ਪੰਨਾ:Sassi Punnu - Hashim.pdf/16

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੧੬

੮੬। ਤੌੜ ਸ਼ਿੰਗਾਰ ਸੱਸੀ ਉਠ ਦੌੜੀ ਖੋਲ੍ਹ ਲਿਟਾਂਘਰ ਬਾਹਰੋਂ ਚੜ੍ਹਿਆ ਆਣ ਕਰੋਧ ਸੱਸੀਕੋ ਚੰਦ ਛੂਟਾ ਪਰਵਾਰੋ। ਦੌੜੀ ਸਾਬ ਪੁੰਨੂੰ ਦਾ ਤਕਦੀ ਫੜ ਕੇ ਹਿਜਰ ਦੀ। ਹਾਸ਼ਮ ਸਹਿਨ ਮਹਾਲ ਜੁਦਾਈ ਸਖਤ ਬੁਰੀ ਤਲਵਾਰੋਂ ॥੮੫॥ ਧੋਬਨ ਮਾਂ ਨਸੀਹਤਾਂ ਕਰਦੀ ਆ ਧੀਆਂ ਪੈ ਰਾਹੀ। ਧੋਬਨ ਜਾਤ ਕਮੀਨੀ ਕਰਕ ਛੱਡ ਗਏ ਤੁਧ ਤਾਹੀਂ। ਛਜ ਭਜ ਫੇਰ ਉਸੀ ਵਲ ਦੌੜੇਂ ਲਾਜ ਅਜੇ ਤੁਧ ਨਹੀਂ। ਹਸ਼ਮ ਵੇਖ ਦੂਖਾਂ ਵਲ ਪਾ ਕੇ ਘੁੰਡ ਬਲੋਚ ਬਲਾਈ। ।੮੬। ਤੌੜ ਜਵਣ ਮਾਈ ਨੂੰ ਦਿਤਾ ਕਰ ਦੁਖ ਵੈਣ ਸੁਨਾਏ। ਮਸਤ ਬੇਹੋਸ਼ ਪੁੰਨੂੰ ਵਿਚ ਮਹਿਫਲ ਪਾ ਬਲੋਚ ਸਿਧਾਏ। ਜੇ ਕੁਝ ਹੋਸ਼ ਹੁੰਦੀ ਨੂੰ ਸ਼ਹਿਜ਼ਾਦ ਛੋੜ ਸੱਸੀ ਕਿਤ ਜਾਏ ਹਾਸ਼ਮ ਲੇਖ ਲਿਖੀਆਂ ਰਲ ਆਯਾ ਛੋੜ ਮੇਰਾ ਲੜ ਮਾਏ ।੮੭। ਓਹ ਪੁੜ ਜਾਏ ਨਹੀਂ ਜੋ ਤੁਧ ਕੋਲ ਪ੍ਰੀਤ ਪੁੰਨੂੰ ਦੀ ਐਸੀ ਮਸਤ ਬੇਹੋਸ਼ ਨਾ ਰਹਿਸੀ। ਮੂਲੇ ਅੰਤ ਸਮੇਂ ਤਧਲੈਸੀ ਆਪ ਵੇਖ ਲਬਾਂ ਵਲ ਤੇਰੇ ਜਾਗ ਆਈ ਮੁੜ ਵੈਸੀ। ਹਾਸ਼ਮ ਬਾਝ ਦੇਵਾਂ ਤਨ ਮਿਲਿਆ ਚਾਤ ਲਗੀ ਤਨ ਕੈਸੀ। ।੯੦॥ ਮਾਏ ਸਖਤ ਜੰਜੀਰ ਬਲੋਚਾਂ ਹੋਤ ਪੁੰਨੂੰ ਨੂੰ ਪਾਏ। ਕਦ ਓਹ ਮੁੜਨ ਪਿਛਾਂਹ ਦੇਂਦੇ ਐਡ ਕੁਧਰਮੀ ਘਾਵੇ। ਸਾਲਾ ਰਹਿਣ ਖਵਾਬ ਹਮੇਸ਼ਾਂ ਦੁਖੀਏ ਆਣ ਦੁਖੀਏ। ਹਾਸ਼ਮ ਕੇਡਕ ਬਾਤ ਸੱਸੀ ਨੂੰ ਜੇ ਰਬ ਯਾਰ ਮਿਲਾਏ ॥੮੯॥ ਮਾਂ ਕਹੇ ਫਿਰ ਸਮਝ ਸੱਸੀ ਨੂੰ ਕਰ ਕੁਝ ਹੋਸ਼ ਟਿਕਾਣੇ। ਜਰੀ ਕਰਨ ਮਹਾਲ ਬਦੇਸਾਂ ਜਾਨਣ ਬਾਲ ਨਿਆਣੇ। ਬਾਂਝ ਪਿਆਰ ਖੁਦਾ ਨਾ ਹੁੰਦੇ ਆਦਮਖੂਬ ਸਿਆਣੇ। ਹਾਸ਼ਮ ਸਮਝ ਵਿਚਾਰ ਬਲੋਚਾਂ ਕਿਸਿਰ ਦੇਸ਼ ਬਗਾਨੇ ॥੯੧॥ ਮਾਏ ਜੇ ਦਿਲ ਖਾਹਸ਼ ਹੋਈ ਓਸ ਮੇਰੇ ਦਿਲਬਰ ਦੇ। ਦਿਲਬਰ ਬੇ-ਪਰਵਾਹ ਹਮੇਸ਼ਾਂ ਕੁਝ ਪਰਵਾਹ ਨਾ ਕਰਦੇ। ਮੁਫਤ ਪਤੰਗੇ ਚਕੋਰ ਪਿਆਰੇ ਦੇਖ ਸ਼ਮ੍ਹਾ ਜਲ ਮਾਰਦੇ। ਹਾਸ਼ਮ ਮੌੜ ਰਹੇ