ਫ਼ਰਾਂਸ ਦੀਆਂ ਰਾਤਾਂ/ਬਲਦੀ ਚਿਖਾ
ਮੈਂ ਅਜ ਉਦੋਂ ਦੀ ਗਲ ਕਰਨ ਲਗਾਂ ਹਾਂ ਜਦੋਂ ਫ਼ੌਜਾਂ ਪੰਦਲ ਮਾਰਚ ਕਰਦੀਆਂ ਸਨ-ਇਕ ਛਾਵਣੀ ਥੀ ਦੁਚੀ ਛਾਵਣੀ ਨੂੰ-ਹਰ ਰੋਜ਼ ਇਕ ਪੜਾਉ । ਪਲਟਨਾਂ ਦੇ ਪੈਦਲ ਮਾਰਚ, ਕਿਸੇ ਸ਼ਹਿਰ ਜਾਂ ਪਿੰਡ ਪਾਸੋਂ ਲੰਘਦਿਆਂ ਬੈਂਡ ਜਾਂ ਬਿਗਲ-ਡਮ ਦ ਘਣਕਾਰ, ਤੋਪਖਾਨੇ ਅਤੇ ਰਸਾਲੇ ਦੀਆਂ ਦੌੜਾਂ ਬੜੇ ਅਜੀਬ ਨਜ਼ਾਰੇ ਹੋਇਆ ਕਰਦੇ ਸਨ । ਉਹ ਪੈਦਲ ਕੂਚ ਦੇ ਅਦਭੁਤ ਨਜ਼ਾਰੇ ਯਾਦ ਕਰ ਕੇ ਹੁਣ ਵੀ ਬੁਢੀਆਂ ਹੱਡੀਆਂ ਵਿਚ ਜੋਸ਼ ਭਰ ਆਉਂਦਾ ਹੈ ।
ਹਰ ਰੋਜ਼ ਨਵੀਂ ਥਾਂ, ਨਵੀਂ ਬੋਲੀ, ਨਵੀਂ ਰੌਣਕ, ਨਵਾਂ ਪਿੰਡ, ਨਵਾਂ ਗੁਰਦੁਆਰਾ, ਨਵਾਂ ਖੂਹ, ਨਵਾਂ ਪੱਤਣ, ਨਵਾਂ ਚੁਲਾ ਚੌਕਾ ॥ ਇਹੋ ਕਾਰਨ ਸੀ ਕਿ ਇਸ ਅਨੋਖ ਸਫ਼ਰ ਵਿਚ ਬੁਢੇ ਥੀਂ ਬੁਢਾ ਸਿਪਾਹੀ ਵੀ, ਨਿੱਤ ਨਵੀਂ ਸਵੇਰ ਜਵਾਨ ਅਤੇ ਨਵਾਂ ਨਵਾਂ ਨਜ਼ਰੀ ਆਉਂਦਾ |
ਅਜ ਕਾਲਜਾਂ ਅਤੇ ਸਕੂਲਾਂ ਦੇ ਮੁੰਡੇ ਕਿਸੇ ਥਾਂ ਪਿਕਨਿਕ (Pic:-Nicx) ਕਰਨ, ਦੋ ਚਾਰ ਦਿਨ ਮੌਜ ਮੇਲੇ ਲਈ ਜਾ ਕੇ, ਬੜੀ ਹੀ ਪ੍ਰਸੰਨਤਾ ਪ੍ਰਗਟ ਕਰਦੇ ਹਨ, ਪਰ ਇਥੇ ਫ਼ੌਜਾਂ ਨੂੰ ਕਈ ਵਾਰੀ ਪਿਸ਼ੌਰ ਥਾਂ ਲਖਨਊ, ਫੀਰੋਜ਼ਪੁਰ ਥੀ ਕੋਇਟਾ, ਅੰਬਾਲਾ ਛਾਵਣੀ ਥਾਂ ਨੌਸ਼ਹਿਰਾ ਬਦਲੀ ਹੋਈ ਤੇ ਸਾਰਾ ਹੀ ਰਾਹ ਪੈਦਲ ਤੇ ਹਰ ਰੋਜ਼ ਨਵੀਂ ਥਾਂ ਨਵੀਂ ਪਿਕਨਿਕ ਹੁੰਦੀ ।
ਲਾਡੋਰੀ ( Advance+Party) ਇਕ ਦਿਨ ਪਹਿਲਾਂ
-੨੩
ਇਹਨਾਂ ਖੁਬਸੂਰਤ, ਅਰੋਗ, ਮਨ-ਭਾਵਣੀਆਂ, ਉਤਸ਼ਾਹੀ ਗੱਲਾਂ ਥੋਂ ਵਖ ਕੁਝ ਇਹੋ ਜਹੀਆਂ ਦੁਰਘਟਨਾਂ ਵੀ ਹੁੰਦੀਆਂ, ਜਿਨਾਂ ਲਈ ਓਦੋਂ ਤਾਂ ਭਾਵੇਂ ਕੋਈ ਨਫ਼ਰਤ ਘਣਾ ਨਾ ਸੀ, ਪਰ ਅੱਜ ਜ਼ਰੂਰ ਮਨ ਵਿਚ ਚੀਸ ਉਠਦੀ ਹੈ । *
ਇਕ ਪੜਾਉ ਉਪਰ ਪਿਛਲੇ ਪੜਾਉ ਥੀਂ ਦੁਧ ਮਹਿੰਗਾ ਸੀ-ਛੀ ਪੈਸੇ ਸੋਰ ਦੀ ਥਾਂ ਦੋ ਆਨੇ ਸੇਰ | ਕੌਣ ਖਰੀਦੇ ? ਲਾਮ ਡੋਰੀ ਵਾਲੇ ਰਸਾਲਦਾਰ ਜੀ ਨੇ ਤਹਿਸੀਲਦਾਰ ਜੀ ਨੂੰ ਬੜਾ ਸਮਝਾਇਆ ਕਿ ਅਸਾਂ ਮਹੀਨਾ ਭਰ ਚ ਵਿਚ ਕਿਧਰੇ ਵੀ ਦੋ ਆਨੇ ਸੇਰ ਨਹੀਂ ਖਰੀਦਿਆ, ਪਰ ਤਹਿਸੀਲਦਾਰ ਵੀ ਆਪਣੀ ਆਣ ਉਪਰ ਡਟਿਆ ਰਿਹਾ । ਲਾਮ-ਫ਼ੌਰੀ ਮਗਰੋਂ ਦੂਜੀ ਭਲਕ ਫ਼ੌਜ ਦੇ ਪੁਜਦਿਆਂ ਹੀ
-੨੪
ਬਾਰਾਂ ਇਕ, ਦੋ, ਢਾਈ ਤਿੰਨ । ਹਣ ਸਿਪਾਹੀਆਂ ਦੀ ਉਡੀਕ ਦਾ ਪਿਆਲਾ ਭਰ ਚੁਕਿਆ ਸੀ । ਮਾਂਦਾਰ ਜੀਵਨ ( A (ljila t) ਪਾਸ ਲੋਕੀਂ ਫਿਰ a.ਏ। ‘ ‘ਸਵੇਰੇ ਵੀ ਰੰਡੀ ( ਬਿਨਾਂ ਦੁਧ) ਚਾਹ ਪੱਤੀ ਹੈ ।” '
ਹੁਣ ਵੀ ਪੀਓ ।
ਸਾਨੂੰ ਆਗਿਆ ਦਿਓ, ਅਸੀਂ ਆਪ ਨਿਰਖਾਂ ਦਾ ਫੈਸਲਾ • ਕਰ ਲਈਏ। “ ਹਾਂ, ਜ਼ਰੂਰ !
ਪਰ ਜੇ ਉਹ ਨਾ ਮੰਨੇ...?' ਤਾਂ ਤੁਸੀਂ ਜਾਣੋ !
“ਹੁਕਮ ਹੋਵੇ ਤਾਂ ਦੇਸ਼ਾਂ ਨੂੰ ਚਟੀਏ ਜੀ। ਧਾੜ ਦੀ ਧਾੜ ਗਡਵੀਆਂ ਗਲਾਸਾਂ ਦੀ ਪਾਰਟੀ ਬਰਦਾਸ਼ਤ ਖਾਨੇ ਪੁਜੀ । ਪਹਿਲੇ ਪੰਜ ਚਾਰ ਸਿਪਾਹੀਆਂ ਨੇ ਸੇਰ, ਅਧ ਸੇਰ ਭਾਂਡਿਆਂ ਵਿਚ ਪਵਾਇਆ ਅੜ ਵੀ ਪੈਸੇ ਸੇਰ ਦੇ ਹਿਸਾਬ ਮਲ ਤਾਰਦੇ ਗਏ। ਹਲਵਾਈ ਮਲ ਲੈਣ ਥੀਂ ਇਨਕਾਰ ਕਰਦਾ । ਛੇਕੜ ਉਹਨਾਂ ਦਾ ਆਦਮੀ ਤਹਿਲਦਾਰ ਨੂੰ ਬੁਲਾਉਣ ਗਿਆ; ਪਰ ਏਧਰ ਸਿਪਾਹੀਆਂ ਨੇ ਬਿਨਾਂ ਮੁਲ, ਬਿਨਾਂ ਮਿਣਤੀ ਗਿਣਤੀ ਕੜਾਹ ਵਿਚੋਂ ਹੀ ਗਡਵੀਆਂ, ਗਲਾਸ, ਕਰਮੰਡਲ ਭਰਨੇ ਸ਼ੁਰੂ ਕਰ ਦਿਤੇ ਸਨ । ਹੁਣ ਜਦੋਂ ਬਾਕੀਆਂ ਨੂੰ ਪਤਾ ਲਗਾ ਕਿ ਦੁਧ ਦੀ ਵਿਕਰੀ ਮੁਫ਼ਤੇ ਮੁਫ਼ਤੀ ਹੈ, ਸਾਰੀ ਫ਼ੌਜ ਵਿਚ ਤਰਥੱਲੀ ਮਚ ਗਈ । ਦੁਧ ਤੋਂ ਛੁਟ ਘਿਓ, ਖੰਡ, ਆਂਡੇ, ਆਟਾ, ਸਬਜ਼ੀ, ਮਠਿਆਈ, ਸਾਬਣ, ਤੇਲ, ਜੋ ਕੁਝ ਵੀ ਕਿਸੇ ਦੇ ਹੱਥ ਆਇਆ, ਲੈ ਤੁਰਿਆ । ਤਹਿਸੀਲਦਾਰ ਸਾਹਿਬ ਤੇ ਉਨ੍ਹਾਂ ਦੀ -੨੫ ਪਾਰਟੀ, ਬਰਦਾਸ਼ਤ-ਖਾਨੇ ਦੇ ਸਾਰੇ ਦੁਕਾਨਦਾਰ ਸੜਕ ਦੇ ਪਾਰਲੇ ਕੰਢੇ ਇਹ ਨਜ਼ਾਰਾ ਵੇਖ ਰਹੇ ਸਨ ਤੇ ਹੈਰਾਨ ਸਨ ।
ਛਾਲਿਨ (Fall in) ਦਾ ਬਿਗਲ ਵਜਆ | ਸਭ ਹਾਜ਼ਰ ਦੀ ਗਿਣਤੀ ਹੋਈ । ਬਣਨਾ ਬਣਾਉਣਾ ਤਾਂ ਕੀ ਸੀ, ਵਿਚਾਰਾਂ ਤਹਿਸੀਲਦਾਰ ਤਿੰਨ ਪੜਾ ਫ਼ੌਜ ਦੇ ਨਾਲ ਤੁਰਿਆ ਆਇਆ । ਕਰਨਲ ਸਾਹਿਬ ਆਖਦਾ ਸੀ :
ਆਪ ਲੋਗ ਕਾ ਕੁਛ ਬੰਡੋਬਸਦ ਨ ਮਾਂਗਟਾ । ਹਮ ਏਕ ਚਿੱਟੀ ਡਿਪਟੀ ਸਾਹਿਬ ਕੋ ਲਿਖਨਾ ਮਾਂਗਾ।
