ਵਿਕੀਸਰੋਤ:ਵਿਕੀਸਰੋਤ ਮੁਕਾਬਲਾ

ਵਿਕੀਸਰੋਤ ਤੋਂ
ਵਿਕੀਰੋ ਹਾਂ ਮੁਕਾਲਾ
2018-192019-20

21 ਦਿਸੰਬਰ 2018 - 31 ਜਨਵਰੀ 2019 ਤੋਂ ਵਿਕੀਸਰੋਤ ਮੁਕਾਬਲਾ ਕਿੱਤਾ ਜਾਵੇਗਾ ਜਿਸ ਵਿੱਚ ਮੁਨਿਸਿਪਲ ਲਾਇਬ੍ਰੇਰੀਦੀ ਦੀ ਕਿਤਾਬਾਂ ਦੀ ਪ੍ਰੂਫ਼ਰੀਡਿੰਗ ਮੁਕਾਬਲਾ ਕਿੱਤਾ ਜਾਵੇਗਾ।

ਕੰਟੈਸਟ ਦੇ ਰੂਲ[ਸੋਧੋ]

  • ਪ੍ਰੂਫ਼ਰੀਡਿੰਗ ਵਿੱਚ ਟੈਕਸਟ ਦੇ ਵਿੱਚ ਕੋਈ ਗਲਤੀ ਨਹੀਂ ਹੋਣੀ ਚਾਹੀਦੀ ਅਤੇ ਉਸਦੇ ਚਿੱਤਰ ਨਾਲ ਸੱਭ ਕੁੱਝ ਮਿਲਦਾ ਹੋਣਾ ਚਾਹੀਦਾ ਹੈ।
  • ਬੇਸਿਕ ਫਾਰਮੈਟਿੰਗ ਠੀਕ ਹੋਣੀ ਚਾਹੀਦੀ ਹੈ।
  • ਸਿਰਫ਼ ਓ ਸੀ ਆਰ ਕਿੱਤਾ ਗਿਆ ਟੈਕਸਟ ਜਾਂ ਬਿਨਾਂ ਗਲਤੀਆਂ ਕੱਢੇ ਸਫ਼ਾ ਪ੍ਰੂਫ਼ਰੀਡ ਕਰਨਾ ਕੰਟੈਸਟ ਵਿੱਚ ਮਨਜ਼ੂਰ ਨਹੀਂ ਹੋਵੇਗਾ।

ਜੂਰੀ ਲਈ[ਸੋਧੋ]

  • ਸਿੱਧਾ ਗਲਤ ਨਾ ਕਿੱਤਾ ਜਾਵੇ, ਸੰਪਾਦਕ ਨੂੰ 3 ਵਾਰਨਿੰਗ ਦੇਕੇ ਹੀ ਉਸਦੇ ਪੇਜ ਗਲਤ ਕਿੱਤੇ ਜਾਣ. ਕੋਸ਼ਿਸ਼ ਸਿਖਾਉਣ ਦੀ ਅਤੇ ਗਲਤੀ ਦੱਸਕੇ ਸੁਧਾਰ ਕਰਵਾਉਣ ਦੀ ਹੋਵੇ।
  • 4 ਜੂਰੀ ਮੈਂਬਰ ਇਸ ਕੰਟੈਸਟ ਲਈ ਨਿਯੁਕਤ ਕਿੱਤੇ ਜਾਉਂਗੇ।
  • ਜੇ ਜੂਰੀ ਇਸ ਵਿੱਚ ਭਾਗ ਲੈਣਾ ਚਾਹੇ ਤਾਂ, ਉੰਨਾਂ ਦੀ ਕਿਤਾਬ ਕੋਈ ਹੋਰ ਚੈਕ ਕਰੇ.

ਹੋਰ ਜਾਣਕਾਰੀ[ਸੋਧੋ]

  • ਕਿਤਾਬਾਂ ਦੀ ਸੂਚੀ 20 ਤਰੀਕ ਤੱਕ ਪਾ ਦਿੱਤੀ ਜਾਵੇਗੀ।
  • ਜੇ ਕੋਈ ਇੰਦੇਸਕਡਿੰਗ ਵਿੱਚ ਮਦਦ ਕਰਨਾ ਚਾਹੇ ਤਾਂ ਕਿਰਪਾ ਮੇਰੇ ਗੱਲ ਬਾਤ ਪੇਜ ਤੇ ਮੈਸੇਜ ਛੱਡ ਦਿਓ.

