ਪੰਨਾ:Sariran de vatandre.pdf/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਮੁੰਹ ਧਸੋਰ ਰਿਹਾ ਹੈ । ਅਤੇ ਨਾਲ ਹੀ ਜ਼ੋਰ ਜ਼ੋਰ ਦੀ ਕੰਬ ਵੀ ਰਿਹਾ ਹੈ । ਉਹਦੇ ਮੂੰਹ ਵਿਚੋਂ ਝਗ ਵੀ ਵਗ ਰਹੀ ਹੈ। ਮੈਂ ਵਾਜਾਂ ਮਾਰ ਕੇ ਉਹਨੂੰ ਆਪਣੇ ਕੋਲ ਲਿਆਉਲ ਦੇ ਬਥੇਰੇ ਯਤਨ ਕੀਤੇ ਪਰ ਉਹ ਮੇਰੇ ਵਲ ਵੇਖਦਾ ਹੀ ਨਹੀਂ ਸੀ |




੨੮