ਵਿਚਾਰਾ ਤਹਿਸੀਲਦਾਰ ਬੜੀਆਂ ਮੰਨਤਾਂ ਮਗਰੋਂ ਚਿੱਠੀ ਲੈਣਾ ਵਿਚ ਕਾਮਯਾਬ ਹੋਇਆ | ਅਸਲ ਵਿਚ ਫ਼ੌਜ ਵਾਲੇ ਵੀ ਜਾਣਦੇ ਸਨ ਕਿ ਸਾਰਾ ਦੁਧ, ਲਕੜੀ, ਆਂਡੇ, ਮੁਰਗੀਆਂ ਪਿੰਡਾਂ ਵਿਚੋਂ ਮੁਫ਼ਤ ਕੋਠੇ ਹੁੰਦੇ ਹਨ ਤੇ ਪੈਸੇ ਤਹਿਸੀਲਦਾਰ ਦੇ ਪੇਟ ਪੈਂਦੇ ਹਨ
ਇਕ ਹੋਰ ਪੜਾਉ ਦੀ ਘਟਨ-ਇਥੇ ਪੋਲੀਸ ਲਾਈਨ ਨਾਲ ਹਾਕੀ ਦਾ ਮੈਚ ਸੀ । ਛਾਵਣੀ ਟੀਮ-ਜਿਨਾਂ ਵਿਚ ਅੰਗਰੇਜ਼ ਆਫ਼ੀਸਰ ਵੀ ਸਨ-ਬੜੀ ਸੋਜ ਧਜ ਨਾਲ ਗਈ । ਦੂਜੇ ਦਿਨ ਐਤਵਾਰ ਦੇ ਕਾਰਨ ਇਥੇ ਹਾਲਟ ਸੀ । ਬੜਾ ਵਧੀਆ ਮੈਚ ਹੋਇਆ । ਸਾਰੀ ਫ਼ੌਜ ਆਪਣੀ ਪਾਰਟੀ ਨੂੰ ਜਿਤਾਉਣ ਤੇ ਤਾੜੀਆਂ ਮਾਰਨ ਲਈ ਪਜੀ ਹੋਈ ਸੀ । ਪੋਸ, ਫ਼ੌਜ ਦੇ ਆਫ਼ੀਸਰ ਵੀ ਤੇ ਸ਼ਹਿਰੀ ਭਲੇਮਾਣਸ, ਕਾਲਜਾਂ ਦੇ ਮੁੰਡੇ ਬੜੀ ਖ਼ਲਕਤ ਪੁਜੀ । ਮੈਚ ਤਾਂ ਬੜਾ ਹੀ ਬਾਦਲਾ ਹੋਇਆ; ਪਰ ਸ਼ਾਇਦ ਹੀ ਕੋਈ ਸਾਈਕਲ ਪੰਕਚਰ ਹੋਣੋਂ ਬਚ ਗਿਆ ਹੋਵੇ । ਸਿਪਾਹੀਆਂ ਦੀ ਪਾਰਟੀ ਪਹਿਲਾਂ ਹੀ ਪਿੰਨ ਲੈਕੇ ਆਈ ਹੋਈ ਸੀ । ਜਿਥੇ ਵੀ ਮੇਲਾ ਵੇਖਣ ਖੜੋਤੇ, ਨਾਲ ਖੜੋਤੇ ਸ਼ਹਿਰੀਆਂ ਦੇ ਸਾਈਕਲ ਵਿਚ ਪਿੰਨ ਮਲਕੜੇ ਹੀ ਖੋਭ ਦੇਣ । ਇਕ ਥਾਂ ਕੰਮ ਮੁਕ ਗਿਆ ਅਗਲੀ ਥਾਂ ਜਾ ਪੁੱਜੇ
“ਇਥੋਂ ਚੰਗਾ ਨਹੀਂ ਖਾਲੀ ਦਿੰਦਾ । ਆ ਗੰਡਾ ਸਿੰਹਾ, ਉਥੇ ਚਲੀਏ। ਜਦੋਂ ਉਥੇ ਸਾਰੀਆਂ ਠਸ ਕਰ ਲਈਆਂ ਤਾਂ ਸਹਿਜੇ ਹੀ ਅਗਲੀ ਥਾਂ । ਖੇਡ ਮਕਣ ਤੇ ਜਿਹੜਾ ਵੀ ਚੜਿਆ ਕੋਈ ਦੋ ਕਦਮ ਕੋਈ ਚਾਰ ਕਦਮ ਸਾਰੇ ਹੀ ਸਾਈਕਲ ਪੰਕਚਰ ਹੋ ਚੁਕੇ ਸਨ । ਥੋੜੀ
-੨੬
ਓਦੋਂ ਆਬਕਾਰੀਆਂ ਵਿਚੋਂ ਛਟਾਂਕ, ਪਾ, ਅੱਧ ਪਾ, ਖੁਲੀ ਮਿਲ ਜਾਂਦੀ ਸੀ । ਰਾਹ ਵਿਚ ਬਾਜ਼ਾਰਾਂ ਵਿਚੋਂ ਲੰਘਦਿਆਂ ਕਿਸੇ ਦਾ ਬੈਂਚ ਚੁਕ ਅਗਲੇ ਚੌਕ ਵਿਚ, ਕਿਸੇ ਦਾ ਮੁੜਾ ਕਿਸੇ ਹੋਰ ਥਾਂ, ਹਲਵਾਈਆਂ ਦੀਆਂ ਬੰਦ ਹਟਾਂ ਦੇ ਚਲੇ ਪੁਟ, ਸੜਕਾਂ ਦੇ ਲੈਂਪ ਬਣਾ, ਕੰਧਾਂ ਦੀਆਂ ਪਾਥੀਆਂ ਡੇਗ, ਬੰਦ ਦਰਵਾਜ਼ਿਆਂ ਨੂੰ ਡੰਡੇ ਖੜਕਾ ਬੜੀ ਰਾਤ ਗਏ ਕੈਂਪ ਵਿਚ ਪੁਜਕੇ ਬਰਫ਼ ਵਰਗੀਆਂ ਰੋਟੀਆਂ ਝਮਣੀਆਂ ।
ਅੰਮ੍ਰਿਤਸਰ ਕਿਲੇ ਦੇ ਲਾਗੇ ਹੀ ਪੜਾਉ ਹੈ । ਇਥੇ ਹੀ ਬਰਦਾਸ਼ਤ ਖਾਨਾ ਸੀ । ਰੇਲਵੇ ਸਟੇਸ਼ਨ ਤੇ ਮਾਲ ਗੁਦਾਮ ਵੀਨੇੜੇ ਹੀ ਹਨ । ਉਸੇ ਰਾਤ ਇਕ ਟੋਕਰਾ ਸਬਜ਼ੀ ਦਾ ਮਾਲ ਗੁਦਾਮ ਵਿਚੋਂ ਚੁੱਕ ਲਿਆਂਦਾ । ਓਦੋਂ ਮਾਲ ਗੁਦਾਮ ਦੇ ਗਿਰਦੇ ਕੰਧ ਦੀ ਵਲਗਣ ਨਹੀਂ ਸੀ ਹੁੰਦੀ ।
ਐਤਵਾਰ ਨੂੰ ਜਦੋਂ ਦਰਬਾਰ ਸਾਹਿਬ ਗਏ, ਓਦੋਂ ਮਹੰਤਾਂ ਦੀ ਬਾਦਸ਼ਾਹੀ ਸੀ । ਹੁਣ ਵਾਲੇ ਮਝੈਲ ਜੀ ਨੂੰ ਕੋਈ ਨਹੀਂ ਸੀ ਪਛਦਾ । ਲੰਗਰ ਵਾਲੀ ਥਾਂ ਬ੍ਰਹਮ ਬੂਟੇ ਦੇ ਅਖਾੜੇ ਥੀ ਮੰਜੀ ਸਾਹਿਬ ਤਕ ਬੜੇ ਬੜੇ ਜਟਾਧਾਰੀ ਬਿਭੂਤੀਆਂ ਵਾਲੇ ਸਾਧੂ ਹੋਇਆ ਕਰਦੇ ਸਨ । ਇਥੇ ਹੀ ਸਾਡੀ ਫ਼ੌਜ ਵਿਚੋਂ ਨਾਮ ਕਟਾ........ਸਿੰਘ ਸਾਧੂ ਬਣਿਆ ਬੈਠਾ ਸੀ । ਉਸ ਤਾਂ ਪਛਾਣ ਲਿਆ, ਪਰ ਅਸਾਂ ਨਾ ਪਛਾਤਾ । ਜਦੋਂ ਹਾਂਡੀਵਾਲ ਪਾਰਟੀ ਲੰਘੀ ਤਦੋਂ ਉਸ ਦਾ ਵੀ ਮਨ ਪਸੀਜ ਆਇਆ ॥ ਧੂਣੀ ਪਾਸ ਲੰਮਾ ਪਿਆ ਉਠ ਕੇ ਬੈਠ ਗਿਆ | ਲਾਲ ਅੱਖਾਂ ਮਟਕਾਂਦੇ ਇਕ ਸੇਠਾਣੀ ਨੂੰ ਹੁਕਮ ਦਿਤਾ । ਟੋਕਰਾ ਵਧੀਆ ਮਿਠਾਈ ਤੇ ਭਰੀ ਹੋਈ ਬਾਲਟੀ ਦੁਧ ਦੀ ਆ ਗਈ । ਨਾਲ ਦੇ ਬੰਗੇ ਵਿਚ ਬੈਠ ਸਾਰਿਆਂ ਨੇ ਖੂਬ ਲੋੜ ਕੀਤਾ। ਵਧਦੀ ਸੇਰ ਸੋਰ ਨਾਲ ਬੰਨ ਲਿਆਂਦੀ। ੧੫) ਨਕਦ ਵੀ ਦਿਤੇ, ਮੇਰੀ ਵੱਲੋਂ ਜਲਸਾ ਕਰਨਾ | ਸਾਡੇ ਸਾਰਿਆਂ
-੨੭
ਸਾਡੀ ਭੰਗਣ ਦੀ ਧੀ ਬਦਚਲਨੀ ਦੇ ਕਾਰਨ ਭੰਗੀ ਬਰਾਦਰੀ ਵਿਚੋਂ ਛੇਕ ਦਿਤੀ ਗਈ । ਛਾਵਣੀ ਵਿਚ ਨਾ ਰਹਿ ਸਕੀ, ਗੱਡੀ ਚੜ ਆਈ । ਅਜ ਅਸੀਂ ਉਸ ਪੜਾਉ ਤੇ ਪੁਜੇ ਹੋਏ ਸਾਂ, ਜਿਥੇ ਰੇਲਵੇ ਸਟੇਸ਼ਨ ਹੀ ਸੀ । ਆਬਾਦੀ ਮਾਮੂਲੀ ਜਹੀ ਰਤਾ ਦੁਰਾਡੇ ਸੀ । ਪਰਲੇ ਪਾਸੇ ਇਕ ਬਰਸਾਤੀ ਨਾਲਾ ਬੜਾ ਸੁੰਦਰ ਸੀ । ਅੱਜ ਦੀ ਸੈਰ ਰੇਲਵੇ ਸਟੇਸ਼ਨ, ਹਾਕੀ, ਨਾਲਾ ਅਤੇ , ਨਿੱਕਾ ਜਿਹਾ ਪਿੰਡ ਸੀ । ਸਾਰੀਆਂ ਥਾਂਵਾਂ ਨੂੰ ਵੇਖ ਕੇ ਆਂਵਦਆਂ ਗੱਡੀ ਸਟੇਸ਼ਨ ਉਪਰ ਆਉਣ ਵਾਲੀ ਸੀ । ਗੱਡੀ ਲੰਘਾ ਕੇ ਜਦੋਂ ਸਟੇਸ਼ਨ ਸਟਾਫ਼ ਦੇ ਕਵਾਰਟਰਾਂ ਪਾਸੋਂ ਲੰਘਣ ਲਗੇ, ਤਾਂ ਨਲਕੇ ਥਾਂ ਪਾਣੀ ਭਰਦੀ ਗੁਲਾਬੀ ਨਜ਼ਰ ਗਈ । ਉਹ ਆਂਪਣਾ ਪੜਦਾ ਫਾਸ਼ ਹੋਇਆ ਵੇਖ ਪਾਣੀ ਦਾ ਭਾਂਡਾ ਨਲਕੇ ਉਪਰ ਹੀ ਛਡ ਦੌੜ ਗਈ । ਅਸਾਂ ਨਾਲ ਹੀ ਖੇਡਦਿਆਂ ਮੁੰਡਿਆਂ ਪਾਸੋਂ ਪੁਛਿਆ:“
ਇਹ ਤੀਵੀਂ, ਜਿਹੜੀ ਭਜ ਗਈ ਹੈ, ਕੌਣ ਹੈ ??
