ਪੰਨਾ:Nikah Di Rasam Aada Karan Da Tarika (Punjabi Boli Vich).pdf/15

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( ੧੫ )

ਮੁੜਕੇ ਦੀ ਰੋਟੀ ਬੇਫਾਇਦਾ ਹੈ ਕਿਓਂ ਜੋ ਆਪਨੇ ਪਯਾਰੀਆਂ ਨੂੰ ਐਵੇ ਨੀਂਦਰ ਬਖ਼ਸ਼ਦਾ ਹੈ || ੩- ਵੇਖੋ ਅੌਲਾਦ ਖੁਦਾਵੰਦ ਵਲੋਂ ਵਿਰਸਾ ਹੈ ਤੇ ਪੇਟ ਦਾ ਫਲ ਓਹਦੇ ਵਲੋਂ ਅਜਰ ਹੈ || ੪-ਜਿਸ ਤਰਹ ਬਹਾਦਰ ਦੇ ਹਥ ਵਿਚ ਤੀਰਾਂ ਦਾ ਮੁਥਾ ਉਸੇ ਤਰਹ ਜਵਾਨੀ ਦੀ ਅੌਲਦ ਹੈ || ੫-ਧਨ ਹੈ, ਓਹ ਮਨੁਖ ਜਿਹਦਾ ਤਰਕਸ਼ ਉਨ੍ਹਾਂ ਨਾਲ ਬਰਿਆ ਹੋਯਾ ਹੈ ਉਹ ਤਾ ਸ਼ਰਮਿੰਦਾ ਨਾ ਹੋਨਗੇ ਜਦ ਆਪਨੇ ਵੈਰੀਆਂ ਨਾਲ ਫਾਟਕ ਵਿਚ ਗਲਾਂ ਕਰਨਗੇ || ਜਲਾਲ ਬਾਪ ਤੇ ਬੇਟੇ ਵਗੈ਼ਰਾ |

                      ਖ਼ਾਦਮੁਦਦੀਨ ਆਖੇ ਅਸੀਂ ਦੁਆ ਮੰਗੀਏ 

ਖ਼ੁਦਾਵੰਦ ਸਾਡੇ ਉਤੇ ਰਹਿਮ ਕਰ | ਮਸੀਹ ਸਾਡੇ ਉਤੇ ਰਹਿਮ ਕਰ | ਖ਼ੁਦਾਵੰਦ ਸਾਡੇ ਉਤੇ ਰਹਿਮ ਕਰ ||

  ਐ ਸਾਡੇ ਬਾਪ ਜੋ ਅਸਮਾਨਾਂ ਉਤੇ ਹੈਂ ਤੇਰਾ ਨਾਮ ਪਾਕ ਰਖਿਆ ਜਾਵੇ ਤੇਰਾ ਰਾਜ ਆਵੇ ਤੇਰੀ ਮਰਜ਼ੀ ਜਿਸ ਤਰਹ ਅਸਮਾਨਾ ਉਤੇ ਪੂਰੀ ਹੁੰਦੀ ਹੈ ਜ਼ਮੀਨ ਤੇ ਭੀ ਹੋਵੇ ਸਾਡੇ ਰੋਜ਼ ਦੀ ਰੋਟੀ ਅਜ ਸਾਨੂੰ ਦੇਹ ਤੇ ਸਾਡਿਆਂ ਕਸੂਰਾ ਨੂੰ ਬਖ਼ਸ਼ ਦੇ ਜਿਸ ਤਰਹ ਅਸੀ ਭੀ ਅਪਨੀ ਕਸੂਰਵਾਰਾਂ 

ਨੂੰ ਬਖ਼ਸ਼ ਦੇਂਦਾ ਹਾਂ ਤੇ ਸਾਨੂੰ ਆਜ਼ਮਾਇਸ਼ ਵਿਚ ਨਾ ਪਾ ਸਗੋਂ ਬੁਰਯਈ ਥੋਂ ਬਚਾ ਕਿਉਂ ਜੋ ਰਾਜ ਤੇ ਕੁਦਰਤ ਤੇ ਵਡਯਾਈ ਸਦਾ ਤੇਰੇ ਹੀ ਹੈ || ਆਮੀਨ |

ਖ਼ਾਦਮੁਦਦੀਨ-ਐ ਖ਼ੁਦਾਵੰਦ ਅਪਨੀ ਏਸ ਬੰਦੀ ਨੂੰ ਸਲਾਮਤ ਰਖ ||

ਜਬਾਬ- ਤੇ ਉਹ ਤੇਰੇ ਉਤੇ ਭਰੋਸਾ ਰਖਦੀ ਹੈ ||