇਹ 
  ਮੇਰੀ ਕਿਤਾਬ ਪੜ੍ਹਨ ਦੀ ਖ਼ੁਸ਼ੀ ਮੈਨੂੰ ਦੇ ਚੁਕੇ ਹੋਏ ਹਨ ।
     ਪ੍ਰੀਤ ਨਗਰ        ਗੁਰਬਖ਼ਸ਼ ਸਿੰਘ    
     ੬-੭-੫੪