ਅਮਰ ਨਾਥ ਸ਼ਰਮਾ ਦੀ ਵਹੁਟੀ ।” “
ਬਾਬ ਨੂੰ ਵਿਆਹਿਆਂ ਕਿੰਨਾ ਚਿਰ ਹੋਇਆ ਹੈ ?' ' ਉਹਨਾਂ ਦਾ ਵਿਆਹ ਸਟੇਸ਼ਨ ਉਪਰ ਹੀ ਹੋਇਆ ਸੀ । ਅਸਾਂ ਵੀ ਲਡੂ ਖਾਧੇ ਸਨ ।”
ਹੁਣ ਗੁਲਾਬੀ ਬਾਹਰ ਆ ਗਈ । ਹੱਥ ਜੋੜ ਕੇ ਆਖਣ ਲਗੀ:
ਮਹਾਰਾਜ ! ਮਾਫ਼ ਕਰੋ, ਚੁਪ ਕਰਕੇ ਚਲੇ ਜਾਓ ।
ਅਰੇ ਤੇ ਈਹਾਂ ਕੋਸੇ ਆਈ ?”
“ਮੈਂ ਈਹਾਂ ਸ਼ਾਦੀ ਕਰ ਚੁਕੀ ਹੈ । ਮੇਰੀ ਇੱਜ਼ਤ ਬਨੀ ਰਹਿਨੇ ਦੋ ।
ਅਸੀਂ ਚੁਪੀਤੇ ਟੁਰ ਪਏ । ਥੋੜੀ ਦੂਰ ਹੀ ਗਏ ਸਾਂ, ਪਿਛੋਂ ਬਾਬੂਆਂ ਦਾ ਟੋਲਾ ਆਣ ਪੁਜਾ । ਅਸੀਂ ਗੁਲਾਬੀ ਦੇ ਮਾਪਿਆਂ ਪਾਸ ਪੁਜ ਕੇ ਸਾਰੀ ਕਹਾਣੀ ਦਸੀ । ਗੁਲਾਬੀ ਉਨਾਂ ਫੜ ਲਿਆਂਦੀ ।
-੨੮
ਹਿੰਦੁਸਤਾਨ ਦੇ ਪਿੰਡਾਂ ਵਿਚ ਬਹੁਤੀ ਆਬਾਦੀ ਮੂਲੋਂ ਹੀ ਗ਼ਰੀਬ ਬੰਦਿਆਂ ਦੀ ਹੁੰਦੀ ਹੈ । ਜਾਂ ਤਾਂ ਤਅੱਲਕੇ ਦਾਰ ਪਿੰਡਾਂ ਦੇ ਮਾਲਕ, ਜਾਂ ਫਿਰ ਹੇਠਾਂ ਉਤਰਕੇ ਪਟਵਾਰੀ, ਦੁਕਾਨਦਾਰ ਤੇ ਸ਼ਾਹੂਕਾਰ ਨਹੀਂ ਤਾਂ ਬਿਨਾਂ ਦਰਵਾਜ਼ਿਆਂ ਦੇ ਨਿਕੇ ਨਿਕੇ ਘਰ, ਕਾਨਿਆਂ ਦੇ ਛਪਰ, ਢੀਂਗਲੀ ਵਾਲੇ ਖੂਹ, ਜ਼ਮੀਨ ਦੇ ਛੋਟੇ ਛੋਟੇ ਟੁਕੜੇ ਸਿੰਗਾੜਿਆਂ ਦੇ ਤਾਲਾਬ ਤੇ ਖਜੂਰ ਦੇ ਦਰੱਖਤ ਥੀ ਖਟ-ਮਿਠੀ ਠੰਡੀ ਤਾੜੀ ਅਤੇ ਮਾਹਿਉਏ ਦੀ ਸ਼ਰਾਬ, ਸਤੁ ਅਤੇ ਚਬਨਾ ਇਹੋ ਉਸ ਪਾਸੇ ਦੀਆਂ ਵੱਡੀਆਂ ਸੁਗਾਤਾਂ ਸਨ ।
ਇਤਨੀ ਗਰੀਬੀ ਦੇ ਹੁੰਦਿਆਂ ਵੀ ਸ਼ਾਦੀ ਜਾਂ ਮੌਤ ਸਮੇਂ ਸਾਰੀ ਬਰਾਦਰੀ ਨੂੰ ਜ਼ਰੂਰ ਸ਼ਰਾਬ ਦੇਣੀ ਪੈਂਦੀ । ਦੇਵੀ ਦੀ ਪੂਜਾ ਤੇ ਜਾਗਣ, ਹਨੂਮਾਨ ਅਤੇ ਸ਼ਿਵਜੀ ਦੇ ਪਾਠ ਵੀ ਜ਼ਰੂਰ ਹੁੰਦੇ । ਭਾਵੇਂ ਇਹ ਲੋਕ ਡਾਢੇ ਗਰੀਬ ਹਨ; ਪਰ ਸਾਰੇ ਫੈਸਲੇ ਪੰਚਾਇਤ ਕਰਦੀ ਹੈ । ਮੁਖੀਆ, ਛੜੀ ਬਰਦਾਰ, ਚੌਧਰੀ, ਪੰਚ ਪ੍ਰਮੇਸ਼ਰ ਇਹਨਾਂ ਵਿਚੋਂ ਹੀ ਚੁਣੇ ਜਾਂਦੇ ਅਤੇ ਫਿਰ ਇਹਨਾਂ ਦੇ ਫੈਸਲੇ ਰਬੀ ਫੈਸਲੇ ਵਾਂਗ ਮੰਨੇ ਜਾਂਦੇ ।
ਇਹੋ ਜਹੇ ਪਿੰਡ ਦੇ ਨੇੜੇ ਹੀ ਸਾਡਾ ਪੜਾਉ ਸੀ । ਮਹੀਨਾ ਅਧ ਦਸੰਬਰ ਅਤੇ ਝੜੀਆਂ ਲਗੀਆਂ ਹੋਈਆਂ | ਸ਼ਹਿਰ ਰਤਾ ਦੁਰਾਡੇ ਸੀ । ਨੌਂ ਦਾ ਬਿਗਲ ਅਸਾਂ ਰਾਹ ਵਿਚ ਹੀ ਸੁਣਿਆ । ਹੋਰ ਅਧੇ ਘੰਟੇ ਨੂੰ ਪੜਾਉ ਉਪਰ ਪੁਜ ਜਾਣਾ ਸੀ, ਪਰ ਸੜਕ ਦੇ ਇਕਲਵਾਂਝੇ, ਅੰਬ ਤੇ ਜਾਮਨੂੰ ਦੇ ਦਰੱਖਤਾਂ ਦੇ ਪਾਰਲੇ ਪਾਸੇ ਬਲਦੀ ਅੱਗ ਦੀ ਰੌਸ਼ਨੀ ਦਰ ਤਕ ਚਾਨਣਾ ਦੇ ਰਹੀ ਸੀ । ਪਿੰਡਾਂ ਦੀਆਂ ਤੀਵੀਆਂ, ਮਰਦ ਤੇ ਬਚੇ ਸਭੋ ਹੀ ਘਰਾਂ ਵਿਚੋਂ ਨਿਕਲ ਸਰਦੀ ਨਾਲ ਕੰਬਦੇ ਦਰੱਖਤਾਂ ਹੇਠਾਂ ਕੋਠੇ ਹੋਏ ਹੋਏ ਸਨ ਤੇ ਆਪੋ ਵਿਚ : ਹੋ ਨਾ ਹੋ ਕੋਈ ਔਰਤ ਹੀ ਹੈ ।
-੨੯
(ਔਰਤ ਹੋ ਤੋ ਧੋਤੀ ਹੋਤੀ । ਯੂਹ ਤੋਂ ਪਾਜਾਮਾ ਪਹਿਰੇ ਹੈ । (ਅਰੇ ਸੇਖ, ਜੀ ਕੇ ਘਰ ਸੇ ਹੋਗੀ ।
ਔਰ ਹੌਸਲਾ ਤੋਂ ਦੇਖੋ ! ਕੋਈ ਭੀ ਸਾਬ ਮੈਂ ਨਹੀਂ ! ‘ਬੱਚੇ ਕੀ ਖ਼ਾਤਰ ਕਿਆ ਕੁਛ ਨਹੀਂ ਕਰਨਾ ਪੜਤਾ। ਹੁਣ ਅਸੀਂ ਵੀ ਇਥੇ ਪੁਜ ਚੁਕੇ ਸਾਂ, ਅਸਾਂ ਪੁਛਿਆ
“ਅਰੇ ਕਿਆ ਬਾਤ ਹੈ ?
