ਪੰਨਾ:Tarel Tupke.pdf/11

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਉਂ ਰੁਖ਼

ਸਾਗਰ ਪੁਛਦਾ, 'ਨਦੀਏ, ਸਾਰੇ।
ਬੂਟੇ ਬੂਟੀਆਂ ਲਿਆਵੇਂ, ਪਰ ਨਾ ਕਦੀ ਬੈਂਤ ਦਾ ਗੁਦਾ
ਏਥ ਆਣ ਪੁਚਾਵਾਂ? ਨਦੀ ਆਖਦੀ, ਆਕੜ ਵਾਲੇ
ਸਭ ਦੇ ਪਦ ਮੱਕਾਂ, ਪਰ ਜੋ ਕੇ ਵਗੇ ਰਉਂ ਰੁਖ਼ ਨੂੰ ।
ਪੇਸ਼ ਨ ਉਤੇ ਜਾਵੇ? ।।੨੫।।

ਭੈ ਵਿੱਚ{{Block center|<poem> ਬੱਦਲ ਆਇਆ ਦੇਖ ਕੰਬਿਆ ਪਰਬਤ)-ਸ਼ੋਰ ਮਚਾਇਆ ਮਿੱਠੇ ਬਣ ਅੰਦਰ ਵੜ ਲੋਟੂ, ਫਿਰ ਫੇਰਾ ਆ ਪਾਇਆ? ਕੱਜਣ ਐਡਾ ਕਿੱਥੋਂ ਲਿਆਵਾਂ, . ਲਵੇ ਲਕਾ ਜੋ ਮੈਨੂੰ। ਹੇ ਸਰਪੋਸ਼ ਜਗਤ ਦੇ ਓਲਣ, ਰੱਖੋ ਕਰਕੇ ਦਾਇਆ ॥੨੬॥ ਮਿੱਠੀ ਖਿਨ ਬੋਲਿਆ ਬੱਦਲ ਹਿਰਦਾ ਚਮਕ ਦਿਖਾਇਆ ਲੇਖਾਂ ਸਾਫ ਨ ਮੈਂ ਕੁਛ ਪੱਲੇ, ਤੋਂ ਦਿੱਤਾ, ਵੱਡ ਆਇਆ ਉਹ ਦਾਤਾ, ਭੰਡਾਰੀ ਤੇ ਹੈਂ, ਮੈਂ ਹਾਂ ਵੰਡਣ ਹਾਰਾ; ਭੈ ਵਿਚ ਕਾਰ ਤੁਸਾਂ ਮੈਂ ਕਰਨੀ ਸਭ ਮਾਲਕ ਦੀ ਮਾਇਆ ॥੨੭॥