ਪੰਨਾ:Tarel Tupke.pdf/16

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਬੂਛ ਧਰਤੀ ਦੇ ਹੇ ਤੰਗਦਿਲ ਲੋਕੋ, ਨਾਲ ਅਸੀਂ ਕਿਉਂ ਸੜਦੇ ? ਚੌੜੇ ਦਾਉ ਅਸਾਂ ਨਹੀਂ ਵਧਣਾ, ਸਿੱਧੇ ਜਾਣਾ ਚੜਦੇ ਘਰੇ ਤੇ ਫੈਲਾਉ ਅਸਾਡੇ . ਵਿਚ ਅਸਮਾਨਾਂ ਹੋਸਣ; ਗਿੱਠ ਬਾਉਂ ਧਰਤੀ ਤੇ ਮੱਲੀ, ਅਜੇ ਤੁਸੀਂ ਹੋ ਲੜਦੇ ? ॥੩੪॥ ਦਿਲ ਵਰਜਿਆ ਨਹੀਂ ਜਾਂਦਾ ਜਾ ਖੰਹਦਾ ਓਸ ਟਿਕਾਣੇ,ਇਕ ਲਾ ਮਕਾਨੀਂ ਡੇਰਾ ਜਾ ਉਸਦੇ ਬੁਰਜ ਸਿਆਣੇ ਵਿਚ ਸਿਆਣ ਆਪ ਗਮ ਹੁੰਦਾ , ਰਹੇ ਅਗਾਂ ਪਿਛਾਂ ਨਾ ਜੋਗਾ; ਜਦ ਮੁੜਦਾ, ਰਸ ਵਿਚ ਗੁਟਕ ਪਰ ਦੱਸੇ ਨਾਂ ਕੁਝ ਜਾਣ ॥੩੫॥ ਉੱਚੀ ਨਜ਼ਰ ਉੱਚਾ ਉੱਠ ਜ਼ਿਮੀਂ ਤੋਂ ਪਿਆਰੇ, ਨੂੰ ਖੰਭ ਰੱਬ ਨੇ ਲਾਏ,ਉਹ ਕਿਉਂ ਰਿੜੇ ਗੋਡਿਆਂ ਪਰਨੇ ਜੋ ਉਡ ਅਸਮਾਨੀ ਜਾਏ ? ਉੱਚੀ ਨਜ਼ਰ ਤੇ ਹਿੰਮਤ ਉੱਚੀ, . ਦੁਈਆ ਉੱਚਾ ਰੱਖੀ,ਮਰਸ਼ੀ ਤਾਣ ਜਿਹਦ ਹੋ ਪੱਲ ਉਹ ਕਿਉਂ ਭੁੰਜੇ ਆਏ ? 11 ੩੬॥