ਪੰਨਾ:ਕੋਇਲ ਕੂ.pdf/126

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹੋਰ ਚੋਨਵੇਂ ਬੈਂਤ ਹੇਠ ਲਿਖਦੇ ਹਾਂ, ਇਕ ਦਾਵਤ ਦੀ ਤਾਰੀਫ: ਸ਼ੱਕ ਰਤਰੀ ਮਿਸਰੀ ਦੇ ਹਲਵੇ, ਫਿਰਨੀ ਹੋਰ ਫਲਦਾ। ਜ਼ਰਦਾ ਪੁਲਾਓ ਕਬੂਲੀ ਖੁਸ਼ਕਾ, ਜਿਉਂ ਆਹਾ ਫਰਮੂਦਾ! ਪੇਚਦਾਰ ਕੰਮਚੇ ਕੁਲਚੇ ਗਿਰਦੀ ਨਾਨ ਖਤਾਈ । ਮੱਠੇ ਚੱਕੇ ਦਹੀਂ ਮੰਗਾਏ, ਸ਼ੀਰੀਂ ਬਰੰਜ ਮਲਾਈ ਦਿਲਦਾਰਾਂ ਦਿਲ ਬਹਿਸ਼ਤ ਜੋਸੇ, ਬਰਫੀ ਸ਼ੰਕਰ ਪਾਰੇ । ਦੱਸਤਰ ਖਾਨ ਬਛਾਈ ਸਫਰ ਜੀ, ਭਰ ਭਰ ਖਾਨ ਉਤਾਰੇ !! ਖਸ਼ ਕ ਕਬਾਬ ਤੇ ਚਿਕਨੇ ਕਹੀਏ, ਹਰ ਹਰ ਕੁਤੁ ਅਚਾਰ । ਹਰ ਕਿ ਸਮੇਂ ਦੇ ਮੇਵੇ ਆਂਦੇ ਹੋਈਆਂ ਰੰਗ ਬਹਾਰਾਂ ॥ ਕਿਆ ਖਾਣੇ ਗਿਣੇ ਹਨ ਕਵੀ ਜੀ ਦੇ ਵੇਲ ਏਹੀ ਖਾਣੇ ਪਰਧਾਨ ਹੋਣਗੇ । ਪਿਆਰੇ ਨੂੰ ਵੇਖ ਕੀ ਹਾਲ ਹੁੰਦਾ ਹੈ । ਕਦ ਜਦ ਵਿਸਾਲ ਤੋਂ ਦਰ, ਪ੍ਰੇਮ ਦਾ ਘਾਓ ਲੱਗਾ । ਯੂਸਫ ਨੂੰ ਸਦ ਅਪਨੀਆਂ ਸਹੇਲੀਆ ਨੂੰ ਵਖਾਂਦੀ ਹੈ ਪਰ ਆਪ ਜਿਗਰ ਵਿਚ ਖੰਜਰ ਖਾਂਦੀ ਹੈ । ਆਪ ਜ਼ਲੇਖਾਂ ਉੱਤੇ ਸਾਹੀਂ ਦਰ ਤੇ ਆ ਖਲੋਤੀ । ਹੰਝੜੀਆਂ ਝੜ ਪਈਆਂ ਝੋਲੀ ਦੀ ਆਯਾ ਵਿਚ ਮੋਤੀ ॥ ਆਂਖ ਵੇਖਾ ਤੱਧ ਬਾਝੇ ਯੂਸਫ ਹਾਲ ਕਹਾਂ ਮੈਂ ਕੇਨੂੰ । ਤੇਰੇ ਪਿਆਰੋਂ ਰੰਨਾਂ ਗੱਲਾਂ ਆਕੇ ਸਾੜਨ ਮੈਨੂੰ । ਅਜਬ ਸਮਾਂ ਹੈ, ਸਾਉਨ ਦੀ ਝੜੀ ਲੱਗੀ ਕੱਦ ਅਲਵ ਜੋ ਮੇਰਾ ਆਹਾ ਜਾਮ ਕੀਤਾ ਗਮ ਤੇਰੇ ॥ ਦਾਲੋਂ ਜ਼ਾਲੋਂ ਰੇਓ ਜ਼ੇਓਂ ਗੁਜਰੀ ਲੰਘ ਗਰੇ ॥ | ਕੇਹਾ ਅਬਜਦ ਦਾ ਹਿਸਾਬ ਖੋਲਿਆ ਤੀਰ ਨੂੰ ਕਮਾਨ ਕਰੇ -੧੨