ਪੰਨਾ:Tarel Tupke.pdf/19

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਇਹ ਤਾਂ ਸੱਚ ਮਜ਼ਲ ਨੇ ਅੱਖਾਂ ਸਿਰ ਤੇਰੇ ਨਹੀਂ ਲਾਈਆਂ; ਪਰ ਗਿੱਚੀ ਦੀਆਂ ਨਾੜਾਂ ਉਸਨੇ ਲਚਕਾਂ ਦੇ ਦੇ ਪਾਈਆਂ, ਦਿੱਤੀ ਖੱਲ ਨਜ਼ਰ ਦੀ, ਤੱਕ ਹੇਠਾਂ ਉੱਪ ਚੁਫੇਰੇ,ਹੁਣ ਜੇ ਲੋ ਉਤਾਹਾਂ ਲਾਵੇਂ ਤਾਂ ਤੇਰੀਆਂ ਵਡਿਆਈਆਂ ॥੪੩॥ ਜਿਤ ਵਲ ਨੈਣਾਂ ਦੇ ਵਿਚ ਸਜਨ ਬਹਾਇਆ । ਨਜ਼ਰ ਉਤੇ ਉਹ ਹੇਠਾਂ ਨੂੰ ਧਸਿਆ, ਵਲ ਸੱਜਨ ਧਸਿਆ ਅੰਦਰਲ ਦੇ ਅੰਦਰ ਜਾ ਤੂੰ ਘਣੀ ਵਸਿਆ; ਨੈਣ ਮੰਟਿਆਂ ਅੰਦਰ ਦਿੱਸਦਾ, ਖੁਹਲਿਆਂ ਬਾਰ ਦਿਸੀਵੇ, ਜਿਤ ਵਲ ਨਜ਼ਰ ਉਤੇ ਵਲ ਦਸਦਾ, ਵਣੁ ਤਿਣ ਸੱਜਣ ਵਸਿਆ ॥੪੪॥ ਨਾਮ, ਨਾਮ ਸਜਨ ਦਾ ਜੀਭ ਚੜ ਗਿਆ . ਜਾਂ ਸੱਜਨ ਉੱਠ ਤੁਰਿਆ, ਰੋਜ਼ਾ ਮੇਲ ਲਏ ਦੋ ਨੈਣ ਧਯਾਨ ਨੇ, ਸਬਕ ਰਜ਼ਾ ਦਾ ਫੁਰਿਆਂ ਬਿਰਹੋਂ ਦੇ ਹਥ ਸੌਂਪ ਅਸਾਨੂੰ ਜੇ ਸੱਜਨ ਨੂੰ ਰਾਜ਼ੀ, ਯਾਦ ਤਸਾਡੀ ਛਟੇ ਨ ਸਾਥੋਂ, ਪਜਾਰ ਰਹੇ ਪੁੜਿਆ ॥੪੫॥ ਯਾਨ,