ਨਤੀਜਾ[ਸੋਧੋ]

  • ਨਤੀਜਾ (15-28 ਫਰਵਰੀ) ਤਰੀਕ ਵਿੱਚ ਘੋਸ਼ਤ ਕਰ ਦਿੱਤਾ ਜਾਊਗਾ।

ਕਿਤਾਬਾਂ ਦੀ ਸੂਚੀ[ਸੋਧੋ]

ਵਿਕੀਸਰੋਤ:ਵਿਕੀਸਰੋਤ ਮੁਕਾਬਲਾ/ਕਿਤਾਬਾਂ ਦੀ ਸੂਚੀ

ਇਨਾਮ[ਸੋਧੋ]

ਇਨਾਮ ਪਹਿਲੇ, ਦੂਜੇ ਅਤੇ ਤੀਜੇ ਸੰਪਾਦਕ ਨੂੰ ਦਿੱਤਾ ਜਾਵੇਗਾ ਅਤੇ ਖਾਸ ਇਨਾਮ ਅੱਲਗ ਤੋਂ ਇੱਕ ਕਿਤਾਬ (ਲੱਗਭਗ 100 ਪੇਜ) ਪੂਰੇ ਕਰਨ ਵਾਲੇ ਨੂੰ ਦਿੱਤਾ ਜਾਵੇਗਾ। ਜੇ ਕਿਸੀ ਕਿਤਾਬ ਵਿੱਚ ਜਿਆਦਾ ਪੇਜ ਹੋਣ, ਉਸਨੂੰ 100 ਪੇਜ ਦੇ ਹਿਸਾਬ ਨਾਲ ਗੁਣਾ ਕਰਕੇ ਕਿਤਾਬਾਂ ਦਾ ਨੰਬਰ ਜਾਣਿਆ ਜਾਵੇਗਾ। ਇਨਾਮ ਐਮਾਜ਼ੋਨ ਦੇ ਕੂਪਨ ਦੇ ਤੌਰ 'ਤੇ ਦਿੱਤੇ ਜਾਣਗੇ। Wikilover90 (ਗੱਲ-ਬਾਤ) 16:36, 15 ਦਸੰਬਰ 2018 (IST)[ਜਵਾਬ]

  • ਖ਼ਾਸ ਇਨਾਮ (ਪਹਿਲੇ ਤਿੰਨ ਵਿਜੇਤਾ ਲਈ)- ਬੱਬੂ ਮਾਨ ਦੀ ਸਾਇਨ ਕੀਤੀ ਹੋਈ ਟੀ-ਸ਼ਰਟ
  • ਪਹਿਲਾ ਇਨਾਮ - 1700 ਰੁਪਏ + ਟੀ-ਸ਼ਰਟ
  • ਦੂਸਰਾ ਇਨਾਮ - 1300 ਰੁਪਏ + ਟੀ-ਸ਼ਰਟ
  • ਤੀਜਾ ਇਨਾਮ - 1000 ਰੁਪਏ + ਟੀ-ਸ਼ਰਟ
  • ਕੌਂਸੋਲੇਸ਼ਨ ਇਨਾਮ (ਚੋਥੇ, ਪੰਜਵੇਂ, ਛੇਵੇਂ, ਸੱਤਵੇਂ) - ਵਿਕੀਸਰੋਤ ਬੋਤਲ + ਟੀ-ਸ਼ਰਟ
  • ਘੱਟੋ-ਘੱਟ 100 ਪੇਜ ਪਰੂਫ਼ਰੀਡ ਕਰਨ ਵਾਲਿਆਂ ਲਈ ਇਨਾਮ - ਵਿਕੀਸਰੋਤ ਟੀ-ਸ਼ਰਟ
  • ਜੂਰੀ ਲਈ ਇਨਾਮ - ਵਿਕੀਸਰੋਤ ਬੋਤਲ ਅਤੇ ਟੀ-ਸ਼ਰਟ
  • ਸਾਰੇ ਭਾਗ ਲੈਣ ਵਾਲਿਆਂ ਲਈ - ਸਰਟੀਫਿਕੇਟ

