ਪੰਨਾ:Sassi Punnu - Hashim.pdf/13

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

੧੩

ਸੇਰ ਕੀਤਾ ਬਗਵਾਨਾਂ। ਬਾਗ ਵੈਰਾਨ ਹੋਇਆ ਕਲ ਸਾਰਾ ਚਾਰ ਲਿਆ ਕਰਵਾਨਾਂ ਨਾ ਉਹਖੌਫ ਖੁਦਾਦਿਓਂ ਡਰਦੇ ਖਾਵਨ ਮਾਲ ਬਿਗਾਨਾ। ਹਾਸ਼ਮ ਸ਼ਹਿਰ ਭੰਬੋਰ ਦੇ ਰਾਜਾਖੌਫ ਨਹੀਂ ਸੁਲਤਾਨਾ।੬੫॥ ਸਨ ਫਰਿਆਦ ਸਸੀ ਵਿਚ ਦਿਲ ਦੇ ਅਕਲ ਖਿਆਲ ਚਿਤਾਰੇ। ਕੌਣਕਮੀਨ ਐਡ ਦਲੇਰੀਕਰਨ ਬਲੋਚ ਵਿਚਾਰੇ। ਸ਼ਾਇਦ ਹੋਤ ਪੁੰਨੂੰ ਵਿਚ ਹੋਸੀ ਤਈਸੇ ਕਰਨ ਪਸਾਰ। ਹਾਸ਼ਮ ਕਵਰਐਡ ਫਜੂਲੀ ਕੈਣ ਗਰੀਬ ਨਕਾਰੇ।੬੬। ਸਸੀ ਨਾਲਯਾਕਰ ਮਸਲਤ ਬਾਗ ਵਾਨੇਚਲ ਯਾਈ। ਰਹਰ ਦੇਹਬ ਸਾਂਪਚਰਾਨੀਤੇਗਨਿਸਾਲ ਸਫਾਈ। ਉਨਰ ਅਦਾਇਲ ਮਾਨ ਹੁਸਨ ਦਾ ਜਾ ਪਾਇਆਕਰ ਧਾਈ। ਹਾਸ਼ਮ ਮਾਰ ਪਈ ਕਰਵਾਨਾ ਦੇਣ ਬਲੋਚ ਦੁਹਾਈ।੬੭॥ ਰਹੇ ਤਿਆਰ ਹਮੇਸ਼, ਚਮਨ ਵਿਚ ਸੇਜ ਸਸੀ ਦੀ ਆਈ। ਕਿਰਨ ਪਲੰਗ ਰਵੇਲ ਚੰਬੇਲੀ ਮਾਲਨ ਗੂੰਦ ਵਛਾਈ। ਤਿਸ ਭੋਤ ਹੋਤ ਪੁਨੂੰ ਵਿਚ ਨੀਂਦਰ ਆਯਾ ਛੇਜ ਸਹਾਈ। ਹਾਸ਼ਮ ਆਸ ਮੁਰਾਦ ਸ਼ਸੀ ਦੀਸਿਦਕ ਪਿਛੋਂ ਵਰ ਆਈ॥੬੮॥ ਸਸੀ ਆਣ ਡਠਾ ਵਿਚ ਨੀਂਦਰ ਹੋਤ ਬੇਹੋਸ਼ ਜੋ ਖਾਬੋਂ। ਸੂਰਜ ਵਾਂਗ ਸੂਆਂ ਹੁਸਨ ਦਾ ਬਾਹਿਰ ਪੋਸ ਨਕਾਬੋਂ। ਜੇ ਲਖ ਪਾ ਸੰਦੂਕ ਛਪਾਈਏ ਆਵੇ ਮੁਸ਼ਕ ਗੁਲਾਬੋ, ਹਾਂਸ਼ਮ ਹੁਸਨ ਪ੍ਰੀਤਨਾਛਪਦੀ ਤਾਰਕ ਹੋਣ ਹਜਾਬ॥੬੮॥ ਸੁਣ ਫਰਿਆਦ ਬਲੋਚਾਂ ਵਾਲੀਤਾਂ ਸੁਧ ਹੋਸ਼ ਸੰਭਾਲੀ, ਵੇਖ ਹੈਰਾਨ ਹੋਯਾ ਸ਼ਾਹਜ਼ਾਦਾ ਫੌਜ ਮਹਿਬੂਬਾਂ ਵਾਲੀ। ਰੌਸ਼ਨ ਸਮਾਂ ਜਲਾਲ ਸਸੀ ਦਾ ਚਮਕ ਪਵੇ ਹਰ ਡਾਲੀ ਹਾਸ਼ਮ ਬਾਗ ਪਿਆ ਗੁਲ ਲਾਲ ਦੇਖ ਸੱਸੀਲਭ ਲਾਲੀ॥੭੦॥ ਵੇਖ ਦੀਦਾਰ ਹੋਏ ਤਨ ਦੋਵੇਂ ਭੀ ਓਹ ਦਰਦ ਰੰਭਾਨੇ। ਵੇਖਿਆ ਬਾਝ ਨਾ ਰਜਨ ਮੂਲੇ ਨੈਨ ਉਦਸ ਅਯਾਨੇ। ਸਿਕਦਿਆਂ ਯਾਰ ਮਿਲੇ ਜਿਸ ਦਿਲ ਨੂੰ ਕੀਮਤ ਕਦਰ ਪਛਾਣੇ। ਹਾਂਸ਼ਮ ਇਸ਼ਕ ਅਸੀਲ ਕਮਾਵਨ ਹੋਰ ਗਵਾਰ ਕੀ ਜਾਨੇ।੭੧॥ ਡਾਰ ਉਠਾਚਲੇ