ਪੰਨਾ:Nikah Di Rasam Aada Karan Da Tarika (Punjabi Boli Vich).pdf/14

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( ੧੪ ) ੧੦-ਮੈ ਈਮਾਨ ਦੇ ਸਬਬ ਅਊਂ ਬੋਲਿਆ ਭਾਵੇਂ ਮੈ ਅਤ ਦੁਖੀ ਸਾਂ ॥ ੧੧-ਅਚਾਨਕ ਮੇਰੇ ਮੂਹੋਂ ਨਿਕਲ ਗਿਆ ਪਈ ਸਾਰੇ ਆਦਮੀ ਝੂਠੇ ਹੈਨ ॥ ੧੨-ਉਨਾਂ ਸਾਰੀਆਂ ਬਰਕਤਾਂ ਦੇ ਬਦਲੇ ਜੇਹੜਿਆਂ ਮੇਨੂੰ ਮਿਲੀਆ ਹੈਨ ਖ਼ੁਦਾਵੰਦ ਨੂੰ ਕੀਹ ਦਿਆਂ ? ੧੩-ਮੈ ਨਜਾਤ ਦਾ ਪਿਆਲਾ ਹਥੀਂ ਲੈਕੇ ਖ਼ੁਦਾਵੰਦ ਦੇ ਨਾਮ ਨੂੰ ਪੁਕਾਰਾਂ ਗਾ ॥ ੧੪-ਮੈ ਖ਼ੁਦਾਵੰਦ ਨੂੰ ਅਪਨੀਆਂ ਮਿੰਨਤਾਂ ਚੜਾਵਾਂਗਾ ਉਸ ਦੇ ਸਾਰੇ ਲੋਕਾਂ ਦੇ ਸਾਹਮਣੇ ॥ ੧੫-ਖ਼ੁਦਾਵੰਦ ਦੀ ਨਜਰ ਵਿਚ ਓਹਦੀਆ ਪ੍ਯਾਰਿਆਂ ਦੀ ਮੋਤ ਬੜੀ ਕਦਰ ਰਖਦੀ ਹੈ ॥ ੧੬-ਖ਼ੁਦਾਵੰਦ ਸਚ ਮੁਚ ਮੈ ਤੇਰਾ ਬੰਦਾ ਹਾਂ ਤੇਰਾ ਹੀ ਬੰਦਾ ਤੇਰੀ ਲੋੰਡੀ ਦਾ ਪੁੱਤ੍ਰ ਹਾਂ ਤੂੰ ਹੀ ਮੇਰੇ ਬੰਧਨ ਖੋਲ੍ਹ ਦਿਤੇ ॥ ੧੭-ਮੈ ਸ਼ੁਕਰਾਨੇ ਦੀ ਕੁਰਬਾਨੀ ਤੇਰੇ ਅਗੇ ਚੜਾਵਾਂਗਾ ਉਸਦੇ ਸਾਰੇ ਲੋਕਾਂ ਦੇ ਸਾਮਨੇ ॥ ੧੮-ਮੈ ਖ਼ੁਦਾਵੰਦ ਨੂੰ ਅਪਨੀਆਂ ਮਿਨਤਾਂ ਚੜਾਵਾਂਗਾ ਉਸਦੇ ਸਾਰੇ ਲੋਕਾਂ ਦੇ ਸਾਮਨੇ ॥ ੧੯-ਬਯਤ ਅੱਲਾ ਦੀਆਂ ਬਾਰਗਾਹਾਂ ਵਿਚ-ਹਾਂ ਤੇਰੇ ਵਿਚ ਐ ਯੂਰੂਸ਼ਲੇਮ ਹੈਲੀਲੋਯਾਹ ॥ ਜਲਾਲ ਬਾਪ ਤੇ ਬੇਟੇ ਤੇ ਰੂਹਉਲ ਕੱਦਮ ਦਾ ਹੋਵੇ ਜਿਹਾ ਮੁਡੋ ਸੀ ਹੁਣ ਵੀ ਹੈ ਤੇ ਸਦਾ ਰਹੇਗਾ ॥ ਆਮੀਨ

                   ਯਾ:-ਮਜਮੂਰ ੧੨੭ 

੧-ਜੇ ਖ਼ੁਦਾਵੰਦ ਹੀ ਘਰ ਨੂੰ ਨਾ ਬਨਾਵੇ ਤਾਂ ਉਸਦੇ ਬਨਾਵਨ ਵਾਲਯਾਂ ਦੀ ਮਹੇਨਤ ਬੇਫਾਇਦਾ ਹੈ ਖੁਦਾਵੰਦ ਜੇ ਸ਼ਹਿਰ ਦਾ ਰਾਖਾ ਨਾ ਹੋਵੇ ਤਾਂ ਫੇਰੇ ਵਾਲਾ ਬੇਫਾਇਦਾ ਜਾਗਦਾ ਰਹੇ ੨-ਤੁਹਾਡਾ ਸਵੇਰ ਦਾ ਉਠਣਾ ਤੇ ਆਵੇਰ ਦਾ ਸੋਣਾਂ ਭੀ ਤੇ ਤੁਹਾਡੀ