ਪੰਨਾ:Pardesi Dhola.pdf/10

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਧਿਆਨ


ਜ੍ਹੌਨ ਬਰਜਰ ਦੀ ਕਵਿਤਾ ਦਾ ਪੰਜਾਬੀ ਉਲੱਥਾ ਮੈਂ ਕਵੀ ਕੋਲ਼ੋਂ ਪੁੱਛ ਕੇ ਇਸ ਕਿਤਾਬ ਚ ਪਾਇਆ ਹੈ। ਰਾਜਬਾਲਾ ਕਿਰਨਜੀਤ ਸਿੰਘ ਸੇਖੋਂ, ਕੁਲਦੀਪ ਸਿੰਘ ਹੰਸਰਾ ਤੇ ਗੁਰਵਿੰਦਰ ਸਿੰਘ ਇਸ ਕਿਤਾਬ ਦੇ ਬਣਨ ਚ ਸਹਾਈ ਹੋਏ। ਮੈਂ ਇਨ੍ਹਾਂ ਸਭਨਾਂ ਦਾ ਦੇਣਦਾਰ ਹਾਂ। ਭਲਾ ਹੋਵੇ।

-ਅਮਰਜੀਤ ਚੰਦਨ