ਪੰਨਾ:ਕੋਇਲ ਕੂ.pdf/115

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜਿਉਂ ਤੇਜੀ ਸਰਜ ਸਾਮਨੇ, ਲਾਟ ਨੈਨ ਮਚੀਨ i ਦੇ ਪਟ ਚੰਦਨ ਦੀਆਂ ਗੋਲੀਆਂ ਚੰਗੇ ਮਸ਼ਕ ਛੜੱਨ । ਉਸਦੀ ਧੁੰਨੀ ਤੌਗ ਸ਼ਰਾਬ ਦੀ, ਆਸ਼ਕ ਘੱਟ ਪੀਵੈਨ ॥ ਉਸਦੇ ਸੀਨੇ ਤੇ ਦੋ ਡੱਬੀਆਂ, ਆਸ਼ਕ ਮੁਸਤ ਕਰੌਨ । ਉਪਰ ਭਛਨ ਕਾਢ ਵਾਂ, ਵਿਚ ਤਿਲੀਅਰ ਚੋਗ ਚੁਗੰਨ ॥ ਉਸ ਵੇਲੇ ਦੀਆਂ ਫੁਲਕਾਰੀਆਂ ਕਹੀਆਂ ਸੋਹਣੀਆਂ ਹੁੰਦੀਆਂ ਹੋਣਗੀਆਂ ~ ਪਾਨੀ ਉਪਰ ਬਲ ਬਲਾ, fਚ ਵਜੁਦੇ ਸਾਹ । ਉਹ ਲਖ ਵਾਰੀ ਵੜ ਨਿਕਲ, ਪਲ ਇਵੇਂ ਹੋਸੀ ਰਾਹ । ਨਿਕਲ ਗਿਆ ਫਿਰ ਨਾ ਵੜੇ, ਦਮ ਦਾ ਨਹੀਂ ਵਸਾਹ । ਛੇ ਪੈਰ ਨਾ ਰੱਖੀਏ ਅੱਗੇ ਹੋਵੇ ਸੋ ਵਾਹ ॥ | ਇਸ ਜ਼ਿੰਦਗੀ ਦੀ ਬ ਬਨਆਦਾ ਨੂੰ ਕੇਹੀ ਸੋਹਣੀ ਤਰਹ ਸਿਆ ਹੈ । ਸਾਹ ਦਾ ਇਸ਼ਕ ਦਸਦੇ ਹੋਏ । ਹਨ: ਰਾਜ਼ ਇਸ਼ਕ ਆਇਆ ਘਟ ਬੰਨਕ: ਪੋਥ ਕਰੇਂਦਾਪੋਸ਼ । ਹਿਬਾ ਘਤ ਪਿਆਲੀ ਇਸ਼ਕ ਦੀ, ਹੋਲੋਂ ਬਲੀ ਬੇਹੋਸ਼ ॥ ਸਾਹਿਬਾਂ ਦਾ ਵਨ ਪੀਵਨ ਮੁੱਕਿਆ, ਪਰ ਬਿਰਹੋਂ ਦਾ ਜੋਸ਼ ਜਾ ਅਤਨ ਦਰਸ਼ਨ ਨਢੀਆਂ, ਤਾਂ ਕਢਨ ਜੋਸ਼ ਖਰੋਸ਼ ॥ ਇਸ਼ਕ ਦਾ ਚਰਚਾ: ਮਿਰਜ਼ਾ ਚਰਚਾ ਕਰਨ ਸਆਨੀਆਂ, ਲਗੇ ਚੰਦ ਨੂੰ ਕਲੰਕ । ਜੋ ਉਧਲ ਜਾਨ ਕੁਆਰੀਆਂ ਦੋਹਾਂ ਗਲਾਂ ਥੋਂ ਤੰਗ । ਅਸਾਂ ਇਸਤਰੀਆਂ ਨੂੰ ਤੁਸਾਂ ਥੋਂ ਚੜਦਾ ਰੰਗ । ਤੂੰ ਤੋੜਨ ਵਧੀਆਂ ਗੰਦਲਾਂ ਅੱਗੋਂ ਜਾਨ ਸਲਾਮਤ ਮੰਗ ॥ -੧੧੫