ਪੰਨਾ:ਕੋਇਲ ਕੂ.pdf/176

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਾਣੀ ਬਾਝ ਸਕੀ ਦਾੜੀ ਖੇੜਿਆਂ ਦੀ, ਅੱਜ ਮੁੰਨ ਕੱਢੀ ਇਨਾਂ ਨਾਈਆਂ ਨੀ ॥ ਕਿਸੇ ਸਮੇਂ ਦਾ ਤਾ। ਮੰਨਨਾ ਵਡਾ ਅਪਰਾਧ ਸਮਝਦੇ ਸਨ ਤੇ ਅਜ ਕਲ ਤੇ ਦਾੜੀ ਮੁਛ ਮਨਾਣਾ ਫੈਸ਼ਨ । ਸਮੇਂ ਦਾ ਪ੍ਰਭਾਓ !! ਸੈਹਤੀ ਜੋਗ ਨੂੰ ਆਖਦੀ ਹੈ ਅਰ ਉਸ ਦੇ ਗਪੌੜਿਆਂ ਦਾ ਕੇਹਾ ਸੋਹਣਾ ਉਤਰ ਦੇਦੀ ਹੈ । ਲੱਖ ਵੈਦਗੀ ਵੈਦ ਲਗਾ ਥੱਕੇ, ਧਰੋਂ ਟਟੜੀ ਕਿਸੇ ਨਾ ਜੋੜਨੀ ਵੇ । ਜਿੱਥੇ ਕਲਮ ਤਕਦੀਰ ਦੀ ਵੱਗ ਚੁਕੀ, ਕਿਸੇ ਵੈਦਗੀ ਨਾਲ ਨਾ ਮੋੜਨੀਂ ਵੇ । ਤੇਰੀਆਂ ਮਿੰਨਤਾਂ ਅਤੇ ਐਹਸਾਨ ਕੇਹਾ ਗੰਢੀ ਓਸਦੀ ਕਿਸੇ ਨਾ ਤੋੜ ਨੀ ਵੇ। ਜਿਸ ਕੰਮ ਵਿਚ ਵਹਟੜੀ ਹੋਵ ਚੰਗੀ, ਸੋਈ ਖੇਰ ਅਸਾਂ ਹੋਣ ਲੋੜਨੀ ਵੇ । ਕਰਾਮਾਤ ਹੋਵੇ ਫਿਰੇਂ ਮੰਗਦਾ ਕਿਉਂ, ਜੋ ਵਿਚ ਨਾ ਹੱਕ ਦੇ ਬੋੜਨ ਵੇ । ਸੋਹੜੀ ਆਖਦੀ ਮਕਰੀਆ ਰਾਵਲਾ ਵੇ, ਜੜ ਝੂਠ ਦੀ ਰੱਬ ਅਖੇੜਨੀ ਵੇ । ਬਿਨਾਂ ਸੱਦਿਆਂ ਪੁੱਛਿਆਂ ਵੈਦ ਬਨਿਓ. ਤੇਰੀ ਵੈਦਗੀ ਕਿਸੇ ਨੇ ਬੋੜਨ ਵੇ । ਜੇ ਤੂੰ ਮਰਜ ਪਛਾਨ ਕੇ ਲੱਭ ਲਏਂ; 3 ਹਿਕਮਤ ਹਨੇ ਚਾ ਲੋੜਨੀ ਵੇ । ਵਾਰਸ ਸ਼ਾਹ ਆਜ਼ਾਰ ਹਰ ਸਭ ਮੁੜਦੇ, ਏਹ ਕਤਈ ਕਿਸੇ ਨਾ ਮੋੜਨੀ ਵੇ ॥ ਜਦ ਸੈਦਾ ਜੋਗੀ ਨੂੰ ਹੀਰ ਦੇ ਇਲਾਜ ਲਈ ਸੱਦਨ ਗਿਆ ਅਰ ਉਥੋਂ ਪਾਸੇ ਭਨਾ ਆਇਆ ਤਾਂ ਸੈਹਤੀ ਨੇ ਅਪਨੇ ਪਿਉ ਨੂੰ ਸਮਝਾਇਆ: ਸੇਹ ਆਖਿਆ ਬਾਬਲਾ ਜਾਹ ਆਪ, ਸੈਦਾ ਆਪਨੂੰ ਮਰਦ ਸਵਦਾ ਈ । ਨਾਲ ਗਰਭ ਹੰਕਾਰ ਦੇ ਮਸਤ ਫਿਰਦਾ, ਨਜ਼ਰ ਤਲੇ ਨਾ ਕਿਸੇ ਨੂੰ ਲਿਆਂਵਦਾ ਈ । ਨਾਲ ਜਾਇ -੧੬.