ਪੰਨਾ:ਕੋਇਲ ਕੂ.pdf/147

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਮੁਹੰਮਦ ਸ਼ਾਹ ਦੇ ਸਮੇਂ ਦਾ ਹਾਲ ਦਸਦੇ ਹਨ ਪਰ ਬਲੇ ਸ਼ਾਹ ਹੋਰੀ ਸਿੱਖਾਂ ਦੇ ਗੁਰੂ ਤੇਗ ਬਹਾਦਰ ਦਾ ਜ਼ਿਕਰ ਕਰਦੇ ਹਨ, ਜਿਸ ਤੋਂ ਪਤਾ ਲਗਦਾ ਹੈ ਕਿ ਉਹਨਾਂ ਦਾ ਸਮਾਂ ਔਰੰਗਜ਼ੇਬ ਦੇ ਰਾਜ ਦੇ ਅੰਤ ਵਿਚ ਸੀ ॥ ਸੱਯਦ ਵਾਰਸ ਸ਼ਾਹ ਦੇ ਉਸਤਾਦ ਮਖਦੂਮ ਕਸੂ ਕੀ ਸਨ ਅਤੇ ਬੁਲ੍ਹੇ ਸ਼ਾਹ ਹੋਰ ਵੀ ਕਸੂਰ ਦੇ ਰੈਹਨ ਵਾਲੇ ਸਨ । ਇਸ ਕਰਕੇ ਲੋਕਾਂ ਨ ਜਾਨ ਲੀਤਾ ਕਿ ਵਾਰਸ ਤੇ ਬਲਾ ਛੋਟੇ ਹੁੰਦੇ ਅਕੱਠੇ ਪੜਦੇ ਸਨ 1 . ਹੀਰ ਤੇ ਰਾਂਝੇ ਦਾ ਕਿੱਸਾ ਇਹ ਕਿੱਸਾ ਇਕ ਸੱਚੇ ਵਾਕਿਆ ਦੀ ਕਹਾਨੀ ਹੈ । ਹੀਰ ਤੇ ਰਝਾ ਮੁਗਲਾਂ ਦੇ ਰਾਜ ਤੋਂ ਥੋੜੇ ਪੈਹਲੇ ਸਮੇਂ ਵਿਚ ਹੋਏ ਸਨ । ਏਹਨਾਂ

  • ਮੀਆਂ ਪੀਰਾਂ ਦਿਖਾਦਮ ਦਰਜ਼ੀ, ਜਿਨ੍ਹਾਂ ਨੇ ਵਾਰਸ ਸ਼ਾਹ ਦੀ ਵੱਡੀ ਹੀਰ ਲਿਖੀ ਹੈ । ਉਹ ਵੀ ਏਹੀ ਗਲ ਕਰਦੇ ਹੈਨ । ਸ਼ੋਕ ਹੋ ਕਿ ਏਹਨਾਂ ਨੇ ਵੀ ਵਾਰਸ ਸ਼ਾਹ ਜੀ ਦੇ ਜੀਵਨ ਬਿਰਤਾਂਤ ਲਿਖਨ ਵਿਚ ਖੋਜ ਨਹੀਂ ਕੀਤੀ ਪਰ ਏਹ ਗਲ ਕੇ ਹਨ ਨੂੰ ਤਾਂ ਤਿਆਰ ਹਨ । ਕਿ ਉਹਨਾਂ ਦੇ ਹੱਥਾਂ ਦੀ ਲਿਖੀ ਹੋਈ ਹੀਰ ਏਹਨਾਂ ਨੂੰ ਵਾਰਸ ਸ਼ਾਹ | ਔਲਾਦ ਤੋਂ ਮਿਲੀ | ਪਰ ਏਹ ਕਦੀ ਹੋ ਸਕਦਾ ਹੈ ਕਿ ਉਹਨਾਂ ਦੀ ਮਦ ਨੂੰ ਹੀ ਅਪਨੇ ਵੱਡੇ ਵਡੇਰੇ ਦਾ ਪਤਾ ਨਾ ਹੋਵੇ ਕਿ ਕੇਹੜੇ , 01ਇਆ ! ਜਦ ਇਸ ਪਾਸੇ ਨਜ਼ਰ ਪਾਈਏ, ਤਾਂ ਵਡੀ ਹੀਰ ਦੇ ਸਚਾਈ ਤੇ ਵੀ ਸ਼ੱਕ ਪੈਂਦਾ ਹੈ ॥

ਬ: ਸ