ਪੰਨਾ:Roop Basant.pdf/8

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਾਲ ਤਾਂ ਕਦਰਾ ਦਾਨ। ਸੈਲ ਨੂੰ ਜਾਂਵਦਾ।

ਕੰਡਲੀ——ਪੋਹ ਮਹੀਨਾ ਬੀਤਿਆ ਮਾਘ ਕਹੂੰ ਮਨ ਲਾ ਵਿਚ ਬਜਾਰ ਦੇ ਕੰਜਰੀ ਬੈਠੀ ਸ਼ੋਰ ਮਚਾ। ਬੈਠੀ ਸ਼ੋਰ ਮਚਾ ਘੇਰ ਇਕ

ਲੜਕੇ ਤਾਈਂ ਰਾਤੀ ਰਹਿਆਂ ਨਾਲ ਖਰਚੀ ਇਸ ਦਿਤੀ ਨਹੀਂ ਸ਼ਿਵਦਿਆਲ। ਬਸੰਤ ਭੀ ਪਹੁੰਚਾ ਓਸ ਮਕਾਨ ਜਾ ਦੋਹਾਂ ਨੂੰ ਪਛਦਾ ਸੁਣਕੇ ਹੋਇਆ ਹੈਰਾਨ।

ਮਾਘ——ਚੜਦਾ ਮਾਘ ਤੂੰ ਮਕਰ ਬਨਾਵੇ। ਐਸਾਲੜਕਾ ਉਗਲ ਜਾਵੇ। ਬਹਿ ਬਹਿ ਝੂਠੀਆਂ ਕਸਮਾਂ ਖਾਵੇ ਲਾਜਾ ਸਪਨਾ ਪਕ ਪਕਾਵੇਂ। ਧ੍ਰਮ ਕਿਉਂਹਾਰਿਆ। ਵੇਸਵਾਸੋਚਕੀ ਆਮਨ ਮਾਹੀ। ਉਸਨੇ ਛਡਿਆ ਲੜਕੇ ਤਾਈ ਇਸ ਵਿਚ ਜਰਾ ਭੀ ਝੂਠ ਨਾਹੀਂ। ਗਿਆ ਬਸੰਤ ਤੇ ਰੱਬਾ ਕਜਾਈ ਨਿਆਉਂ ਨਿਤਰਿਆ। ਸੁਣਕੇ ਕੁਤਵਾਲ ਇਸ ਬਿਆਨ ਆਯਾ ਕੰਜਰੀ ਪਾਸ ਮਕਾਨ। ਇਹਤਾਂ ਹੈਗਾ ਓਹੀ ਜਵਾਨ। ਉਸਨੇ ਲਿਆ