ਪੰਨਾ:Roop Basant.pdf/14

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

[14]

ਰੋਜ਼ ਦਾ ਲਿਆ ਇਕਰਾਰ ਠਗ ਲੜਕੀ ਮੇਰੀ ਕਲ ਨੂੰ ਕਬਾ ਸੁਣਾ

ਮੱਘਰ——ਮੱਘਰ ਮਨ ਮੇਂ ਖੁਸ਼ੀ ਮਨਾਈ। ਰਾਣੀ ਸ਼ਾਹਕਾਰ ਸਦਵਾਈ। ਤੰਬੂ ਤਾਣ ਕਨਾਤ ਗਲਵਾਈ। ਰਾਜੇ ਚੰਗੀ ਫ਼ਰਸ਼ ਵਿਛਾਈ, ਮਾਲਣ ਦੇ ਔਣ ਨੂੰ ਦੇਖੇ ਹੋਇਆ ਬਸੰਤ ਤਿਆਰ। ਉਸ ਪਹਿਨੇ ਬਸਤਰ ਧਾਰ, ਪੀਨਸ ਵਿਚ ਹੋਇਆ ਅਸਵਾਰ। ਆਯਾ ਰਾਜੇ ਦੇ ਦਰਬਾਰ, ਕਥਾ ਸੁਨੌਣ ਨੂੰ। ਬਹਿਕੇ ਮਾਲਣ ਕਥਾ ਉਚਾਰੀ ਸੰਗਲਦੀਪ ਨਗਰ ਇਕ ਭਾਰੀ। ਰਾਜਾ ਖੜਗਸੈਣ ਬਲਕਾਰੀ ਰੂਪ ਬਸੰਤ ਪੁਤ ਨਗਰ ਇਕ ਭਾਰੀ। ਰਾਜਾ ਖੜਗ ਮੈਣ ਬਲਕਾਰੀ ਰੂਪ ਬਸੰਤ ਪੁਤ ਹਿਤਕਾਰੀ ਚਿਤ ਪਰਚੌਣ ਨੂੰ, ਕਹਿੰਦਾ ਸ਼ਿਵਦਿਆਲ ਨਰਬਾਨੀ। ਮਰਗਈ ਖੜਗਸੈਣ ਦੀ ਰਾਣੀ ਖਾਂਦਾ ਅੰਨ ਨਾ ਪੀਂਦਾ ਪਾਣੀ। ਉਸਨੇ ਔਰਤ ਹੋਰ ਪਛਾਣੀ। ਵਿਆਹ ਕਰਾਉਣ ਨੂੰ ਕੁੰਡਲੀ——ਪੰਹ ਪੱਕ ਗੱਲ ਬਨਾਇਕ ਕੀਤੀ ਜਝ ਤਿਆਰ ਰਾਜਾ ਖੜਗ ਸੈਣ ਹੋਰ ਵਿਆਹੀ ਨਾਰ। ਕੀਤੀ ਉਸ ਅਚਰਜ ਕਮਾਲ, ਕਢਿਆ ਰੂਪ ਬਸੰਤ ਝੂਠੀ ਤੁਹਮਤ ਨਾਲ ਸ਼ਿਵਦਿਆਲ ਉਹਨਾਂ ਦੋਹਾਂ ਨੇ ਬਨਾਂ ਮੈਂ ਰਾਤ ਪਈ। ਲੜਿਆ ਸੱਪ ਬਸੰਤ ਉਸਦੀ ਜਾਨ ਗਈ।

ਪੋਹ——ਚੜ੍ਹਦੇ ਪੋਹ ਪਿਆ ਭਟਕਾਵੇਂ ਰੋਂਦਾ ਰੂਪ ਪੇਸ਼ ਨਾ ਜਾਵੇ ਪਾਲਨ ਅਗਲੀ ਬਾਤ ਚਲਾਵੇ। ਅਲਫੋਂ ਆਖਰ ਤਕਿ ਸੁਨਾਵੇ ਰਾਜਾ ਸੁਣ ਲੀਜੀਏ। ਸੁਣਕੇ ਹੋਸ਼ ਰੂਪ ਨੂੰ ਆਈ। ਕਹਿੰਦਾ ਤੂੰ ਬਸੰਤ ਹੈ ਭਾਈ। ਮਾਰੀ ਛਾਲ ਲਿਆ ਗਲ ਲਾਈ। ਮੇਰੇ ਹੋ ਰਾਜੇ ਪੁੰਨ ਸਹਾਈ ਹਥੋਂ ਕੀਜੀਏ। ਰਾਜੇ ਰੂਪ ਨੇ ਦਰਬ ਲੁਟਾ-ਇਆ ਹੀਰੇ ਲਾਲ ਦਾ ਅੰਤ ਨਾ ਪਾਇਆ, ਵੈਰੀ ਸਭਸਮਝੀਏ ਕਹਿੰਦਾ ਜਾਤ ਸੂਚ ਸ਼ਿਵਦਿਆਲ। ਬੇਠੇ ਦੋਨੋਂ ਤਖਤ ਬਿਰਾਜ ਉਹ ਰੱਬ ਮਚਾ ਗਰੀਬ ਨਿਵਾਜ, ਰੂਪ ਬਸੰਤ ਕਰਨਗੇ ਰਾਜ, ਗੁਣ ਨੂੰ ਬੀਜੀਏ, ਮਾਂ-ਮਾਘ ਮਹੀਨਾ ਆ ਗਿਆ, ਸਚੋ ਸਚ ਨਿਤਾਰ ਠਾਣੇਦਾਰ ਦਰਬਾਨ ਦੇ ਹਥਕੜੀ ਲਾਈ ਡਾਰ ਹਥਕੜੀ