ਪੰਨਾ:Pardesi Dhola.pdf/18

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈਪਰਦੇਸੀ ਢੋਲਾ

ਸ੍ਵਰ ਅਵਰੋਹੀ ਆਲਾਪ ਹੈ ਛਿੜਿਆ
ਕੋਈ ਲਿਖਤ ਵਿਅੰਜਨੋਂ ਵਾਂਝੀ

ਜੀਵਨ ਪੁਸਤਕ ਅੰਤਿਮ ਪੰਨਾ ਖ਼ਾਲੀ ਰੱਖਿਆ
ਚਲਦੀ ਰੀਲ ਫ਼ਿਲਮ ਦੀ ਟੁੱਟੀ ਸਾਹਵੇਂ ਕੁਝ ਨਾ ਦਿਸਦਾ
ਠੰਢੀ ਸੀਤ ਸੁੰਨ ਸ਼ਾਂਤੀ
ਤਥਤਾ[1]

[4]

  1. * ਸੰਨ 1913 ਵਿਚ ਐਸਟੋਰੀਆ, ਔਰੇਗੋਨ ਵਿਚ ਗ਼ਦਰ ਪਾਰਟੀ ਸਜੀ ਸੀ।- ਪ੍ਰਕੇਵਲ ਸੁੰਨ ਸੱਖਣ ਨੂੰ ਪਾਲੀ ਤੇ ਸੰਸਕ੍ਰਿਤ ਵਿਚ ਤਥਤਾ ਕਿਹਾ ਜਾਂਦਾ ਹੈ।(ਅੰਗਰੇਜ਼ੀ ਤੋਂ ਉਲੱਥਾ)