(ਸਰਦਾਰ ! ਕੋਈ ਬੇ-ਔਲਾਦ ਔਰਤ ਭੂਤ ਜਗਾ ਰਹੀ ਹੈ ।
(ਇਹ ਆਗ ਕਿਸ ਨੇ ਚਲਾਈ ਹੈ ? “ਅਜੀ ਅਭੀ ਤੋ ਹਮ ਲੋਗ ਈ ਏਕ ਲੜਕੇ ਕੋ ਜਲਾ ਕਰ ਗਏ ਹੈਂ।
ਅਸੀਂ ਸਭੋ ਉਸ ਅੰਗ ਵਲ ਨੂੰ ਤੁਰ ਪਏ । ਜਿਉਂ ਜਿਉਂ ਨੇੜੇ ਜਾਂਦੇ ਸਾਂ ਕੋਈ ਬਲਾ ਬਲਦੇ ਅੰਗਿਆਰਾਂ ਉਪਰ ਕੁਝ ਲੋਕ ਸੇਕ ਕੇ ਖਾ ਰਹੀ ਸੀ । ਲੰਮੇ ਲੰਮੇਂ ਵਾਲ ਉਠਦਿਆਂ, ਤੁਰਦਿਆਂ, ਔਗ ਉਰੇ ਕਰਦਿਆਂ, ਅੱਗ ਉਪਰ ਸਕਦਿਆਂ, ਕਦੇ ਅਗੇ ਖਿਲਰਦੇ ਅਤੇ ਕਦੇ ਉਸ ਦੇ ਮੂੰਹ ਉਪਰ ਆ ਜਾਂਦੇ । ਉਹ ਸਿਵਿਆਂ ਦੀ ਦੇਵੀ ਫਿਰ ਵਾਲ ਪਿਛੇ ਸਿਟ ਲੈਦੀ ਤੇ ਖੂਬ ਸੇਕ ਸਕ ਆਨੰਦ ਵਿਚ ਕੁਝ ਖਾਈ ਜਾਂਦੀ f ਪਿੰਡ ਦੇ ਲੋਕੀ ਦੁਰਾਡੇ ਹੀ ਡਰ ਦੇ ਮਾਰੇ ਖੜੋ ਗਏ । ਸਾਡੇ ਕਦਮਾਂ ਦੀ ਬਿੜਕ ਸੁਣਕੇ ਬੰਤਾ ਸਿੰਘ ਨੇ ਪਿਛੇ ਪਰਤ ਕੇ ਵੇਖਿਆ । ਅਸਾਂ ਤਿੰਨਾਂ ਨੇ ਉਸ ਨੂੰ ਤੇ ਉਸ ਸਾਨੂੰ ਪਛਾਣ ਲਿਆ । ਦੇ ਦੁਵੱਲੀ ਦੇ ਦੋ ਚਾਰ ਚਾਰ ਸਵਾਦਲੀਆਂ ਗਾਲਾਂ ਦੀਆਂ ਪਚਕਾਰੀਆਂ ਛਡੀਆਂ ਗਈਆਂ । ਬੰਤਾ ਸਿੰਘ ਗਾਲ ਕਢਦਿਆਂ ਬੋਲਿਆ :
.......ਹੀ ਕਬੁਤਰ ਮਿਲੇ ਸਨ, ਮੈਂ ਆਖਿਆ, ਚਲੋ ਵਖfਆਂ ਭੰਨਕੇ ਆਨੰਦ ਲਈਏ | ਅਧੀਅ, ਅਗੇ ਹੀ ਪਾਸ ਸੀ, ਪਰ ਤੁਸਾਂ ਇਥੇ ਵੀ ਪਿਛਾ ਨਾ ਛਡਿਆ ? ਕਿ
ਸਾਨੂੰ ਆਪੋ ਵਿਚ ਹਸਦਿਆਂ ਤੇ ਗੱਲਾਂ ਕਰਦਿਆਂ ਨੂੰ ਵੇਖ ਪਿੰਡ ਦੇ ਲੋਕਾਂ ਵੀ ਪੁਜ ਚੁਕੇ ਸਨ ਅਤੇ ਜਦੋਂ ਉਨਾਂ ਨੂੰ ਪਤਾ ਲਗਾ ਕਿ ਫੌਜ ਦਾ ਸਿਪਾਹੀ ਬਲਦੀ ਚਿਖਾ ਉਪਰ ਕਬਤਰ ਭੰਨਕੇ ਰੋਟੀਆਂ ਖਾਂਦਾ ਅਤੇ ਕੇਸ ਹਰੇ ਕਰਦਾ ਹੈ ਤਾਂ ਉਹ ਹੈਰਾਨਗੀ ਵਿਚ ਪਿਛੇ ਪਰਤ ਗਏ।
ਬੰਤਾ ਸਿੰਘ ਦਾ ਨਾਮ ਸਾਰੀ ਫੌਜ ਵਿਚ 'ਬੰਤੀ ਭੂਤਨਾ ਪ੍ਰਸਿਧ ਹੋਇਆ।
{{center|<poem>
{{xxx-larger|ਹਸਪਤਾਲੀ ਮੁਰਦਾ}
ਸਿਪਾਹੀ ਦਾ ਜੀਵਨ, ਦਰਿਆਵਾਂ ਦੇ ਫੇਰ, ਕਦੀ ਸ਼ੇਰ ਕਦੀ ਸਰਸਾਹੀ । ਅਜ ਕਲ ਛਾਵਣੀਆਂ ਵਿਚ ਵੰਬਰਦਾਰਾਂ ਦੀਆਂ ਘਰੀਆ ਲਾਈਨਾਂ' (Fenn ily Quartel's) ਵਰੀਆਂ ਹਨ । ਜਦੋਂ ਦਾ ਮੈਂ ਜ਼ਿਕਰ ਸ਼ੁਰੂ ਕੀਤਾ ਹੈ, ਉਦੋਂ ਰਸਾਲਿਆਂ ਵਿਚ ਹਰ ਘਰ ਦੇ ਨਾਲ ਵਿਹੜਾ ਭੀ ਮੌਜੂਦ ਸੀ ਅਤੇ ਹਰ ਇਕ ਨੂੰ ਟੱਬਰ ਲਿਆਉਣ ਦੀ ਖੁਲ ਹੁੰਦੀ ਸੀ ।
ਸਿਪਹਾਨਾ ਜੀਵਨ ਇਕ ਸ਼ਾਨਦਾਰ ਜ਼ਿੰਦਗੀ ਹੈ । ਤੇਜ਼ੀ, ਫੁਰਤੀ, ਸਫ਼ਾਈ, ਤੁਰਨਾ ਫਿਰਨਾ, ਚੁਸਤੀ, ਚਲਾਕੀ, ਰਹਿਣੀ ਬਹਿਣੀ ਹਰ ਇਕ ਗੱਲ ਚ ਸਿਪਾਹੀ ਆਮ ਬੰਦਿਆਂ ਨਾਲੋਂ ਵੱਖਰਾ ਹੀ ਨਜ਼ਰ ਆਉਂਦਾ ਹੈ । ਨਿਤ ਦੇ ਪ੍ਰੋਗਾਮ ਅਨੁਸਾਰ ਉਸ ਦੀ ਸਿਹਤ, ਖੁਰਾਕ ਤੇ ਰਿਹਾਇਸ਼ ਦਾ ਖਾਸ ਖ਼ਿਆਲ ਰਖਿਆ ਜਾਂਦਾ ਹੈ । ਇਨਾਂ ਹੀ ਕਾਰਨਾਂ ਕਰਕੇ ਛਾਵਣੀਆਂ ਵਿਚ ਕਦੀ ਵੀ ਹੈਜ਼ਾ, ਤਪਦਿਕ, ਪਲੇਗ, ਮਲੇਰੀਆ ਆਦਿਕ ਛੂਤ ਦੀਆਂ ਬੀਮਾਰੀਆਂ ਨਹੀਂ ਫੈਲਦੀਆਂ ।
ਸਵੇਰੇ ਚਾਈਂ ਚਾਈਂ ਜਾਗਣਾ, ਸਾਫ਼ ਟਟੀਆਂ, ਸੁਥਰੇ ਗੁਸਲਖ਼ਾਨੇ, ਚਾਹਟੇ ਪੀ fਪਿਆ ਕੇ ਮੁਛਾਂ ਸਵਾਰ, ਦਸਤਾਰ ਸ਼ਿੰਗਾਰ, ਲਸ਼ ਲਸ਼ ਕਰਦੀ ਸਾਫ਼ ਵਰਦੀ ਪਾ, ਸਿਪਾਹੀ ਪੇਟ ਲਈ ਹਾਜ਼ਰ ਹਨ । ਤਿੰਨ ਚਾਰ ਘੰਟ ਦੀ ਦੌੜ-ਭੱਜ, ਛਾਲਾਂ, ਹਥਿਆਰਾਂ ਦੀ ਮਸ਼ਕ ਤੇ ਹੋਰ ਅਨੇਕਾਂ ਸਿਖਲਾਈਆਂ ਮਗਰੋਂ ਫ਼ਿਰ ਮੁੰਹ ਹੱਥ ਧੋ ਸਵਾਰ ਕੇ ਲੰਗਰ ਦਾ ਸਿੱਧਾ ਸਾਦਾ, ਪਰ ਤਾਕਤਵਰ ਭੋਜਨ ਬੜਾ ਹੀ ਮਿੱਠਾ ਅਤੇ ਸਵਾਦੀ।
ਦੋ ਢਾਈ ਘੰਟੇ ਆਰਾਮ, ਤਿੰਨ ਵਜੇ ਫਿਰ ਸਕੂਲ, ਲੈਕਚਰ, ਖ਼ਬਰਾਂ, ਸ਼ਾਮ ਨੂੰ ਖੇਡਾਂ, ਸ਼ਹਿਰ ਦੀ ਸੈਰ, ਗਿਧੇ, ਤਮਾਸ਼ੇ, ਜਲਸੇ, ਗੀਤ, ਫਿਰ ਰਾਤ ਦੀ ਰੋਟੀ ਅਤੇ ਸੌਣ ਥਾਂ ਪਹਿਲਾਂ ਗਿਣਤੀ ਪੇਟ । · ਨਾਈ, ਧੋਬੀ, ਭੰਗੀ, ਬਹਿਸ਼ਤੀ, ਲਾਂਗਰੀ, ਬਾਵਰਚੀ ਇਤਨਾ ਵੱਡਾ ਅਮਲਾ ਮੌਜੂਦ ਹੈ ਕਿ ਸਿਪਾਹੀ ਦਾ ਜੀਵਨ ਸਫ਼ਾਈ ਵਿਚ ਫਲ ਕੇ ਵੇਲੇ ਸਿਰ ਕੰਮ ਕਰਨ ਦਾ ਭਰਪੂਰ ਖ਼ਜ਼ਾਨਾ ਬਣ ਜਾਂਦਾ ਹੈ । ਇਹੋ ਹੀ ਕਾਰਨ ਹਨ ਕਿ ਫ਼ੌਜ ਵਿਚ ਮੱਛਰਦਾਨੀ ਬਿਨਾਂ ਭੰਗੀ ਤੇ ਬਾਵਰਚੀ ਨੂੰ ਵੀ ਸੌਣ ਦੀ ਆਗਿਆ ਨਹੀਂ। ਮਲੇਰੀਆ ਫੈਲਣ ਥੀ ਪਹਿਲਾਂ ਹੀ ਹਫ਼ਤੇ ਵਿਚ ਤਿੰਨ ਵਾਰੀ ਹਰ ਇਕ ਬੰਦੇ ਨੂੰ ਕੁਨੀਨ ਪਿਆਲੀ ਜਾਂਦੀ ਹੈ ।
