ਪੰਨਾ:Sassi Punnu - Hashim.pdf/7

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

(੭)

ਹਾਸ਼ਮ ਸ਼ਾਹ ਜਿਵੇਂ ਕਨਿਆਈ ਵੇਖ ਸੰਦੂਕ ਛਪਾਵੇ ॥੨੬॥ ਸ਼ਹਿਰੋਂ ਬਾਹਰ ਕੁਪੌਤਨ ਧੋਬੀ ਧੌਂਦਾ ਨਦੀ ਕਿਨਾਰੇ। ਅਤਾ ਨਾਮ ਮਿਸਾਲ ਫਿਰਸਤਾ ਬਜੁਰਗ ਭੀਨੇ ਕਬਤਾਰੇ। ਡਿਠਾ ਓਸ ਸੰਦੂਕ ਦੁਰਾਡਾ ਦਿਲ ਵਿਚ ਖੌਫ ਉਤਾਰੇ। ਹਾਸ਼ਮ ਗਏ ਉਸ ਹੋਸ਼ ਦਿਮਾਗੇ ਦੇਖ ਸੰਦੂਕ ਸਤਾਰੇ ॥੨੭॥ ਕਰੇ ਖਿਆਲ ਜਹਾਵਰ ਖਾਣਾ ਯਾ ਪਈ ਆਨ ਤਬਾਹੀ। ਯਾ ਕੋਈ ਆਫਤ ਰੂੜੀ ਪਹਾੜੋਂ ਯਾ ਇਸਰਾਰ ਇਲਾਹੀ। ਵਖਜ਼ ਟੇਦਾਰ ਹੋਯਾ ਤਦ ਉਸ ਦਾ ਦਿਤੀ ਲੇਖ ਗਵਾਹੀ। ਹਾਸ਼ਮ ਜਾਪਿਆਂ ਜਲ ਡੂੰਘੇ ਹੋ ਦਿਲਦਾਰ ਸਿਪਾਹ ॥੨੮॥ ਅਤੇ ਖੂਬ ਕੀਤੀ ਜਿੰਦ ਬਾਜੀ ਲਿਆ ਸੰਦੂਕ ਕਿਨਾਰ। ਬਹੁਤ ਹੋਯਾ ਦਿਲਸਾਦ ਖ਼ੁਦਾ ਵਲ ਨਿਆਮਤ ਸ਼ੁਕਰ ਗੁਜ਼ਾਰੇ ਵੜਿਆ ਸ਼ਹਿਰ ਮੁਬਾਰਕ ਦੇਵਨ ਰਲ ਮਿਲ ਯਾਰ ਪਿਆਰੇ। ਹਾਜ਼ਮ ਮਾਲ ਲਿਆ ਮੋਰ ਦੂਜਾ ਹੋਯਾ ਸਵਾਬਵਿਰਾਰੇ। ੨੯॥ ਖੁਲ੍ਹੇ ਆਨ ਨਸੀਬ ਅੱਤੇ ਦੇ ਕਰਮ ਭਲੇ ਦਿਨ ਆਏ। ਜੜਤ ਮੁਹਲਤ ਸਰ ਕੇ ਸ਼ੋਕਤ ਸ਼ਾਨ ਬਣਾਏ। ਖਿਦਮਤ ਗਾਰ ਗੁਲਮ ਸੱਸੀ ਦੇ ਨੌਕਰ ਚਾ ਰਖਾਏ। ਹਾਸ਼ਮ ਬਾਗ ਸੁਕੇ ਰਬ ਚਾਹੇ ਪਲ ਵਿਚ ਹਰੇ ਕਰਾਏ ॥੩੦॥ ਸਸੀ ਹੋਈ ਜਵਾਨ ਸਿਆਣੀ ਸੂਰਤ ਖੂਬ ਸਫਾਈ। ਸਾਹਿਬ ਇਲਮ ਯਾ ਹਲੀਮੀ ਅਕਲ ਹੁਨਰ ਚਤੁਰਈ। ਮਾਂ ਪਿਓ ਦੇਖ ਕਾਰੀਗਰ ਕੋਈ ਚਾਹੁਣ ਕੀਤੀ ਕੁੜਮਾਈ। ਹਾਸ਼ਮ ਸੁਣੀ ਸਸੀ ਮਸਲਹਤ ਹੌਰਤ ਹੋਈ ਸਵਈ ।੩੧। ਬਣ ਤਣ ਪੌਚ ਪੰਚਾਇਤ ਧੋਬੀ ਪਾਸ ਅੱਤ ਦੇ ਆਵਨ। ਕਰਤ ਮਸੀਲ ਵਿਹਾਰ ਜਗਤਦਾਬਾਤਮਹੇਸ ਚਲਾਵਨ। ਧੀਆਂ ਸੋਹਣ ਨਾ ਘਰ ਮਾਪਿਆਂ ਜੇ ਲਖ ਰਾਜ ਕਮਾਵਨ। ਹਾਸ਼ਮ ਵਾਂਗ ਬੁਝਾਰਤ ਧੋਬੀ ਬਾਤ ਸੱਸੀ ਵਲ ਲਾਵਨ ।੩। ਪਿਓ ਸਸੀ ਦਾ ਕੋਲ ਸਸੀ ਦੇ ਇਕ ਦਿਨ ਇਹ ਗਲ ਛੇੜੇ। ਆਖ ਬਚੀ ਤੂੰ ਬਾਲਕ ਹੋਈਓਂ ਵਾਂਗ ਤੇਰੀ ਹਥ ਤੇਰੇ। ਧੋਬੀ