ਪੰਨਾ:ਕੋਇਲ ਕੂ.pdf/104

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਰਦੀਆਂ ਸਨ, ਪਰ ਮਾਪਿਆਂ ਦੀ ਆਗਿਆ ਦੇ ਅਨਕੂਲ, ਅਰ ਅਪਨੀ ਜਾਤ ਬਰਾਦਰੀ ਵਿਚੋਂ: ਜਾਂ ਬਾਲਗ ਹੋਈ ਸਸੜੀ ਧੋਬੀ ਕਰਨ ਸਵਾਲ । ਓਹ ਆਨ ਵਖਾਲਨ ਗਭਰੂ ਸੁਰਤ ਪਾਕ ਜਮਾਲ | ਸੱਸੀ ਝੜੇ ਰੱਬ ਨਾਲ ਮੇਰਾ ਕਾਦਰ ਜਲ ਜਲਾਲ । ਮੇਰਾ ਲੇਖ ਲਖਾਏ ਧੋਬੀਆਂ, ਜੀਵਨ ਮੁਝ ਮੁਹਾਲ ॥ ਸੱਸੀ ਆਖੇ ਮਾਂਉ ਨੂੰ ਤੂੰ ਸੁਨ ਮੇਰੀ ਗੱਲ । ਮੈਨੂੰ ਨਿੱਤ ਚੜੀਵੇ ਸੌਪਦੀ, ਓਹ ਕਲੇਜਾ ਦੇਵੇ ਬਾਲ ॥ ਅੰਬਰ ਕਾਂਤੀ ਘਿਨਕੇ, ਮੇਰੀ ਲਾ ਅਪੁੱਠੀ ਖੱਲ | ਤੁਸਾਂ ਚਾ ਘਨੇਰਾ ਧੋਬੀਆਂ, ਮੈਂ ਤਾਂ ਅੰਦਰ ਸੱਲ ॥ ਮਾਂਉ ਆਖੇ ਧੀਆਂ ਸੱਸੀ ਨੂੰ, ਘਿਨ ਨਾਂ ਦੀ ਮੱਤ । ਅਤੇ ਗਰਬ ਨਾ ਕਰੀਏ ਰੂਪ ਦਾ, ਰਬ ਨਾ ਭਾਵੇ ਅੱਤ ॥ ਏਹ ਨਿੱਤ ਸ਼ਰੀਕਾਂ ਦੇ ਆਦਮੀ ਫਿਰ ਫਿਰ ਜਾਂਦੇ ਨਿਤ ॥ ਕਿਸੇ ਤੁਧ ਜੋੜੇ ਗਭਰੂ ਕੰਗੂ ਛੱਨੇ ਘਤ ॥ ਸਸੀ ਆਖੇ: ਅੰਬੜੀ ਬੋਲ ਨਾ ਬੋਲੀਆਂ ਕਸ ਕਸ ਤੀਰ ਨ ਲਾ। ਅਤੇ ਵਖਤ ਪਵਨ ਸ਼ਾਹਜ਼ਾਦੀਆਂ ਧੋਬੀਆਂ ਮਿਲਨ ਨਾ ਜਾ ਮਾਈ ਮੇਰੇ ਮਸਤਕ ਨੂੰ ਹੋਤ ਦਾ ਚਿਠਾ ਲੇਖ ਲਖਾ। ਅੰਮਾਂ ਮੈ ਪੇਛਾਨ ਲੌਹ ਮਾਹਫੂਜ਼ ਤੇ, ਤੁਸਾਂ ਵੇਖ ਲਭਨੀ ਨਾ ਜਾ । ਮਾਓ ਆਖੇ: ਬਚੀ ਅੰਬਰ ਹਥ ਨਾ ਅਪੜਨ, ਜੋ ਜਨ ਜਤਨ ਹਜ਼ਾਰ । ਅਤੇ ਬਾਦਸ਼ਾਹਾਂ ਦੀਆਂ ਅਤਲਸਾਂ, ਨਾਹੇ ਅਸਾਂ ਦਰਕਾਰ । ਮੈਂ ਵਰ ਘਰ ਚੰਡਾਂ ਆਖਰਾ, ਸੁਰਤ ਅਪਰ ਅਪਾਰ ॥ -੧੦੪--