ਪੰਨਾ:Sassi Punnu - Hashim.pdf/12

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੧੨)

ਦਿਲ ਰਹਿਸੀ. ਟਿਕਾਣੇ ਵਹਿਸੀ ਤੇਗ ਅਲਗ ਦੀ। ਸ਼ਹਿਰ ਭੰਬੋਰ ਪੁੰਨੂੰ ਦਿਲ ਵਸਿਆ ਵਿਸਰੀ ਸੂਰਤ ਕੀਚਮ ਦੀ, ਹਾਸ਼ਮ ਵਾਲੀ ਉਠਗੇ ਰਮਕੀ ਆਤਮ ਜ਼ਰਮ ਕਰਮ ਦੀ ॥੫੮॥ ਸ਼ੁਤਰ ਸਵਾਰ ਪੁਨੂੰ ਉਠ ਤੁਰਿਆ ਪੈਨ ਜੜੀਸਿਰ ਪਾਈ। ਰਾਤ ਰੁਬਾਰ ਲਿਆ ਪੁਨੂੰ ਨੂੰ ਚੋਰ ਰਲ ਕਰਧਾਈ। ਪਲਕ ਆਰਾਮਨਾ ਵਾਂਗ ਬੇ-ਸਬਰਾ ਰਿਜ਼ਕ ਨਹਾਰ ਉਠਾਈ। ਹਾਸ਼ਮ ਵੇਖਨਸੀਬ ਬਲੋਚਾਂ ਭੀ ਧਈ ਬੁਰਿਆਈ ॥੫੯॥ ਰਾਤ ਦਿਨੇ ਫੜ ਰਾਹ ਲਿਓ ਨੇ ਪਲਕ ਨਾਥਾਂਵਨ ਮਾਂਦੇ। ਸਖਤ ਮਿਜਾਜ ਬਲੋਚਾਂ ਵਾਲੀ ਤੁਰੇ ਨਸੀਬ ਜਿਵਾਂ ਦੇ। ਯੂਸਫ ਬਣੇ ਮਿਸਰ ਕਰਵਾਨ ਦੇਖ ਦਰਬਾਰ ਲੈ ਜਾਂਦੇ ਹਾਸ਼ਮ ਦੇਖ ਸਾਹਾ ਦੁਖ ਪਾਂਦੇ ਸਖਤ ਜਜੀਰਦਿਲਾਂ ਦੇ ।੬o। ਸ਼ਹਿਰ ਭੰਬੋਰ ਪੁੰਨੂੰ ਦੀ ਨਜ਼ਰੀ ਆਯਾ ਵਕਤ ਸਵੇਰ। ਨਾਲ ਪਿਆਰ ਕੀਤੇ ਨੇ ਖੜਿਆ, ਚਿਤ ਚਲਾਕ ਵਧੇਰੇ। ਨਾਲ ਹਿਕਾਰਤ ਬਾਗ ਸੀ ਦੇ ਆਨੇ ਕੀਤਓ ਡੇਰੇ। ਹਾਸ਼ਮ ਛੱਡ ਦਿਤੇ ਵਿਚ ਸੁਰਤਾਂ ਚਰਨ ਇਰਾਂਕ ਚੁਫੇਰੇ ॥੬੧॥ ਬਹੁਤ ਅਜਾਇਬ ਸਰੂ ਖਲੋਤੇ ਬਾਗ ਚੁਫੇਰ ਦੀਵਾਰਾਂ। ਫਰਸ਼ ਜ਼ਮੀਨ ਜਮੁਰਦਾਂ ਆਹਾ ਸਾਬਤ ਨਕਸ ਨਗਾਰਾਂ। ਨਹਿਰਾਂ ਹੌਜ ਨੂਰਾਨੀ ਚਲ ਸਨ ਹਰ ਹਰ ਚੌਂਕ ਬਹਾਰਾਂ। ਹਾਂਜ਼ਮ ਚਿਤਰੇ ਸ਼ੇਰ ਜਨਾਵਰ ਮੋਰ ਚਕੋਰ ਹਜਾਰਾਂ ॥੬੨॥ ਘਾਇਲ ਇਸ ਖੜੇ ਲਾਲਾ ਨਾਲ ਲਹੂ ਮੁਖ ਧੋਤੇ। ਸੇਬ ਅੰਗੂਰ ਰਹੇ ਸੀ ਨਾਲੇ ਚੂੰਜ ਨਾ ਲਾਵਨ ਤੋਤੇ। ਕੁਮਰੀ ਕੂਕ ਕਰੇ ਸਾਯਾਦਾਂ ਸਰੂ ਅਜਾਦ ਖਲੋਤੇ। ਹਾਸ਼ਮ ਵੇਖ ਬਹਾਰ ਚਮਨ ਦੀ ਰੂਹ ਰਹੇ ਵਿਚ ਗੋਤੇ ।੬੩। ਫੁਝ ਬਗਰਾਦੀ ਬਲਖੀ ਉਸਤਤ ਕੁਝ ਬਖਤੀ ਕਨਿਆਈ। ਦੋਜਕ ਪਸਤਨ ਰਰਦਨ ਕੌੜੀ ਅਜਰਾਈਲ ਨਿਸ਼ਾਨ ਚਾਰਨ ਬਾਗ ਤੁੜਾਵਨ ਸਾਧ ਕਵਨ ਬਲੋਚ ਹੈਵਾਨੀ ਹਾਸ਼ਮ ਮਾਲ ਗੁਮਾਨ ਪੁੰਨੂੰ ਦੇ ਦੇਹ ਚੜੇ ਕਰਵਾਨੀ ॥੬੪॥ ਜਾ ਕੇ ਕੂਕੇ ਦਰਬਾਰ ਸਸੀਦੇ