ਇਕ ਵਾਰੀ ਕਿਸੇ ਛਾਵਣੀ ਵਿਚ ਇਕ ਸਿਪਾਹੀ ਆਪਣੇ ਨਾਲ ਛਟੀ ਕਟਕੇ ਪਿੰਡ ਥੀਂ ਪਲੇਗ ਲੈ ਆਇਆ, ਪੰਜਵੇਂ ਦਿਨ ਉਸ ਦੀ ਮੌਤ ਹੋ ਗਈ | ਸਾਰੀ ਫੌਜ ਨੂੰ ਲਾਇਨ ਵਿਚੋਂ ਤਿੰਨ ਮਹੀਨੇ ਲਈ ਬਾਹਰ ਮੈਦਾਨ ਵਿਚ ਕੱਢ ਦਿਤਾ ਗਿਆ। ਬਾਕੀ ਛਾਵਣੀ ਨਾਲੋਂ ਆਉਣ ਜਾਣ, ਮਿਲਣ ਮਿਲਾਣ, ਪੇਟ, ਡਿਉਹੈ, ਸ਼ਹਿਰ-ਸਦਰ ਜਾਣਾ ਸਾਰ ਕੁਝ ਹੀ ਬੰਦ ਕਰ ਦਿਤਾ ਗਿਆ। ਸਾਰੀ ਰੈਜਮਿੰਟ ਨਾਲੋਂ ਵੱਖਰੀ ਥਾਂ ਸਾਡੇ ਸਕਾਉਡਰਨ ਨੂੰ ਦੁਰਾਡੇ ਰਖਿਆ ਗਿਆ । ਸਕਾਉਡਰਨ ਥੀਂ ਵਖਰਿਆਂ ਉਸ ਪ ਨੂੰ ਅਤੇ ਜਿਸ ਸੈਕਸ਼ਨ ਵਿਚ ਜਵਾਨ ਦੀ ਮੌਤ ਹੋਈ ਸੀ, ਉਸ ਨੂੰ ਹੋਰ ਵੀ ਦੋ ਮੀਲ ਪਰੇ ॥
ਸਾਰਿਆਂ ਥੀਂ ਪਹਿਲਾਂ ਕੁਆਰਟਰਾਂ ਵਿਚ ਖੂਬ ਗੰਧਕ ਦੀ ਧੁਣ ਦਿਤੀ ਗਈ, ਫਿਰ ਸੈਕਸ਼ਨ ਦੇ ਕੁਲ ਕਮਰਿਆਂ ਦੀਆਂ ਛੱਤਾਂ ਉਤਰਵਾ ਦਿਤੀਆਂ, ਕੰਧਾਂ ਉਪਰੋਂ ਛੀ ਛੇ ਇੰਚ ਪਲੱਸਤਰ ਉਤਰਵਾ ਦਿਤਾ ਅਤੇ ਕੁਲ ਫ਼ਰਸ਼ ਪੁਟਵਾ ਦਿਤੇ ਗਏ । ਪੂਰੇ ਛੇ ਮਹੀਨੇ ਸਾਰੀ ਰੈਜਮੰਟ ਦਾ ਕੰਮ ਕਾਜ ਅਤੇ ਛੂਟੀ ਬਿਲਕੁਲ ਬੰਦ ਰਹੇ। ਸਾਡਾ ਕਰਨਲ ਦਸਿਆ ਕਰਦਾ ਸੀ ‘ਕਿ ਇਕ ਵਾਰੀ ਲੰਡਨ ਵਿਚ ਪਲੋਗ ਪੈ ਗਈ, ਬੇ-ਓੜਕ ਮੌਤਾਂ ਹੋਈਆਂ, ਅਖੀਰ ਸਾਰਾ ਸ਼ਹਿਰ ਖਾਲੀ ਹੋ ਗਿਆ, ਜਦੋਂ ਮੁੜ ਕੇ ਬੰਦੇ ਸ਼ਹਿਰ ਵਿਚ ਆਏ ਤਾਂ ਲੰਡਨ ਦੀਆਂ ਸ਼ਾਹਾਨਾ ਸੜਕਾਂ ਉਪਰ ਲੱਕ ਲੱਕ ਘਾਹ ਉਗ ਚੁਕਿਆ ਸੀ । ਉਸ ਥੋਂ ਮਗਰੋਂ ਗੁੰਜਾਨ ਮਕਾਨਾਂ ਨੂੰ ਮੁੜ ਕੇ ਇਸ ਤਰਤੀਬ ਨਾਲ ਬਣਾਇਆ ਗਿਆ ਕਿ ਮੁੜ ਅਜ ਤਕ ਬੀਮਾਰੀ ਨਹੀਂ ਪਈ । ਹੁਣ ਸਫ਼ਾਈ, ਰੌਸ਼ਨੀ, ਰਿਹਾਇਸ਼ ਦਾ ਬੜਾ ਹੀ ਚੰਗਾ ਪਬੰਧ ਹੈ ਅਤੇ ਉਸੇ ਹੀ ਸਮੇਂ ਥ ਲੰਡਨ ਜਹੇ ਸ਼ਹਿਰ ਦੇ ਵਿਚਕਾਰ ਬੜੀ ਵਿਥ ਉਪਰ ਥਾਉਂ ਬਾਈ ਅਨੇਕਾਂ ਸੈਰ-ਗਾਹਾਂ, ਪਾਰਕਾਂ ਅਤੇ ਬਾਗ਼ ਮੌਜੂਦ ਹਨ ।. ਲੰਡਨ ਦੀ ਖੁਸ਼ਹਾਲੀ ਦੇ ਨਾਲ ਨਾਲ ਹੀ ਤੰਦਰ ਸਤੀ ਦਾ ਵੀ ਕਾਫ਼ੀ fਖ਼ਿਆਲ ਰਖਿਆ ਜਾਂਦਾ ਹੈ । ਘਰੀਆਂ ਲਾਈਨ ਦੀਆਂ ਤੀਮਤਾਂ ਨੂੰ ਕੋਲ ਰਾਤ ਵੇਲੇ ਹੀ ਫਿਰਨ ਜਾਂ ਸੈਰ ਕਰਨ ਦੀ ਆਗਿਆ ਹੈ । ਦਿਨੇ ਕਿਸੇ ਤੀਮਤ ਦਾ ਕੋਈ ਹੱਕ ਨਹੀਂ ਕਿ ਕਿਸੇ ਦੂਜੀ ਤੀਮਤ ਦੇ ਘਰ ਜਾ ਸਕੇ । ਪਰਦੇ ਦੀ ਬੜੀ ਹੀ ਪਾਬੰਦੀ ਹੈ । ਸ਼ਾਇਦ ਇਥੋਂ ਹੀ ਤਲੰਗ-ਪੁਣਾ ਪ੍ਰਗਟ ਹੋਇਆ ਹੋਵੇ । ਉਦੋਂ ਜਿਸ ਵਿਸਾਖੀ ਨੂੰ ਅਸੀਂ ਪੰਜ ਛੇ ਟੱਬਰ-ਦਾਰ ਸ਼ਿਕਾਰ ਪੁਰ ਸੈਰ ਕਰਨ ਗਏ, ਸਾਧ ਬੇਲਾ ਤੇ ਰੋੜੀ ਦਾ ਪੁਲ ਵੇਖਣ ਨੂੰ ਬੜਾ ਦਿਲ ਕਰਦਾ ਸੀ | ਬੇੜੀਆਂ ਵਿਚ ਬੈਠ ਕੇ ਸਤੀਆਂ ਦੀ ਥਾਂ ਵੀ ਵੇਖੀ । ਆਖਦੇ ਨੇ ਏਥੇ ਸ੍ਰੀ ਗੁਰੂ ਨਾਨਕ ਦੇਵ ਜੀ ਮੱਛੀ ਉਪਰ ਸਵਾਰ ਹੋ ਕੇ ਕਿਸੇ ਫ਼ਕੀਰ ਨੂੰ ਮਿਲਣ ਗਏ ਸਨ । ਇਹ ਥਾਂ ਬਿਲਕੁਲ ਦਰਿਆ ਦੇ ਵਿਚਾਲੇ ਬਣੀ ਹੋਈ ਹੈ । ਹੁਣ ਦਾ ਪਤਾ ਨਹੀਂ। ਉਦੋਂ ਬੇੜੀ ਵਿਚ ਬਹਿ ਕੇ ਜਾਣਾ ਪੈਂਦਾ ਸੀ । ਇਹੋ ਸੀ ਸਾਧ ਬੇਲਾ । ਤਿੰਨ ਟਾਂਗੇ ਮੰਗਵਾ ਕੇ ਉਹਨਾਂ ਦੇ ਚਵੀਂ ਪਾਸੀਂ ਪਰਦੇ ਲਈ ਖੂਬ ਚਾਦਰਾਂ ਤਾਣੀਆਂ ਗਈਆਂ, ਗੱਡੀ ਇਕ ਵਜੇ ਚਲਦੀ ਸੀ, ਘਰੋਂ ਹੀ ਰਾਤ ਲਈ ਖੂਬ ਪਰਾਉਂਠੇ ਅਤੇ ਬੁਨਿਆ ਹੋਇਆ ਮਹਾਂ ਪ੍ਰਸ਼ਾਦ ਤਿਆਰ ਹੋ ਗਿਆ | ਹਰ ਇਕ ਚੀਜ਼ ਬੜੀ ਸੰਭਾਲ ਕੇ ਟਾਂਗੇ ਵਿਚ ਰੱਖੀ, ਫਿਰ ਰੋਲ ਵਿਚ ਸਵਾਰ ਹੋਏ ਤੇ ਸ਼ਿਕਾਰ ਪੁਰ ਛਾਂ ਵਜੇ ਜਾ ਪੁਜੇ । ਜਦੋਂ ਸਾਰੀ ਪਾਰਟੀ ਦਰਿਆ ਦੇ ਕਿਨਾਰੇ ਅੰਨ-ਪਾਣੀ ਛਕਣ ਲਈ ਬੈਠੀ ਤਾਂ ਪੰਜਾਂ ਹੀ ਪਿਤਲ ਦਿਆਂ ਡਬਿਆਂ ਵਿਚ ਪਰਾਉਂਠਿਆਂ ਅਤੇ ਮਾਂਹ ਪ੍ਰਸ਼ਾਦ ਦੀ ਥਾਂ ਗੋਹਾ, ਲਿਦ, ਵੱਟੇ ਭਰੇ ਪਏ ਸਨ । ਇਹ ਛੜੇ ਸਿਪਾਹੀਆਂ ਦੀ ਕਰਤੂਤ ਸੀ । ਘਰੀਆ ਲਾਇਨ ਵਿਚੋਂ ਵੱਬਰਦਾਰਾਂ ਦੇ ਮੁੰਡੇ ਜਿੰਨਾਂ ਚਿਰ ਰੋਟੀਆਂ ਅਤੇ ਨਿਕ ਸੁਕ ਲਿਆਉਂਦੇ ਰਹੇ ਸਨ, ਤੀਵੀਂਆਂ ਦੇ ਆਵਣ ਥੀਂ ਪਹਿਲਾਂ ਉਹਨਾਂ ਪਰਾਉਂਠੇ ਤੇ ਮਹਾਂ ਪ੍ਰਸ਼ਾਦ ਕੱਢ ਕੇ ਹੋਰ ਚੀਜ਼ਾਂ ਭਰ ਦਿਤੀਆਂ ਸਨ। ਛੜੇ ਵੀ ਹਟਾਂਦੇ ਸਨ । ਖੁਬ ਖਿਲੀ ਮਦੀ । ਕਿਸੇ ਨੇ ਕਿਸੇ ਉੱਪਰ ਸ਼ਕ ਕੀਤਾ, ਕਿਸੇ ਨੇ ਕਿਸੇ ਨੂੰ ਗਾਲਾਂ ਦਿਤੀਆਂ । ਸਾਧ ਬੇਲੇ ਕੇਵਲ ਇਸ ਵੇਲੇ ਹੀ ਭੋਜਨ ਤਿਆਰ ਹੁੰਦਾ ਹੈ, ਦਿਨ ਦੇ ਦੋ ਵਜੇ 1 ਅਖੀਰ ਬਜ਼ਾਰੋਂ ਮਿਠਾਈ ਫਲ ਲਿਆਂਦੇ ਤੇ ਉਦਰ-ਪੂਰਨਾ ਹੋਈ । ਅਜ ਦਾ ਪਤਾ ਨਹੀਂ ਸ਼ਿਕਾਰ ਪੁਰ ਕੋਈ ਵੀ ਓਦੋਂ ਝਟਕੇ ਦੀ ਦੁਕਾਨ ਨਹੀਂ ਸੀ । ਸੰਧੀ ਆਮ ਕਰਕੇ ਹਲਾਲ ਹੀ ਖਾਂਦੇ ਸਨ । ਸ਼ਿਕਾਰ ਪੁਰੋਂ ਮੁੜੇ ਤਾਂ ਲਾਇਨ ਵਿਚ ਵੜਦਿਆਂ ਹੀ ਫਿਰ ਇਕ ਵਾਰੀ ਹਾਸਾ ਮੰਚਿਆ ਤੇ 1 ਚਵਾਂ ਪਾਸਿਆਂ ਵਲੋਂ ਪਰਾਉਂਠੇ ਅਤੇ ਮਹਾਂ ਪ੍ਰਸ਼ਾਦ ਦੀਆਂ ਚਾਂਗਰਾਂ ਪਈਆਂ ।
ਇਕ ਵਾਰੀ ਰਾਤ ਨੂੰ ਤੀਆਂ ਦਾ ਟੋਲਾ ਉਹ ਥਾਂ ਵੇਖਣ ਤੁਰ ਪਿਆ ਜਿਥੇ ਚਾਂਦ-ਮਾਰੀ ਹੁੰਦੀ ਹੈ । ਇਹ ਥਾਂ ਵੇਖਣ ਲਈ ਨਾਲ ਵਾਲੀ ਪਲਟਨ ਦੀ ਪੇਟ ਵਿਚੋਂ ਲੰਘ ਕੇ ਜਾਣਾ ਪੈਂਦਾ ਸੀ, ਇਹੋ ਰਾਹ ਨੇੜੇ ਸੀ । ਤੀਵੀਆਂ ਦੇ ਨਾਲ ਜਿਹੜਾ ਸਿਪਾਹੀ ਸੀ. ਟਬਰਦਾਰ ਹੀ ਸੀ, ਉਸ ਨੇ ਬੜਾ ਮਨਾ ਕੀਤਾ, ਰੋਕਿਆ ਕਿ ਫਿਰ ਕਿਸੇ ਦਿਨ ਲੇ ਚਲਾਂਗਾ । ਚਾਂਦ-ਮਾਰੀ ਦੀ ਥਾਂ ਕਾਫੀ ਦੂਰ ਹੈ, ਫਿਰ ਪਲਟਨ ਵਿਚੋਂ ਲੰਘ ਕੇ ਜਾਣਾ ਪੈਂਦਾ ਹੈ, ਕੀ ਜਾਣੀਏ ਕੋਈ ਸ਼ਰਾਰਤ ਹੀ ਹੋ ਜਾਏ । ਤੁਸੀਂ ਸਾਰਆਂ ਤੀਵੀਆਂ ਹੋ ਅਤੇ ਮੈਂ ਇਕੱਲਾ ਹਾਂ । ਭਲਕੇ ਅਸੀਂ ਚਾਰ ਪੰਜ ਨਾਲ ਹੋ ਤੁਰਾਂਗੇ । ਹੌਲਦਾਰਨੀ ਬੋਲ:
ਲੈ ਖਾਂ, ਮੈਂ ਜੋ ਨਾਲ ਹਾਂ । ਤੇ ਅਸੀਂ ਕਿਹੜੀਆਂ ਕਿਸੇ ਪਾਸੋਂ ਡਰਨ ਵਾਲੀਆਂ ਹਾਂ ? ਰਾਮ ਸਿੰਘ ਨੇ ਸੋਚਿਆ, ਇਹਨਾਂ ਮੁੜਨਾ ਤਾਂ ਹੈ ਨਹੀਂ, ਮੈਂ ਦੋ ਸਿਪਾਹੀ ਹੋਰ ਬੁਲਾ ਲਿਆਵਾਂ ।
ਤੀਵੀਆਂ ਨੂੰ ਉਸ ਸੜਕ ਦੇ ਪਾਰਲੇ ਕੰਢੇ ਖਲੋਣ ਲਈ ਆਖਿਆ ਅਤੇ ਆਪ ਫਿਰ ਲਾਇਨ ਵਿਚ ਦੋ ਹੋਰ ਟੱਬਰਦਾਰਾਂ ਨੂੰ ਨਾਲ ਲਿਜਾਣ ਲਈ ਮੁੜ ਪਿਆ ਪਰ ਜਦੋਂ ਨੂੰ ਉਹ ਤਿੰਨ ਫਿਰ ਮੜ ਕੇ ਉਬ ਆਏ, ਤੀਵੀਆਂ ਦੁਰ ਫ਼ਾਸਲੇ ਉਪਰ ਜਾਂਦੀਆਂ ਦਿਸੀਆਂ। ਰਾਤ ਬੜੀ ਹੀ ਚਾਨਣੀ ਸੀ ਅਤੇ ਸਾਫ਼ ਦਿਸ ਰਿਹਾ ਸੀ ਕਿ ਹੌਲਦਾਰਨੀ ਸਾਰਿਆਂ ਥੋਂ ਅਗੋ ਅਗੇ ਤੁਰੀ ਜਾ ਰਹੀ ਹੈ-ਫੌਜ ਦੇ ਜਰਨੈਲ ਵਾਂਗੂੰ । ਨ।
ਤਿੰਨਾਂ ਸਿਪਾਹੀਆਂ ਵਿਚੋਂ ਇਕ ਲੰਬੀ ਦੌੜ ਲਾ ਕੇ ਪਾਸੇ ਵਲੋਂ ਅਗੋ ਹੀ ਚਾਂਦਮਾਰੀ ਦੇ ਦਮਦਮੇ ਉਪਰ ਪੁਜ ਗਿਆ । ਖਿੜੀ ਹੋਈ ਚਾਨਣੀ, ਖੁਲਾ ਮੈਦਾਨ, ਸਿਪਾਹੀ ਨੇ ਕੇਸ ਖੋਲ ਦਿੱਤੇ ਅਤੇ ਲੰਮਸਲੰਮਾ ਮੈਦਾਨ ਵਿਚ ਨੰਗ-ਭਗਾ ਲੇਟ ਗਿਆ । ਤੀਵੀਆਂ ਨੇ, ਜਿਹੜੀਆਂ ਕਈ ਵਾਰੀ ਡਰ ਦੀਆਂ ਮਾਰੀਆਂ ਪਿਛੇ ਵੀ ਮੁੜ ਮੁੜ ਕੇ ਵੇਖ ਲੈਂਦੀਆਂ ਸਨ, ਹੁਣ ਇਸ ਲਾਸ਼ ਪਈ ਹੋਈ ਦਾ ਰਾਹ ਛਡ ਕੇ, ਦਜਾ ਖਬੇ ਪਾਸੇ ਵਾਲਾ ਰਾਹ ਫੜ ਲਿਆ, ਜਦੋਂ ਕਿਸੇ ਨੇ ਵਿਚਾਲਿਓ ਆਖਿਆ:
ਭੈਣ ! ਔਹ ਵੇਖੇਂ ਨਾ, ਧਰਤੀ ਉਪਰ ਮੁਰਦਾ ! ਦੁਜੀ ਬੋਲੀ:
ਜਿਵੇਂ ਕੋਈ ਆਦਮੀ ਮਰਿਆ ਪਿਆ ਹੋਵੇ । ਪਰ ਹੌਲਦਾਰਨੀ ਨੇ ਦਲੇਰੀ ਨਾਲ ਆਖਿਆ: “ਇਹ ਰੰਗਰੂਟਾਂ ਦੀ ਸਿਖਲਾਈ ਵਾਸਤੇ ਬੌਰੀਆਂ ਦੇ ਭਰੇ ਹੋਏ ਮੁਰਦੇ
ਹੁੰਦੇ ਹਨ, ਜਿਨ੍ਹਾਂ ਨੂੰ ਰੰਗਰੂਟ ਸੰਗੀਨਾਂ ਮਾਰਨੀਆਂ ਸਿਖਦੇ ਅਤੇ ਫਿਰ ਇਹਨਾਂ ਨੂੰ ਹੀ ਚੁਕ ਚੁਕ ਕੇ ਕੰਧਾਂ ਉਪਰ ਚੜ੍ਹਦੇ, ਰਸੇ ਟਪਦੇ, ਖਾਈਆਂ ਥੀਂ ਲੰਘਦੇ, ਜਾਣੋ ਕਈ ਮਸ਼ਕਾਂ ਕਰਦੇ ਹਨ । ਅਸਲ ਵਿਚ ਹੌਲਦਾਰਨੀ ਨੂੰ ਉਸ ਦੇ ਪਤੀ ਜੀ ਮਹਾਰਾਜ ਇਹ ਸਾਰੀਆਂ ਕਹਾਣੀਆਂ ਸੁਣਾਉਂਦੇ ਹੋਣਗੇ । ਭਾਵੇਂ ਹੌਲਦਾਰਨੀ ਵੀ ਤੁਰੀ ਜਾਂਦੀ ਸੀ, ਪਰ ਦਿਲ ਉਸ ਦਾ ਵੀ ਧੜਕ ਰਿਹਾ ਸੀ। ਉਹ ਆਖ ਰਹੀ ਸੀ:
