ਪੰਨਾ:ਕੋਇਲ ਕੂ.pdf/157

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਖਡੀ, ਪਰ ਈਕਨ ਕਿ ਸਾਰੀਆਂ ਇਸ ਨੂੰ ਰਾਨੀ ਮੰਨਦੀਆਂ, ਇਸੇ ਦੀ ਈਨੋਂ ਟਰਦੀਆਂ । ਜਿਉਂ ਜੰਮੀ ਇਸਦਾ ਕੇਹਾ ਕਿਸੇ ਨਾ ਮੋੜਿਆ ਅਜੇ ਹੀ ਨੱਢੀ, ਹਾਏ ਹੈਂ ਸਿਆਰੇ ਇਸ਼ਕ ਨੇ ਅਪਨੇ ਜਾਲ ਵਿਚ ਫਸਾਈ । ਅਜੇ ਹੀ ਫਸਾਈ ਕਿ ਸਾਰੀ ਬੁੱਧ ਭੁਲਾਈ । ਉਹ ਸਲੇਟੀ; ਮੁਸ਼ਕ ਤੇ ਪਟ ਲਪੇਟੀ, ਦੁਖਾਂ ਦੇ ਮੁੰਹ ਆਈ ਹਾਏ ਇਸ਼ਕ ਤੂੰ ਸਭਨਾਂ ਨਾਲ ਈ ਅਜੇਹੀ ਕੀਤੀ | ਏਸ ਇਸ਼ਕ ਨੇ ਵੇਖ ਫਰਿਹਾਦ ਕੱਠਾ, ਕੀਤੀਆਂ ਯੂਸਫੇ ਨਾਲ ਖਵਾਰੀਆਂ ਨੂੰ | ਰੋਡਾ ਵੱਢਕੇ ਡੱਕਰੇ ਨਦੀ ਪਾਇਆ ਤੇ ਜਲਾਲੀ ਨੇ ਅੱਖ ਉਘੜੀਆਂ ਨੀ। ਜਿੱਥੇ ਇਸ਼ਕ ਦਰਿਆ ਦੀ ਮੌਜ ਆਵੇ ਉਥੇ ਔਖਆਂ ਤਰਨੀਆਂ ਤਾਰੀਆਂ ਨੀ । ਵਾਰਸ ਸ਼ਾਹ ਜਹਾਨ ਦੀ ਚਲਨ ਨਿਆਰੀ ਅਤੇ ਇਸ਼ਕ ਦੀਆਂ ਧੁਜਾਂ ਨਿਆਰੀਆਂ ਨੀ । ਜਦ ਪੱਤਨ ਤੇ ਅਪਨੀ ਸੇਜ ਤੇ ਸੁੱਤੇ ਹੋਏ ਝਟੇ ਦੀ ਖਬਰ ਸਨ, 3 ਅਪਨੀ ਸਹੇਲੀਆਂ ਦੀ ਫੌਜ ਲੈ ਘਾਟਤੇ ਪੁੱਜੀ, ਆਓਂਦਿਆi ਦੀ ਲੱਡਨ ਦੀ ਛਮਕਾਂ ਨਾਲ ਸਾਰ ਪੱਛੀ, ਰਾਂਝੇ ਵੱਲ ਗੁੱਸੇ ਨਾਲ ਮੁੜਕੇ ਅਰ ਕੜਕ ਕੇ ਬੋਲ, ਪਰ ਜਦ ਝੇ ਨੇ ਅੱਖ ਖੋਲ, ਮੁੰਹ ਮੋੜੀ, ਆਖਿਆ “ਵਾਹ ਸਜਨ’ ਤਾਂ ਬੱਸ ਇਸ਼ਕ ਵਿਚ ਮੋਤ ਹੋ ਗਈ । ਫਰ ਰਾਂਝੇ ਨਾਲ ਕੌਲ ਕਰਾਰ ਕਰ ਆਪਣੇ ਯਾਰ ਨੂੰ ਘਰ ਈ ਲੈ cal | ਰਝਾ ਵੀ ਇਸਦਾ ਹੁਕਮ ਮੰਨੇ, ਜਦ ਘਰ ਆਈ, ਤਾਂ ਵਤੀ ਨਹੀਂ ਡਰੀ, ਝੱਟ ਰਾਂਝੇ ਨੂੰ ਅਪਨੇ ਪਿਓ ਪਾਸ ਜਾਂਦੀ ਹੈ ਅਰ ਆਖਦੀ ਹੈ । ਮੇਰੀ ਜਾਨ ਬਬਲ ਜੀਵੇ ਧੌਲ ਰਾਜਾ, ਮਾਹੀ ਮੇਹੀਂ ਦਾ ਲੂੰਡ ਲਿਆਈਆਂ ਮੈਂ ॥ ਚੂਚਕ ਰਾਂਝੇ ਨੂੰ ਵੇਖ ਆਖਦਾ ਹੈ: -੧੫੭