ਪੰਨਾ:ਆਂਢ ਗਵਾਂਢੋਂ.pdf/9

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਨਹੀਂ, ਆਪ ਵਿਚਾਰਵਾਨ ਤੇ ਸੁਤੰਤ ਰਾਏ ਰਖਣ ਵਾਲੇ ਨਿਡਰ ਕਵੀ ਹਨ... ... (ਧਨੀ ਰਾਮ ਚਾਤ੍ਰਿਕ-ਮੁਖ ਬੰਧ ਵਿਚੋਂ), ਦੂਜੀ ਐਡੀਸ਼ਨ ੧-੪-੦ , ੩੫, ਬੋਝਲ ਪੰਡ (ਕਹਾਣੀਆਂ)-ਨੌਰੰਗ ਸਿੰਘ । ਇਹ ਕਹਾਣੀਆਂ ਮਾਨਸਕ ਵੇਦਨਾ ਤੇ ਪਿਆਰ ਦੀ ਮੂੰਹ ਬੋਲਦੀਆਂ ਤਸਵੀਰਾਂ ਹਨ । ਲਿਖਣ ਦਾ ਢੰਗ ਆਮ ਪੰਜਾਬੀ ਮਿਆਰ' ਤੋਂ ਬਹੁਤ ਉੱਚਾ ਹੈ । ਮੁਲ 0-੧੫-0 ੩੬ ਸੰਝ ਸਵੇਰ-ਨੌਰੰਗ ਸਿੰਘ ਦੀਆਂ , ਬਿਲਕੁਲ ਨਵੀਆਂ ਕਵਤਾਵਾਂ ਦਾ ਸੰਗ੍ਰਹਿ ।੧-੮-0 ੩੭. ਪਰਵਾਨੇ - (ਦਾਤਾ) ਲੈਨਨ, ਕਮਾਲ ਪਾਸ਼ਾ, ਲਿੰਕਨ, ਜਾਨ ਬਰਾਊਨ, ਤਿਲਕ, ਫ਼ਲੋਰੇਸ ਨਾਈਟਿੰਗੇਲ, ਆਦ ਸੰਸਾਰ ਪ੍ਰਸਿਧ ਕੌਮੀ ਰਹਿਨਮਾਵਾਂ ਦੀਆਂ ਜੀਵਣੀਆਂ ਕੁਰਬਾਨੀਆਂ, ਜਾਨਹੁਲਵੇਂ ਕਾਰਨਾਮਿਆਂ ਤੇ ਖਤਰਨਾਕ ਇਨਕਲਾਬੀ ਮਹਿੰਮਾਂ ਨਾਲ ਭਰਪੂਰ ਹੈ । ੨-0-0 ੩੮. ਮਾਂਗ ਵੇਂ ਖੰਭ - (ਅਨੁਵਾਦ) ਸੰਸਾਰ ਪ੍ਰਸਿਧ ਪ੍ਰਦੇਸੀ ਲਿਖਾਰੀਆਂ ਦੀਆਂ ਉਚ ਕਹਾਣੀਆਂ ਦਾ ਪੰਜਾਬੀ ਅਨੁਵਾਦ ੧-੮-0 ੩੯. ਫਰਾਂਸ ਦੀ ਕਹਾਣੀ - ਫਰਾਂਸੀਸੀ ਲਿਖਾਰੀਆਂ ਦੀਆਂ ਚੋਣਵੀਆਂ ਕਹਾਣੀਆਂ ਦਾ ਸੰਗ੍ਰਹਿ ੧-੮-0 ੪੦, ਬਦੇਸ਼ੀ ਪ੍ਰੇਮ ਚਿਤ (ਗੁਮਨਾਮ) ਹਿਟਲਰ, ਐਡਵਰਡ ਅਠਵਾਂ, ਕਮਾਲ ਪਾਸ਼ਾ, ਮਸੋਲੀਨੀ ਕਨ, ਵਿਕਟੋਰੀਆ, ਨਪੋਲੀਅਨ, ਕਲੋਪੀਟਰਾ, ਚੰਗੇਜ਼ ਖਾਨ- ਰੈਮਜ਼ੇ ਮੈਕਡਾਨਲਡ, ਲਾਰਡ ਐਲਨ ਬਰਾ ਆਦ ਕਈ ਮਹਾਨ ਵਿਅਕਤੀਆਂ ਦੀਆਂ ਰੋਮਾਂਚਕ ਰੰਗੀਨ ਤੇ ਸਚੀਆਂ ਪੇਮ ਕਹਾਣੀਆਂ । ੧-੮-0 ੪੧. ਹਿੰਦੁਸਤਾਨੀ ਪੇਮ ਚਿਤੁ - (ਗੁਮਨਾਮ) ਜਹਾਂਗੀਰ, ਬਾਜੀ ਰਾਉ ਪੇਸ਼ਵਾ, ਮਮਤਾਜ਼ ਬੇਗਮ-ਰਾਜਕੁਮਾਰ ਇੰਦੋਰ, ਚੰਦਰ ਗੁਪਤ, ਮੀਰ ਅਲੀ ਨਵਾਜ਼, ਮੁਰਾਦ, fਪ੍ਰਥਵੀ ਰਾਜ, ਜ਼ੇਬ ਉਲਨਿਸ਼ਾ, ਨਾਦਰ ਸ਼ਾਹ, ਸ਼ਾਹਜ਼ਾਦੀ ਲਾਲਾ ਰੁਖ ਆਦਿ ਕਈ ਹਿੰਦ-fਸ ਬਾਦਸ਼ਾਹਾਂ, ਰਾਜ ਕੁਮਾਰਾਂ ਤੇ ਸ਼ਹਿਜ਼ਾਦੀਆਂ ਦੀਆਂ ਪਿਆਰ ਵਿਚ ਡੁੱਬੀਆਂ ਸਚੀਆਂ ਤੇ ਦਿਲਕਸ਼ ਪੇਮ ਕਹਾਣੀਆਂ ਦਰਜ ਹਨ ।੧-੮-o

-੬

-6-