‘ਡਰਨ ਵਾਲੀ ਕੋਈ ਗੱਲ ਨਹੀਂ, ਤੁਰੀਆਂ ਆਓ ਖਾਂ ਮੇਰੇ ਮਗਰੇ ਮਗਰੇ !' ਹੋਣ ਲੰਬੇ ਪਏ “ਅਮਰੀਕ’ ਨੇ ਚਾਂਗਰਾਂ ਮਾਰੀਆਂ, ਫਿਰ ਹਥ ਹਿਲਾਏ, ਟੰਗਾਂ ਉਪਰ ਕੀਤੀਆਂ, ਫਿਰ ਪਾਗਲਾਂ ਵਾਂਗ ਗਿਦੜ ਦੀਆਂ ਬੋਲੀਆਂ ਬੋਲਦਾ ਤੀਵੀਂਆਂ ਵਲ ਨੂੰ ਮੁੜਿਆ ।.. ਹੌਲਦਾਰਨੀ ਨੇ ਆਖਿਆ: ਆ ਖਾਂ । ਸਾਡੇ ਨੇੜੇ ! ਕੌਣ ਹੈਂ ਤੂੰ ? ਅਮਰੀਕ ਸਿੰਘ ਸਿਰ ਦੇ ਵਾਲ ਖਿਲਾਰੀ ਜਦੋਂ ਤੀਵੀਆਂ ਵਲੋਂ ਵਧਿਆ ਤਾਂ ਨੇੜੇ ਆਉਂਦੇ ਜਿੰਨ ਭੂਤ ਨੂੰ ਵੇਖ ਹੌਲਦਾਰਨੀ ਦੇ ਵੀ ਪੈਰ ਉਖੜ ਗਏ । ਬਾਕੀ ਤੀਵੀਆਂ ਪਹਿਲਾਂ ਹੀ ਹੌਲਦਾਰਨੀ ਥੀ ਦੁਰਾਡੇ ਘਰ ਵਲ ਨੂੰ ਭੱਜਣ ਲਈ ਤਿਆਰ ਖਲੋਤੀਆਂ ਸਨ। ਮਿੰਟਾਂ ਵਿਚ ਸਾਰੀ ਜ਼ਨਾਨ-ਪਲਟਨ ਉਹਨਾਂ ਮੋਰਚਿਆਂ, ਖਾਈਆਂ ਅਤੇ ਰੁਕਾਵਟਾਂ ਵਲ ਨੂੰ ਭੱਜੀ, ਜਿਧਰ ਨੂੰ ਪਲਟਨ ਦੇ ਰੰਗਰੂਟਾਂ ਲਈ ਸਾਰਾ ਕੁਝ ਮੌਜੂਦ ਸੀ । ਅਗੇ ਅਗੇ ਤੀਵੀਆਂ, ਪਿਛੇ ਹੌਲਦਾਰਨੀ ਤੇ ਸਾਰਿਆਂ fਪਛੇ ਅਮਰੀਕ ਚਾਂਗਰਾਂ ਮਾਰਦਾ, ਲੇ ਕੇਸ ਗਲ ਵਿਚ ਪਾਈ । ਭਜਦੀਆਂ, ਡਿਗਦੀਆਂ, ਖਾਈਆਂ ਟਪਦੀਆਂ ਜਦੋਂ -੩੫ ਸੜਕ ਦੇ ਕਿਨਾਰੇ ਪੁਜੀਆਂ ਤਾਂ ਅਗੇ ਰਾਮ ਸਿੰਘ ਤੇ ਉਸ ਦੇ ਸਾਥੀ ਖੜੋਤੇ ਵੇਖ, ਸਾਰੀਆਂ ਭਰੀਆਂ ਪੀਤੀਆਂ, ਸਾਹ ਚੜੇ ਹੋਏ, ਸੜਕ ਉਪਰ ਆਣ ਕੇ ਡਿਗ ਪਈਆਂ ਅਤੇ ਕਿਤਨਾ ਹੀ ਚਿਰ ਪਈਆਂ ਰਹੀਆਂ । ਹੁਣ ਬਹੁਤਾ ਚਿਰ ਹੋ ਜਾਣ ਕਰਕੇ ਬਾਕੀ ਕਬੀਲਦਾਰ . ਆ ਚੁਕੇ ਸਨ ਅਤੇ ਜਦੋਂ ਪਤਾ ਲਗਾ ਕਿ ਬਿਸ਼ਨ ਦੇ ਘਰ ਵਾਲਾ ਅਮਰੀਕ ਸਿੰਘ ਹੀ ਇਸ ਸਾਰੀ ਸ਼ਰਾਰਤ ਦਾ ਮਾਲਕ ਸੀ ਤਾਂ ਸਾਰੀ ਲਾਇਨ ਵਿਚ ਖੂਬ ਖਿਲੀ ਮਚੀ ਤੇ ਕਈ ਮਹੀਨੇ ਤੀਆਂ ਦੀ ਦੌੜ ਤੇ ਹੌਲਦਾਰਨੀ ਦੀ ਦਲੇਰੀ ਦਾ ਚਰਚਾ ਰਿਹਾ ।
ਅਜ ਕਲ ਤਾਂ ਹਰ ਛਾਵਣੀ ਵਿਚ ਇੰਡੀਅਨ ਸਟੇਸ਼ਨ ਹਸਪਤਾਲ ਹਨ, ਪਰ ਓਦੋਂ ਹਰ ਫੌਜ ਦਾ ਆਪਣਾ ਵੱਖਰਾ ਹੀ ਹਸਪਤਾਲ ਹੋਇਆ ਕਰਦਾ ਸੀ । ਇਸ ਹਸਪਤਾਲ ਦੇ ਨਾਲ ਹੀ ਇਕ ਵੱਡਾ ਸੋਹਨ ਅਤੇ ਸੁੰਦਰ ਬਾਗ਼ ਸੀ । ਮਹਿਰਾਬਾਂ ਦੀਆਂ ਡਾਟਾਂ ਉਪਰ ਇਸ਼ਕ ਪਦ ਦੀਆਂ ਵੇਲਾਂ ਨੇ ਡਾਢੀ ਬਹਾਰ ਬਣਾਈ ਸੀ । ਗਮਲਿਆਂ ਵਿਚ ਬੜੇ ਸੰਦਰੇ ਸੁਗੰਧੀ ਭਰੇ ਫਲ ਸਨ | ਡਾਕਟਰ ਦਾ ਬੰਗਲਾ ਤੇ ਹਸਪਤਾਲ ਦੇ ਨੌਕਰਾਂ ਦੀਆਂ ਕੋਠੀਆਂ ਦੀ ਲਾਇਨ ਵੀ ਬਗੀਚ ਦੇ ਪਰਲੇ ਕਿਨਾਰੇ ਦਰੋਂ ਹੀ ਦਿਸਦੀ ਸੀ । ਬਾਗ਼ ਦੇ ਵਿਹੜੇ ਵਿਚ ਖੁਹ ਸੀ, ਜਿਸ ਦਾ ਪਾਣੀ ਕੱਢਣ ਅਤੇ ਬਾਗ ਨੂੰ ਪਾਣੀ ਦੇਣ ਲਈ ਹਰ ਰੋਜ਼ ਉਠ ਜੋਇਆ ਜਾਂਦਾ ਸੀ । ਇਸ ਸਾਰੀ ਬਣਤਰ ਵਿਚ ਦੇਖਾਨਾ ਅਤੇ ਓਪਰੇਸ਼ਨ ਰੂਮ ਨਹੀਂ ਸਨ। ਜਦੋਂ ਕਦੇ ਵੀ ਕੋਈ ਭੁਲ ਭੁਲੇਖੇ ਮੌਤ ਹੋ ਜਾਂਦੀ ਤਾਂ ਉਸ ਨੂੰ ਉਸੇ ਵੇਲੇ ਫੁਕ ਜਾਂ ਦਫਨਾ ਦਿਤਾ ਜਾਂਦਾ, ਪਰ ਹਿੰਮਤ ਲਾਂਗਰੀ ਜਿਹੜਾ ਕਿਤਨੇ ਚਿਰਾਂ ਦਾ ਬੀਮਾਰ ਸੀ, ਰਾਤ ਦੇ ਨੌਂ ਵਜੇ ਗੁਜ਼ਰ ਗਿਆ । ਲਾਇਨ ਵਿਚ ਗਿਣਤੀ ਹੋ ਰਹੀ ਸੀ, ਜਦੋਂ ਹਸਪਤਾਲ ਦਾ ਅਰਦਲੀ ਆਇਆ ਤੇ ਕੋਤ ਦਫੇਦਾਰ ਨੂੰ ਆਖਿਆ : ਹਿੰਮਤੁ ਲਾਂਗਰੀ ਦਾ ਮੁਦਾ ਬਰਾਂਡੇ ਵਿਚ ਰੱਖ ਦਿਤਾ ਗਿਆ ਹੈ। ਰਾਤ ਦੀ ਰਾਖੀ ਲਈ ਉਸ ਦੇ ਪਾਸ ਕੋਈ ਜਵਾਨ ਘਲੋ, ਮਤਾਂ ਗਿੱਦੜ ਹੀ ਖਾ ਜਾਣ ।
ਕੋਤ ਦਫ਼ੇਦਾਰ ਨੇ ਕਈਆਂ ਨੂੰ ਆਖਿਆ : ਕੋਈ ਆਖੇ ਸਿਰ ਪੀੜ ਹੈ, ਕੋਈ ਆਖੇ ਡਰ ਲਗਦਾ ਹੈ, ਕੋਈ ਆਖੇ ਹਿੰਮਤੂ ਭੂਤਣਾ
- ੬
“ਜਿਹੜਾ ਇਕ ਰਾਤ ਹਿੰਮਤੁ ਦੇ ਪਾਸ ਕਰੇਗਾ, ਉਸ ਨੂੰ ਹੋਰ ਥਾਂ ਦੀਆਂ ਚਾਰ ਡਿਊਟੀਆਂ ਮਾਛ ਕਰ ਦਿਤੀਆਂ ਜਾਣਗੀਆਂ ? · ਅਮਰੀਕ ਸਿੰਘ ਆਣ ਖੜੋਤਾ, ਸਾਰੇ ਖਿਲ-ਖਿਲਾ ਕੇ ਹੱਸ ਪਏ, ਵਾਹ ਭਈ ਵਾਹ ! ਮੁਕਾਬਲਾ ਸਖ਼ਤ ਹੈ । ਭੂਤਨੇ ਨੂੰ ਭੂਤਨਾ ਹੀ ਕਾਬੂ ਕਰ ਸਕਦਾ ਹੈ । ਪਰਸੋਂ ਹੀ ਤਾਂ ਅਮਰੀਕ ਭੂਤਨਾ, ਤੀਵੀਆਂ ਨੂੰ ਚਮੜਿਆ ਸੀ, ਅਜੇ ਜ਼ਰੂਰ ਹਿਮਤੂ ਨੂੰ ਚਮੜੇਗਾ ।
ਹਸਪਤਾਲ ਦੇ ਅਰਦਲੀ ਨੇ ਆਖਿਆ :
fਬਸਤਰਾ ਅਤੇ ਲੈਪ ਨਾਲ ਚਾਹੀਦਾ ਹੈ, ਮੰਜਾ ਹਸਪਤਾਲ ਵਿਚੋਂ ਮੈਂ ਦਿਆਂਗਾ, ਹਿੰਮਤ ਦਾ ਮੰਜਾ ਬਾਹਰ ਬਰਾਂਡੇ ਵਿਚ ਹੀ ਧਰਿਆ ਹੈ ।
