ਪੰਨਾ:Nar nari.pdf/42

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਤੇ ਬੇਸੁਰਤੀ ਛਾ ਗਈ ! ਉਸ ਦੀਆਂ ਅੱਖਾਂ ਅਧਖੁਲੀਆਂ ਸਨ । ਪਰ ਇਸ ਪਰਾ ਪਰਤੀਤ ਹੁੰਦਾ ਸੀ ਕਿ ਪਲਕਾਂ ਉਤੇ ਭਾਰ ਜਿਹਾ ਪੈ ਗਿਆਂ ਸੀ ! ਰਾਜੇ ਪਲੰਘ ਦੇ ਕੋਲ ਬਠੀ ਉਸ ਦਾ ਫਜ਼ਲ ਬਕੜਵਾਹ ਸੁਣਦੀ ਰਹੀ, ਪਰ ਉਸ ਉਤੇ ਕੋਈ ਅਸਰ ਨਾ ਹੋਇਆ। ਸ਼ਾਇਦ ਅਜਿਹੇ ਰੋਗੀਆਂ ਦੀ ਉਹ ਕਈ ਵਾਰੀ ਸੇਵਾ ਕਰ ਚੁੱਕੀ ਸੀ ।

ਬੁਖਾਰ ਦੀ ਹਾਲਤ ਵਿਚ ਜਦੋ ਸਈਦ ਨੇ ਆਪਣੀ ਮੁਹੱਬਤ ਦਾ ਪ੍ਰਗਟਾ ਕੀਤਾ ਤਾਂ ਰਾਜੇ ਨੇ ਕੀ ਮਹਿਸੂਸ ਕੀਤਾ; ਇਸ ਬਾਰੇ ਕੁਛ ਨਹੀਂ ਕਿਹਾ ਜਾ ਸਕਦਾ । ਉਸ ਨੇ ਕੱਪੜਾ ਨਚੋੜ ਕੇ ਤਾਜ਼ੇ ਪਾਣੀ ਵਿਚ ਭਉ ਇਆ ਅਤੇ ਉਸ ਦੇ ਮੱਥੇ ਤੇ ਰਖਣ ਲਈ ਉੱਠੀ ! ਹੁਣ ਉਸ ਨੂੰ ਇਸ ਲਈ ਉਠਣਾ ਪਿਆ ਕਿਉਂਕਿ ਸਈਦ ਨੇ ਪਾਸਾ ਪਰਤ ਲਿਆ ਸੀ । ਜਦੋਂ ਉਸਨੇ ਹੌਲੀ ਜਹੀ ਸਈਦ ਦਾ ਸਿਰ ਏਧਰ ਕਰ ਕੇ ਉਸ ਦੇ ਮੱਥੇ ਤੇ ਗੱਲਾ ਕਪੜਾ ਰਖਿਆਂ ਤਾਂ ਉਸ ਦੀਆਂ ਅਧ-ਖੁਲੀਆਂ ਅੱਖਾਂ ਇਸ ਤਰ੍ਹਾਂ ਪੂਰੀਆਂ ਖੁਲ ਗਈਆਂ, ਜਿਵੇਂ ਲਾਲ ਜ਼ਖਮਾਂ ਦੇ ਮੂੰਹ ਟਾਂਕੇ ਉੱਧੜ ਜਾਣ ਨਾਲ ਖੁਲ ਜਾਂਦੇ ਨੇ । ਖਿਨ ਭਰ ਲਈ ਉਸ ਨੇ ਰਾਜੋ ਦੇ ਝੁਕੇ ਹੋਏ ਸਿਰ ਵਲ ਵੇਖਿਆ, ਜਿਸ ਕਰਕੇ ਗੱਲਾਂ ਕੁਝ ਹੇਠਾਂ ਵੱਲ ਲਟਕ ਆਈਆਂ ਸਨ । ਫੇਰ ਅਚਨਚੇਤ ਸਈਦ ਨੇ ਉਸ ਨੂੰ ਆਪਣੀਆਂ ਦੋਹਾਂ ਬਾਹਾਂ ਵਿਚ ਜਕੜ ਕੇ ਇਸ ਤਰ੍ਹਾਂ ਆਪਣੀ ਛਾਤੀ ਨਾਲ ਘਟ ਲਿਆ ਕਿ ਉਸ ਦੀ ਰੀੜ੍ਹ ਦੀ ਹੱਡੀ ਕੜਕਨ ਲਗ ਪਈ। ਉੱਠ ਕੇ ਉਸ ਨੇ ਰਾਜੇ ਨੂੰ ਆਪਣੇ ਪੱਟ ਤੇ ਲਿਆ ਅਤੇ ਉਸ ਦਾ ਮੋਟੇ ਮੋਟੇ ਗੁਦਗੁਦੇ ਬੁਲਾਂ ਉਤੇ ਐਨੇ ਜ਼ੋਰ ਨਾਲ ਆਪਣੇ ਤਪਦੇ ਹੋਏ ਬਲ ਟਕਾ ਦਿਤੇ ਨੰਜਵੇਂ ਉਹ ਉਖਦੇ ਹੋਏ ਨਾਲ ਉਨ੍ਹਾਂ ਨੂੰ ਦਾਗਣਾ | ਚਾਹੁੰਦਾ ਹੋਵੇ ।

ਸਈਦ ਦੀ ਜਕੜ ਐਨੀ ਜ਼ਬਰਦਸਤ ਸੀ ਕ ਔਸ਼ਿਸ਼ ਕਰਨ ਤੇ ਵਰੀ ਰਾਜੋ ਆਪਣੇ ਆਪ ਨੂੰ ਛੁਡਾ ਨਾ ਸਕੀ।ਉਸ ਦੇ ਬਲ ਰੀ ਚਿਰ ਤੀਕ ਉਸਦੇ ਬੁਲਾਂ ਨੂੰ ਇਸਤਰੀ ਕਰਦੇ ਰਹੇ । ਫੇਰ ਹੋਕਦੇ ਹੋਇਆਂ ਇਕ ਝਟਕੇ ਨਾਲ ਉਸ ਨੇ ਰਾਜੇ ਨੂੰ ਪੂਰੇ ਕਰ ਦਿੱਤਾ ਅਤੇ ਇਸ ਤਰ੍ਹਾਂ

੪੬.