ਪੰਨਾ:ਕੋਇਲ ਕੂ.pdf/150

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਮੈਹਆਂ ਦੇ, ਅੱਗੇ ਤੁਸਾਂ ਜੇਹੀਆਂ ਹਨ ਗੋਲੀਆਂ ਨੀ [1 | ਜਦ ਪੱਤਨ ਤੇ ਪੂਜਾ ਤਾਂ ਪਾਸ ਪੈਸਾ ਨਹੀਂ । ਮਲਾਹ ਚੜਾਂਦੇ ਨਹ। ਇ ਸਨੇ ਇਕ ਤਲਾ ਬਨਾ ਦਰਯਾਵੇਂ ਪਾਰ ਹਨ ਦੀ ਸਲਾਹ ਕੀਤੀ । ਲੋਕਾਂ ਵੇਖ ਮਨਾ ਕੀਤਾ । ਏਹਨੇ ਕੰਢੇ ਤੇ ਬੈਠਾ ਵ੩ਲੀ ਦੀ ਸ ਰ ਵਾਹੀ : ਬੱਸ ਵੰਝਲੀ ਦਾ ਜਨਾ ਸੀ ਕਿ ਜਨਰ ਤਕ ਵੀ ਮੋਹੜ ਹੋ ਗਏ । ਲੰਡਨ ਮਲਾਹਾਂ ਦੀਆਂ ਰੰਨਾਂ ਵੀ ਰਾਂਝ ਦੇ ਗਿਰਦੇ ਆਨ ਡਿਗੀਆਂ ਉਸਤੇ ਮੋਹੜ ਹੋ ਗਈਆਂ, ਲਗੀਆ ਖੁਬਾਮਦਾਂ ਕਰਨ। ਅੰਤ ਲਡਨ ਹੋਰੀ ਵੀ ਅਪਨੀ ਨਾਂ ਦੀ ਖਾਤ੍ਰ ਰਾਂਝ ਦੀਆਂ ਖਾਤਰਾਂ ਕਰਨ ਲਗ ਪਏ । ਦ ਰ ਆਵੇਂ ਪਾਰ ਲੰਘਾਇਆ । ਹੀਰ ਦੀ ਖਾਸ ਬੇੜੀ ਜਬ ਵਿਚ ਉਸਦਾ ਪਲੰਘ ਡੱਠਾ ਸੀ ਰਾਂਝ ਨੂੰ ਸਵਾਇਆ, ਏਹ ਇਸ਼ਕ ਵਿਚ ਮਸਤ, ਕਿਸੇ ਨੂੰ ਅਪਨੀ ਅੱਖ ਹੇਠ ਨਹੀਂ ਸੀ ਲਿਆਉ ਦਾ | ਇਕ ਤੇ ਹੀਰ ਦੀ ਚਾਹ, ਦੂਜੀ ਜਵਾਨੀ ਦੀ ਬੇ ਪਰ ਵਾਹੀ, ਮਜ਼ੇ ਨਾਲ ਪਲੰਘ ਤੇ ਜਾਸਤੇ, ਹੀਰ ਵੀ ਆਈ, ਇਕ ਓ ਪਰੇ ਨੂੰ ਸੁਤਾ ਵੇਖ ਗੁਸੇ ਨਾਲ ਲਾਲੋ ਲਾਲ । ਲੰਡਨ ਦੀ ਸ਼ਾਮਤ ਆਈ । ਜਦ ਲੜਨ ਨੂੰ ਝੰਭ ਚੁਕੀ ਤਾਂ ਰਾਂਝੇ ਵਲ ਮੁੜੀ ਕਿ ਇਸ ਦੀ ਵੀ ਅਲਖ ਮੁਕਾਈਏ । ਪਰ ਆਈ ਸੀ ਮਾਰਨ, ਮਰੇ ਗਈ ਅਪ | ਸੂਰਤ ਵੇਖ ਮ ਰ ਤ ਹੋ ਗਈ । ਪ੍ਰੇਮ ਕਟਾਰੀ ਜੀ ਵਿਚ ਲੋਹ ਗਈ । ਗੁਸੇ ਵਿਚ ਆਖਦੀ ਹੈ: ਉੱਠੀ ਸੁਤਿਆ ਸੇਜ ਅਸਾਡੜੀ ਤੋਂ, ਲੰਮਾਂ ਸਸਰੀ ਵਾਂਗ ਕੀ ਪਿਆ ਹੈਂਵੇ । ਸੁਖੀ ਲੱਦੜੀ ਮੈਂਡੜੀ ਸੇਜ ਉਤੇ, ਤੂੰ ਤਾਂ ਕੌਨ ਕੋਈ ਆਨ ਪਿਆਂ ਹੈ ਵੇ । ਅਵੇ ਉਠ ਕੇ ਦੇਹ ਜਵਾਬ ਮੈਨੂੰ, , ਕਿਹਾ ਨਿੱਗੜਾ ਬੋੜ ਹੋ ਗਿਆ ਹੈ ਵੇ । ਬਰਿਆਂ ਦਿਨਾਂ ਦੀਆਂ ਤੇਰੀਆਂ ਫੇਰੀਆਂ ਨੇ, ਵੱਸ ਸੋਟਿਆਂ ਦੇ ਪੈ ਗਿਆ ਹੈਂਵੇ ॥ · · ੫o