ਗਿਣਤੀ ਮੁੱਕੀ, ਸਭ ਘਰੋ ਘਰੀ ਤੁਰ ਗਏ । ਅਮਰੀਕ ਸਿੰਘ ਬਸਤਾ ਤੇ ਲੇਪ ਲੈ ਅਰਦਲੀ ਦੇ ਨਾਲ ਹਸਪਤਾਲ ਜਾ ਪੁਜਾ । ਆਪਣਾ ਮੰਜਾ ਮੁਰਦੇ ਬੀ ਦੋਖੀ ਵਿਬ ਉਪਰ ਵਿਛਾ ਕੇ ਅਮਰੀਕ ਸਿੰਘ ਨੇ ਲੈਪ ਫੜ ਕੇ ਹਿੰਮਤ ਦੇ ਮੂੰਹ ਥਾਂ ਹਸਪਤਾਲੀ ਚਿੱਟੀ ਚਾਦਰ ਲਾਹੀ । ਉਸ ਦੀਆਂ ਅੱਖਾਂ ਖੁਲੀਆਂ ਹੋਈਆਂ ਸਨ, ਨੱਕ ਤੇ ਜੀਭ ਉਪਰ ਥੋੜਾ ਜਿਹਾ ਖੂਨ ਸੀ । ਚਿੱਟੇ ਦੰਦ ਇਉਂ ਦਿਸਦੇ ਸਨ, ਜਾਣੋ ਹੁਣ ਵੀ ਹੱਸ ਰਿਹਾ ਹੈ । ਇਕ ਗੋਡਾ ਉਪਰ ਨੂੰ ਚੁਕਿਆ ਹੋਇਆ ਉਥੇ ਹੀ ਸੁਕ ਗਿਆ ਸੀ । ਇਕ ਹੱਥ ਛਾਤੀ ਉਪਰ ਤੇ ਦੂਜਾ ਸਿਰ ਹੇਠਾਂ ਆਕੜ ਚੁਕਿਆ ਸੀ ।
ਮੁਰਦੇ ਦੇ ਪਾਸ ਸੌਣ ਦਾ ਇਹੋ ਮਤਲਬ ਹੈ ਕਿ ਰਾਤ ਨੂੰ ਕੋਈ ਜਾਨਵਰ ਇਸ ਨੂੰ ਘਸੀਟ ਹੀ ਨਾ ਲਿਜਾਵੇ, ਕਿਉਂ ਜੁ ਹਸਪਤਾਲ ਬਾਹਰਲੇ ਪਾਸੇ ਸੀ ।
ਲੈਂਪ ਮੁਰਦੇ ਦੇ ਪਾਸ ਰਖ ਕੇ ਅਮਰੀਕ ਸਿੰਘ ਕੁਝ ਚਿਰ ਜਾਗਦਾ ਰਿਹਾ । ਉਸ ਦੇ ਦਿਲ ਵਿਚ ਕਈ ਖ਼ਿਆਲ ਆਏ : ਮਰ ਕੇ , ਕਿਥੇ
-੩੭
ਹੈ ਵਿਚ ਝਗ ਅਤੇ ਲਹੂ ਵਗ ਰਿਹਾ ਹੈ । ਸਿਰ ਦੇ ਵਾਲ ਖੁਲੇ ਹੋਏ, ਹਥਾਂ ਪੈਰਾਂ ਦੀਆਂ ਨੌਹਰਾਂ ਤਿਖੀਆਂ ਅਤੇ ਲੰਬੀਆਂ ਹਨ । ਮੁਰਦੇ ਨੇ ਲੈਪ ਚੁੱਕ ਲਿਆ ਤੇ ਬੀਮਾਰਾਂ ਦੇ ਸਾਰਿਆਂ ਬਿਸਤਰਿਆਂ ਦੇ ਸਰਹਾਣੇ ਵੇਖਦਾ ਫਿਰਦਾ ਹੈ । ਛੇਕੜ ਉਹ ਡਾਕਟਰ ਦੇ ਘਰ ਅੰਦਰ ਜਾ ਵੜਿਆ ਅਤੇ ਸਾਰੀਆਂ ਥਾਵਾਂ ਤੋਂ ਫਿਰ ਕੇ ਉਹ ਅਮਰੀਕ ਸਿੰਘ ਦੀ ਚਾਰਪਾਈ ਦੀ ਪੈਂਦ ਵਲ ਆਣ ਖੜੋਤਾ ਤੇ ਅਮਰੀਕ ਸਿੰਘ ਦੇ ਪੈਰਾਂ ਦੀਆਂ ਤਲੀਆਂ ਜ਼ਬਾਨ ਨਾਲ ਚੋਟ ਰਿਹਾ ਸੀ । ਅਮਰੀਕ ਸਿੰਘ ਮਹਿਸੂਸ ਕਰ ਰਿਹਾ ਸੀ ਕਿ ਮੈਂ ਮਰ ਰਿਹਾ ਹਾਂ, ਮੁਰਦਾ ਮੇਰਾ ਸਾਰਾ ਖੂਨ ਪੈਰਾਂ ਦੀਆਂ ਤਲੀਆਂ ਰਾਹੀਂਜ਼ਿਸ ਰਿਹਾ ਹੈ। ਇਕ ਪਾਸੇ ਵਲੋਂ ਤੋਪਾਂ ਚਲੀਆਂ ਤੇ ਕਈ ਬੰਬ ਫੁਟੇ। ਅਮਰੀਕ ਸਿੰਘ ਘਰ ਜਾਣ ਲਗਿਆਂ ਦਿਲ ਦਾ ਡਰ ਦੂਰ ਕਰਨ ਲਈ ਘੁਟ ਦਾਰੂ ਪੀ ਕ ਗਿਆ ਸੀ । ਉਹ ਜਾਂਦਿਆਂ ਹੀ ਸੋਚਾਂ ਵਿਚ ਘੁਰਾੜੇ ਮਾਰਦਾ ਸੌਂ ਗਿਆ। ਹੁਣ ਜਦੋਂ ਉਸ ਦੀ ਅੱਖ ਖੁਲੀ ਤਾਂ ਸਾਰੇ ਸਰੀਰ ਨੂੰ ਮੁੜਕੋ ਮੁੜ੍ਹਕੀ ਤੇ ਆਪਣੇ ਆਪ ਨੂੰ ਘੁਪ ਹਨੇਰੀ ਰਾਤ ਵਿਚ ਵੇਖ ਇਹ ਅਨੁਮਾਨ ਨਾ ਲਾ ਸਕਿਆ ਕਿ ਮੈਂ ਕਿਥੇ ਹਾਂ । ਬੂੰਦਾ ਬਾਂਦੀ ਸ਼ੁਰੂ ਸੀ । ਇਕ ਪਾਸਿਉਂ ਬਿਜਲੀ ਲਿਸ਼ਕੀ ਤੇ ਬਦਲਾਂ ਦੀ ਗੜਗੜਾਹਟ ਨੇ ਉਸ ਦੀ ਅੱਖ ਖੋਲ ਦਿਤੀ।
ਜਦ ਉਸ ਨੂੰ ਖ਼ਿਆਲ ਆਇਆ ਕਿ ਮੈਂ ਮੁਰਦੇ ਦੀ ਰਾਖੀ ਲਈ ਹਸਪਤਾਲ ਵਿਚ ਡਿਊਟੀ ਉਪਰ ਹਾਂ ਤਾਂ ਹਨੇਰੀ ਰਾਤ ਵਿਚ ਮੁਰਦੇ ਨੂੰ ਇਬ ਵੇਖ ਉਸ ਦੀਆਂ ਚੀਕਾਂ ਨਿਕਲ ਗਈਆਂ । ਚਿਟਾ-ਦੁਧ ਮੁਰਦਾ ਬਰਾਮਦੇ ਦੀ ਛਤ ਨਾਲ ਲਟਕ ਰਿਹਾ ਸੀ । ਉਹ ਬਿਸਤਰੇ ਬੀ ਜਾਗਦਾ ਹੀ ਬਿਨਾਂ ਜੁਤੀ ਪਾਉਣ ਦੇ ਸਿਧਾ ਲਾਇਨ ਨੂੰ ਭਜਾ । ਲਾਇਨ ਦੇ ਸੰਤਰੀ ਆਪੋ ਆਪਣੀ ਡਿਊਟੀ ਉਪਰ ਫਿਰ ਰਹੇ ਸਨ, ਅਮਰੀਕ ਨੇ ਆਉਂਦਿਆਂ ਹੀ ਦੁਹਾਈ ਮਚਾ ਦਿਤੀ:(ਮੁਰਦਾ ਭੱਜ ਗਿਆ ਹੈ ।”
-੩੮
“ਮੈਨੂੰ ਉਹਨੇ ਜ਼ਰੂਰ ਖਾ ਲੈਣਾ ਸੀ ।
ਪੰਜ ਛੀ ਲੈਂਪਾਂ ਬਾਲੀਆਂ ਗਈਆਂ, ਬਰਛੇ, ਤਲਵਾਰਾਂ, ਹਾਲੇ ਲਏ ਤੇ ਚੋਖੀ ਪਾਰਟੀ ਹਸਪਤਾਲ ਪੁਜੀ । ਮੁਰਦਾ ਉਸੇ ਤਰ੍ਹਾਂ ਚਿਣੇ ਦੰਦ ਅਤੇ ਅੱਖਾਂ ਖੋਲੀ ਇਕ ਗੋਡਾ ਵਿੰਗਾ ਕਰੀ · ਬਿਸਤਰੇ ਉਪਰ ਪਿਆ ਸੀ । ਹਾਂ ! ਉਸ ਦੇ ਉਪਰ ਵਾਲੀ ਚਾਦਰ ਉਡ ਕੇ ਬਰਾਂਝੇ ਦੇ ਇਸ਼ਕ ਪੇਰੇ ਨਾਲ ਸਿਧੀ ਖੜੋਤੀ ਹੋਈ ਲਟਕ ਰਹੀ ਸੀ । ਅਮਰੀਕ ਸਿੰਘ ਹਸਪਤਾਲ ਦੇ ਬਾਹਰ ਹੀ ਖੜਾ ਬਾਕੀਆਂ ਨੂੰ ਰੋਕ ਰਿਹਾ ਸੀ:
ਅੰਦਰ ਨਾ ਜਾਓ !
“ਔਹ ਵੇਖੋ, ਚਟਾ ਸਫੈਦ ਕੰਧ ਦੇ ਨਾਲ ਖੜਾ ਜੇ ਹਿੰਮਤੁ !”
ਓਏ, ਬੰਦੂਕ ਲਿਆਓ, ਬੰਦੂਕ ! ਹਿੰਮਤੁ ਖਾ ਜਾਉ !
ਮੁਰਦੇ ਨੂੰ ਤਾਂ ਦੂਜੇ ਦਿਨ ਸਾੜ ਫੂਕ ਦਿਤਾ ਗਿਆ, ਪਰ ਮੀਕ ਸਿੰਘ ਨੂੰ ਸਾਰੀ ਫੌਜ, ਜਿਤਨਾ ਚਿਰ ਉਹ ਨੌਕਰ ਰਿਹਾ ਹਸਪਤਾਲ ਦਾ ਮਰਦਾ ਆਖ ਕੇ ਚਿੜਾਂਦੀ ਰਹੀ । ਸਿਪਾਹੀ ਹੀ ਨਹੀਂ ਸਗੋਂ ਤੀਆਂ ਅਤੇ ਅਜ ਦੇ ਛੋਕਰੇ ਵੀ ਇਹੋ ਆਖਦੇ ਸਨ “ਹਸਪਤਾਲ ਦਾ ਮਰਦਾ ।’’ ਤੇ ਹੋਲਦਾਰਨੀ ? ਉਹ ਫਿਰ ਕਦੇ ਵੀ ਫੌਜ 'ਚ ਨਾ ਆਈ, ਜਿਤਨਾ ਚਿਰ ਹੌਲਦਾਰ ਪੈਨਸ਼ਨ ਉਪਰ ਚਲਾ ਗਿਆ।