ਜੂਰੀ[ਸੋਧੋ]

ਵਿਕੀਸਰੋਤ:ਵਿਕੀਸਰੋਤ ਮੁਕਾਬਲਾ/ਜੂਰੀ

  1. Wikilover90(ਮੈਂ formatting ਵਿੱਚ ਚੈੱਕ ਕਰਨ ਲਈ ਯੋਗਦਾਨ ਦਉ ਗ਼ੀ।
  2. ਮੈਂ ਪਰੂਫ਼ਰੀਡਿੰਗ ਨੂੰ validate ਕਰਨ ਵਿੱਚ ਮਦਦ ਕਰ ਸਕਦਾ ਹਾਂ। 10 ਜਨਵਰੀ ਤੋਂ ਬਾਅਦ ਮੈਂ ਇਸ ਵਿੱਚ ਸਰਗਰਮ ਹੋ ਸਕਦਾ ਹਾਂ। - Satpal Dandiwal (ਗੱਲ-ਬਾਤ) 19:44, 20 ਦਸੰਬਰ 2018 (IST)[ਜਵਾਬ]
  3. Gaurav Jhammat (ਗੱਲ-ਬਾਤ) 20:18, 20 ਦਸੰਬਰ 2018 (IST)[ਜਵਾਬ]
  4. ਲਵਪ੍ਰੀਤ ਸਿੰਘ ਸਿੱਧੂ (ਗੱਲ-ਬਾਤ) 08:19, 22 ਦਸੰਬਰ 2018 (IST)[ਜਵਾਬ]
  5. Jagvir Kaur (ਗੱਲ-ਬਾਤ) 21:31, 23 ਦਸੰਬਰ 2018 (IST)[ਜਵਾਬ]
  6. Satdeep Gill (ਗੱਲ-ਬਾਤ) 08:25, 24 ਦਸੰਬਰ 2018 (IST)[ਜਵਾਬ]
  7. Nitesh Gill (ਗੱਲ-ਬਾਤ) 22:55, 27 ਦਸੰਬਰ 2018 (IST)[ਜਵਾਬ]
  8. Hardarshan Benipal 23:03, 3 ਜਨਵਰੀ 2019 (IST)[ਜਵਾਬ]

ਭਾਗ ਲੈਣ ਵਾਲੇ[ਸੋਧੋ]

