ਸਮੱਗਰੀ 'ਤੇ ਜਾਓ

ਫ਼ਰਾਂਸ ਦੀਆਂ ਰਾਤਾਂ

ਵਿਕੀਸਰੋਤ ਤੋਂ
ਫ਼ਰਾਂਸ ਦੀਆਂ ਰਾਤਾਂ (1944)
65491ਫ਼ਰਾਂਸ ਦੀਆਂ ਰਾਤਾਂ

ਫ਼ਰਾਂਸ ਦੀਆਂ ਰਾਤਾਂ

ਤਾਰਾ ਸਿੰਘ

ਲਾਹੌਰ

ਪ੍ਰੀਤ ਨਗਰ ਸ਼ਾਪ

ਨਿਸਬਤ ਰੋਡ

ਸਭ ਹੱਕ ਰਾਖਵੇਂ

ਪਹਿਲੀ ਵੇਰ

ਜਨਵਰੀ ੧੯੪੪

ਸਮਰਪਨ-

ਉਸ ਨੂੰ

ਜਿਸ ਦੀਆਂ ਸ਼ਰਬਤੀ ਅੱਖਾਂ
ਮੇਰੀਆਂ ਅੱਖਾਂ ਵਿਚ, ਜਿਸ
ਦੀਆਂ ਪਿਆਰ--ਚੁਮਣੀਆਂ
ਮੇਰੇ ਹੋਠਾਂ ਵਿਚ ਸਦਾ ਲਈ
ਸਮਾ ਗਈਆਂ........................
ਜਿਸ ਪ੍ਰੀਤਮ ਜੀ ਦੇ ਸ਼ਰਾਬ-
ਪਿਆਲੇ ਵਿਚ ਮੇਰੀ ਜੀਵਨ-
ਕਹਾਣੀ ਚਿਤਰੀ ਗਈ।

--ਤਾਰਾ ਸਿੰਘ