ਪੰਨਾ:ਅੱਜ ਦੀ ਕਹਾਣੀ.pdf/97

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਪਰ ਮੈਂ .... ਮੈਂ ਤਾਂ ਗਰੀਬ ਦੀ ਲੜਕੀ ਚਾਹੁੰਦਾ ਹਾਂ।"

"ਉਹੋ ਮੈਂ ਤਾਂ ਇਹ ਗਲ ਭੁਲ ਹੀ ਗਿਆ ਸੀ ਤੇ ਫੇਰ ਉਹ ਚੁਪ ਕਰ ਗਏ।"

ਮੈਂ ਆਪਣਾ ਹੈਟ ਲਾਹ ਕੇ ਸਿਰ ਦੇ ਵਿਚਕਾਰ ਖੁਰਕਣਾ ਸ਼ੁਰੂ ਕਰ ਦਿੱਤਾ। ਮੇਰੇ ਚਕਲੇ ਵੇਲਣੇ ਸਖਤ ਹੁੰਦਿਆਂ ਹੋਇਆਂ ਵੀ ਮੇਰੇ ਪੈਰਾਂ ਵਿਚ ਮਿੱਥੇ ਗਏ ਸਨ।

੯੬