  1. ਲਵਪ੍ਰੀਤ ਸਿੰਘ ਸਿੱਧੂ (ਗੱਲ-ਬਾਤ) 12:26, 17 ਦਸੰਬਰ 2018 (IST)[ਜਵਾਬ]
  2. Hardarshan Benipal 21:59, 18 ਦਸੰਬਰ 2018 (IST)[ਜਵਾਬ]
  3. Shivali tiwari (ਗੱਲ-ਬਾਤ) 02:42, 20 ਦਸੰਬਰ 2018 (IST)[ਜਵਾਬ]
  4. ਨਿਸ਼ਾਨ ਸਿੰਘ ਵਿਰਦੀ
  5. Jagseer01 (ਗੱਲ-ਬਾਤ) 21:27, 22 ਦਸੰਬਰ 2018 (IST)[ਜਵਾਬ]
  6. Kaur Nirmaljit (ਗੱਲ-ਬਾਤ) 12:46, 23 ਦਸੰਬਰ 2018 (IST)[ਜਵਾਬ]
  7. (Mr.Mani Raj Paul (ਗੱਲ-ਬਾਤ) 13:20, 24 ਦਸੰਬਰ 2018 (IST))[ਜਵਾਬ]
  8. ਕੁਲਜੀਤ ਸਿੰਘ ਖੁੱਡੀ (ਗੱਲ-ਬਾਤ) 18:10, 11 ਜਨਵਰੀ 2019 (IST)[ਜਵਾਬ]
  9. Gurdeep Singh Somal (ਗੱਲ-ਬਾਤ) 19:15, 11 ਜਨਵਰੀ 2019 (IST)[ਜਵਾਬ]
  10. ਅਰਸ਼ 'ਸਮਾਇਲੀ' (ਗੱਲ-ਬਾਤ) 19:18, 11 ਜਨਵਰੀ 2019 (IST)[ਜਵਾਬ]
  11. ਗੁਰਦੀਪ ਕੌਰ (ਗੱਲ-ਬਾਤ) 21:18, 11 ਜਨਵਰੀ 2019 (IST)[ਜਵਾਬ]
  12. ਸੀਤਾ (ਗੱਲ-ਬਾਤ) 21:20, 11 ਜਨਵਰੀ 2019 (IST)[ਜਵਾਬ]
  13. ਗੀਤਾ (ਗੱਲ-ਬਾਤ) 21:22, 11 ਜਨਵਰੀ 2019 (IST)[ਜਵਾਬ]
  14. ਸੰਗੀਤਾ ਮਾਥੁਰ (ਗੱਲ-ਬਾਤ) 12:13, 15 ਜਨਵਰੀ 2019 (IST)[ਜਵਾਬ]
  15. ਹਰਦੀਪ ਕੌਰ (ਗੱਲ-ਬਾਤ) 14:14, 15 ਜਨਵਰੀ 2019 (IST)[ਜਵਾਬ]
  16. ਰਮਨਦੀਪ ਸਿੰਘ (ਗੱਲ-ਬਾਤ) 14:15, 15 ਜਨਵਰੀ 2019 (IST)[ਜਵਾਬ]
  17. ਕੌਰ ਨਵਦੀਪ (ਗੱਲ-ਬਾਤ) 14:16, 15 ਜਨਵਰੀ 2019 (IST)[ਜਵਾਬ]
  18. ਪਰਵੀਨ ਸਿੰਘ (ਗੱਲ-ਬਾਤ) 14:19, 15 ਜਨਵਰੀ 2019 (IST)[ਜਵਾਬ]
  19. ਦੀਪਕ ਅਜ਼ੀਜ਼ (ਗੱਲ-ਬਾਤ) 21:19, 15 ਜਨਵਰੀ 2019 (IST)[ਜਵਾਬ]
  20. Sukhveer Singh Gill (ਗੱਲ-ਬਾਤ) 17:21, 17 ਜਨਵਰੀ 2019 (IST)[ਜਵਾਬ]
  21. shivali tiwari
  22. Amrinder 7729
  23. Shubhamattri0789
  24. Sanamdeep Singh
  25. Rorki amandeep sandhu (ਗੱਲ-ਬਾਤ) 17:35, 19 ਜਨਵਰੀ 2019 (IST)[ਜਵਾਬ]
  26. Dugal harpreet (ਗੱਲ-ਬਾਤ) 17:38, 19 ਜਨਵਰੀ 2019 (IST)[ਜਵਾਬ]
  27. Satdeep Gill (ਗੱਲ-ਬਾਤ) 00:34, 21 ਜਨਵਰੀ 2019 (IST)[ਜਵਾਬ]
  28. Charan Gill (ਗੱਲ-ਬਾਤ) 11:32, 21 ਜਨਵਰੀ 2019 (IST)[ਜਵਾਬ]
  29. Charan panag (ਗੱਲ-ਬਾਤ) 20:48, 21 ਜਨਵਰੀ 2019 (IST)[ਜਵਾਬ]
  30. Satlok panag (ਗੱਲ-ਬਾਤ) 21:00, 21 ਜਨਵਰੀ 2019 (IST)[ਜਵਾਬ]
  31. Gill Prabhnoor (ਗੱਲ-ਬਾਤ) 21:28, 21 ਜਨਵਰੀ 2019 (IST)[ਜਵਾਬ]
  32. Ivjot singh (ਗੱਲ-ਬਾਤ) 07:36, 22 ਜਨਵਰੀ 2019 (IST)[ਜਵਾਬ]
  33. R Deep Ramandeep (ਗੱਲ-ਬਾਤ) 09:47, 25 ਜਨਵਰੀ 2019 (IST)[ਜਵਾਬ]
  34. Gurpal salana (ਗੱਲ-ਬਾਤ) 12:39, 28 ਜਨਵਰੀ 2019 (IST)[ਜਵਾਬ]
  35. ਸੁਖਪ੍ਰੀਤ ਕੌਰ ਪੰਜਾਬੀ (ਗੱਲ-ਬਾਤ) 21:26, 28 ਜਨਵਰੀ 2019 (IST)[ਜਵਾਬ]